Jammu and Kashmir
ਜੰਮੂ-ਕਸ਼ਮੀਰ : ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਭਾਰੀ ਮਾਤਰਾ 'ਚ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਜਵਾਨਾਂ ਨੂੰ ਇਸ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਲਾਕੇ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।
ਜੰਮੂ-ਕਸ਼ਮੀਰ 'ਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ 'ਤੇ ਪਟੜੀ ਵਿਛਾਉਣ ਦਾ ਕੰਮ ਸ਼ੁਰੂ
ਤਿਆਰ ਹੋਣ 'ਤੇ 120 ਸਾਲ ਦਾ ਹੋਵੇਗਾ ਪੁਲ ਦਾ ਕਾਰਜਕਾਲ
ਜੰਮੂ-ਕਸ਼ਮੀਰ 'ਚ ਹੱਦਬੰਦੀ ਕਮਿਸ਼ਨ 'ਤੇ ਨਹੀਂ ਲੱਗੇਗੀ ਪਾਬੰਦੀ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ
ਜਸਟਿਸ ਐਸਕੇ ਕੌਲ ਅਤੇ ਜਸਟਿਸ ਏਐਸ ਓਕਾ ਦੀ ਬੈਂਚ ਨੇ ਸੁਣਾਇਆ ਫੈਸਲਾ
ਜੰਮੂ-ਕਸ਼ਮੀਰ 'ਚ ਵੀਡੀਓ ਕਾਲ ਰਾਹੀਂ ਕਰਵਾਈ ਔਰਤ ਦੀ ਡਿਲੀਵਰੀ, ਬਰਫਬਾਰੀ ਕਾਰਨ ਨਹੀਂ ਪਹੁੰਚ ਸਕੀ ਹਸਪਤਾਲ
ਚਾ ਅਤੇ ਬੱਚਾ ਦੋਵੇਂ ਹਨ ਤੰਦਰੁਸਤ
ਭਾਜਪਾ ਨੇ ਜੰਮੂ-ਕਸ਼ਮੀਰ ਨੂੰ ਅਫ਼ਗਾਨਿਸਤਾਨ ਬਣਾ ਦਿੱਤਾ ਹੈ-ਮਹਿਬੂਬਾ ਮੁਫਤੀ
ਉਹਨਾਂ ਇਲਜ਼ਾਮ ਲਗਾਇਆ ਕਿ ਭਾਜਪਾ ਆਪਣੇ ਬਹੁਮਤ ਦੀ ਵਰਤੋਂ ਸੰਵਿਧਾਨ ਨੂੰ ‘ਨਸ਼ਟ’ ਕਰਨ ਲਈ ਕਰ ਰਹੀ ਹੈ।
ਜੰਮੂ-ਕਸ਼ਮੀਰ ਦੇ ਗੁਲਮਰਗ 'ਚ ਬਰਫ ਦਾ ਤੂਫ਼ਾਨ, 2 ਵਿਦੇਸ਼ੀ ਸੈਲਾਨੀਆਂ ਦੀ ਮੌਤ: 19 ਲੋਕਾਂ ਨੂੰ ਬਚਾਇਆ
ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਕਿੰਨੇ ਲੋਕ ਬਰਫ ਹੇਠਾਂ ਦੱਬੇ ਹੋਏ ਹਨ।