Jammu and Kashmir
ਜੰਮੂ-ਕਸ਼ਮੀਰ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 8 ਲੋਕਾਂ ਦੀ ਮੌਤ
ਮ੍ਰਿਤਕਾਂ 'ਚ ਤਿੰਨ ਬੱਚੇ ਸ਼ਾਮਲ
ਜੰਮੂ-ਕਸ਼ਮੀਰ 'ਚ ਗਸ਼ਤ 'ਤੇ ਤਾਇਨਾਤ ਫੌਜ ਦੇ 2 ਜਵਾਨ ਨਦੀ 'ਚ ਰੁੜ੍ਹੇ, ਬਚਾਅ ਕਾਰਜ ਜਾਰੀ
ਪੂੰਛ ਜ਼ਿਲ੍ਹੇ ਦੀ ਪੋਸ਼ਾਨਾ ਨਦੀ ਵਿੱਚ ਵਾਪਰੀ ਘਟਨਾ
ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਦਰਦਨਾਕ ਹਾਦਸਾ, ਕਾਰ ਹਾਦਸੇ ‘ਚ 4 ਲੋਕਾਂ ਦੀ ਮੌਤ
5 ਲੋਕ ਹੋਏ ਗੰਭੀਰ ਜ਼ਖ਼ਮੀ
ਜੰਮੂ-ਕਸ਼ਮੀਰ: ਸਾਂਬਾ 'ਚ ਦੋ ਗੁੱਟਾਂ ਵਿਚਾਲੇ ਝੜਪ ਦੌਰਾਨ ਹੋਈ ਗੋਲੀਬਾਰੀ, ਪੰਜਾਬੀ ਸਣੇ ਤਿੰਨ ਲੋਕ ਜ਼ਖ਼ਮੀ
ਦੋ ਮੁਲਜ਼ਮਾਂ ਨੂੰ ਹੈਰੋਇਨ ਅਤੇ ਨਕਦੀ ਸਣੇ ਕੀਤਾ ਗ੍ਰਿਫ਼ਤਾਰ
ਜੰਮੂ-ਕਸ਼ਮੀਰ 'ਚ ਡੂੰਘੀ ਖੱਡ ਚ ਡਿੱਗੀ ਕਾਰ, 7 ਦੀ ਮੌਤ
ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ
ਸਿਵਲ ਸਰਵਿਸਜ਼ ਪ੍ਰੀਖਿਆ 2022 ’ਚ ਪੁੰਛ ਦੀ ਪ੍ਰਸੰਨਜੀਤ ਕੌਰ ਨੇ ਹਾਸਲ ਕੀਤਾ 11ਵਾਂ ਰੈਂਕ
ਪਿਛਲੇ ਸਾਲ ਉਸ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਵਿਚ ਸਫ਼ਲਤਾ ਮਿਲੀ, ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ।
ਜੰਮੂ-ਕਸ਼ਮੀਰ: ਪੁਲਿਸ ਨੇ 8 ਕਿਲੋਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ
5 ਲੱਖ ਰੁਪਏ ਦੀ ਨਕਦੀ ਵੀ ਕੀਤੀ ਬਰਾਮਦ
ਕਸ਼ਮੀਰ ਵਿਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 3.1 ਮਾਪੀ ਗਈ ਤੀਬਰਤਾ
ਭੂਚਾਲ ਦਾ ਕੇਂਦਰ ਉਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ
ਜੰਮੂ-ਕਸ਼ਮੀਰ 'ਚ ਹਿਮਾਚਲ ਦੇ 2 ਜਵਾਨ ਸ਼ਹੀਦ; ਜੱਦੀ ਪਿੰਡ ਵਿਚ ਹੋਵੇਗਾ ਅੰਤਿਮ ਸਸਕਾਰ
ਦੋਵਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀਆਂ ਜਾਣਗੀਆਂ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਜੰਮੂ-ਕਸ਼ਮੀਰ, ਸਹਿਮੇ ਲੋਕ
ਰਿਕਟਰ ਪੈਮਾਨੇ ’ਤੇ 4.1 ਮਾਪੀ ਗਈ ਤੀਬਰਤਾ