Jammu and Kashmir
Jammu and Kashmir : ਰਾਜੌਰੀ ’ਚ ਫ਼ੌਜ ਦੀ ਚੌਕੀ, ਵੀ.ਡੀ.ਜੀ. ਦੇ ਘਰ ’ਤੇ ਅਤਿਵਾਦੀ ਹਮਲਾ ਨਾਕਾਮ
ਸ਼ੌਰਿਆ ਚੱਕਰ ਪੁਰਸਕਾਰ ਜੇਤੂ ਸਾਬਕਾ ਫੌਜੀ ਪਰਸ਼ੋਤਮ ਕੁਮਾਰ ਦੇ ਘਰ ’ਤੇ ਗੋਲੀਬਾਰੀ
ਜੰਮੂ-ਕਸ਼ਮੀਰ ’ਚ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਪਿਉ-ਪੁੱਤਰ ਸਮੇਤ 6 ਲੋਕਾਂ ਦੀ ਮੌਤ, 6 ਜ਼ਖਮੀ
ਜਾਨ ਗਵਾਉਣ ਵਾਲੇ ਪੰਜ ਲੋਕ ਦੋ ਪਰਵਾਰਾਂ ਦੇ ਹਨ
ਅਤਿਵਾਦੀ ਪੰਜਾਬ ਦੀ ਸਰਹੱਦ ਰਾਹੀਂ ਜੰਮੂ-ਕਸ਼ਮੀਰ ’ਚ ਘੁਸਪੈਠ ਕਰ ਰਹੇ ਹਨ: ਡੀ.ਜੀ.ਪੀ. ਸਵੈਨ
ਅੰਤਰਰਾਜੀ ਸੁਰੱਖਿਆ ਮੀਟਿੰਗ ’ਚ ਪੰਜਾਬ ਦੀ ਸਰਹੱਦ ਤੋਂ ਸੂਬੇ ’ਚ ਘੁਸਪੈਠ ਕਰਨ ਲਈ ਅਤਿਵਾਦੀਆਂ ਵਲੋਂ ਅਪਣਾਏ ਜਾ ਰਹੇ ਨਵੇਂ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ
ਰਿਆਸੀ ਅਤਿਵਾਦੀ ਹਮਲਾ : ਅਤਿਵਾਦੀ ਸੰਗਠਨਾਂ ਨੇ ਲਈ ਜ਼ਿੰਮੇਵਾਰੀ, ਫਿਰ ਪਿੱਛੇ ਹਟੇ
ਹਮਲੇ ਦੀ ਵਿਆਪਕ ਨਿੰਦਾ ਦੇ ਮੱਦੇਨਜ਼ਰ ਸ਼ੱਕੀ ਸਮੂਹਾਂ ਨੇ ਤੁਰਤ ਅਪਣੇ ਬਿਆਨ ਵਾਪਸ ਲੈ ਲਏ ਅਤੇ ਇਸ ਦੀ ਬਜਾਏ ਸਰਕਾਰੀ ਏਜੰਸੀਆਂ ’ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ
ਜੰਮੂ ਦੇ ਕਈ ਹਿੱਸਿਆਂ ’ਚ ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਠੱਪ
ਬਿਜਲੀ ਸਪਲਾਈ ਬਹਾਲ ਕਰਨ ਅਤੇ ਸੜਕਾਂ ਤੋਂ ਡਿੱਗੇ ਦਰੱਖਤਾਂ ਨੂੰ ਹਟਾਉਣ ਦੀ ਕੋਸ਼ਿਸ਼ ਜਾਰੀ
ਜੰਮੂ-ਕਸ਼ਮੀਰ ’ਚੋਂ ਅਫ਼ਸਪਾ ਹਟਾਉਣ ਬਾਰੇ ਅਮਿਤ ਸ਼ਾਹ ਦੇ ਬਿਆਨ ’ਤੇ ਮਹਿਬੂਬਾ ਮੁਫ਼ਤੀ ਨੇ ਕਿਹਾ, ‘ਦੇਰ ਆਏ ਦਰੁਸਤ ਆਏ’
ਅਫਸਪਾ ਹਟਾਉਣ ਦਾ ਵਾਅਦਾ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਕੀਤਾ ਗਿਆ : ਉਮਰ ਅਬਦੁੱਲਾ
ਲੋਕ ਸਭਾ ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ’ਚ ਛੇਤੀ ਤੋਂ ਛੇਤੀ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ: ਮੁੱਖ ਚੋਣ ਕਮਿਸ਼ਨਰ
ਕਿਹਾ, ਸੁਰੱਖਿਆ ਦੇ ਨਜ਼ਰੀਏ ਤੋਂ ਦੋਹਾਂ ਚੋਣਾਂ ਨੂੰ ਇਕੋ ਸਮੇਂ ਕਰਵਾਉਣਾ ਸੰਭਵ ਨਹੀਂ
ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਕਸ਼ਮੀਰ ਮੁੱਦਾ ਚੁਕਿਆ, ਗੁਆਂਢੀਆਂ ਨਾਲ ਬਿਹਤਰ ਸਬੰਧਾਂ ਦਾ ਵੀ ਵਾਅਦਾ ਕੀਤਾ
ਨਵਾਜ਼ ਅਤੇ ਸਾਰੇ ਸਹਿਯੋਗੀਆਂ ਦਾ ਉਨ੍ਹਾਂ ’ਤੇ ਭਰੋਸਾ ਜਤਾਉਣ ਅਤੇ ਉਨ੍ਹਾਂ ਨੂੰ ਸਦਨ ਦਾ ਨੇਤਾ ਬਣਾਉਣ ਲਈ ਧੰਨਵਾਦ ਕੀਤਾ
ਜੰਮੂ-ਕਸ਼ਮੀਰ : ਬਰਫ਼ ਦੇ ਤੋਦੇ ਡਿੱਗਣ ਕਾਰਨ ਸਿੰਧ ਨਦੀ ਦਾ ਵਹਾਅ ਰੁਕਿਆ
ਬਰਫ ਦੇ ਮਲਬੇ ਨੂੰ ਸਾਫ਼ ਕਰਨ ਲਈ ਭਾਰੀ ਸਾਜ਼ੋ-ਸਾਮਾਨ ਨੂੰ ਕੰਮ ’ਤੇ ਲਾਇਆ ਗਿਆ
Earthquake hits Jammu-Kashmir: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ 3.9 ਤੀਬਰਤਾ ਦਾ ਭੂਚਾਲ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਬੁਧਵਾਰ ਦੇਰ ਰਾਤ 3.9 ਤੀਬਰਤਾ ਦਾ ਭੂਚਾਲ ਆਇਆ।