Journalist
ਪੱਤਰਕਾਰ ਜਤਿੰਦਰ ਕੌਰ ਤੁੜ ਨੇ ਚਮੇਲੀ ਦੇਵੀ ਜੈਨ ਪੁਰਸਕਾਰ ਜਿੱਤਿਆ
ਜਤਿੰਦਰ ਕੌਰ ਤੁੜ ਨੂੰ ‘ਦ ਕਾਰਵਾਨ’ ’ਚ ਪ੍ਰਕਾਸ਼ਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਅਪਣੇ ਜਾਂਚ ਕਾਰਜ ਲਈ ਚਮੇਲੀ ਦੇਵੀ ਜੈਨ ਪੁਰਸਕਾਰ ਮਿਲਿਆ
ਪ੍ਰੈੱਸ ਕੌਂਸਲ ਨੇ ਪੱਤਰਕਾਰ ਦੀ ਮੌਤ ’ਤੇ ਛੱਤੀਸਗੜ੍ਹ ਸਰਕਾਰ ਤੋਂ ਮੰਗੀ ਰੀਪੋਰਟ
ਸੜਕ ਨਿਰਮਾਣ ’ਚ ਕਥਿਤ ਬੇਨਿਯਮੀਆਂ ਦਾ ਪਰਦਾਫਾਸ਼ ਕਰਨ ਵਾਲੇ ਫਰੀਲਾਂਸ ਪੱਤਰਕਾਰ ਚੰਦਰਕਰ ਸ਼ੁਕਰਵਾਰ ਨੂੰ ਸ਼ੱਕੀ ਹਾਲਾਤ ’ਚ ਮ੍ਰਿਤਕ ਮਿਲੇ ਸਨ
ਪੱਤਰਕਾਰਾਂ ’ਤੇ ਸਿਰਫ ਇਸ ਲਈ ਕੇਸ ਦਰਜ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਨ੍ਹਾਂ ਦੇ ਲੇਖ ਆਲੋਚਨਾਤਮਕ ਹਨ: ਸੁਪਰੀਮ ਕੋਰਟ
ਪੱਤਰਕਾਰ ਅਭਿਸ਼ੇਕ ਉਪਾਧਿਆਏ ਦੀ ਪਟੀਸ਼ਨ ’ਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਤਲਬ
ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਹਤਿਆ ਮਾਮਲਾ: 4 ਮੁਲਜ਼ਮ ਦੋਸ਼ੀ ਕਰਾਰ
15 ਸਾਲ ਪਹਿਲਾਂ ਕੰਮ ਤੋਂ ਘਰ ਪਰਤਦੇ ਸਮੇਂ ਗੋਲੀ ਮਾਰ ਕੇ ਕੀਤੀ ਸੀ ਹਤਿਆ
ਦਿੱਲੀ ਹੜ੍ਹ: ਡੂੰਘੇ ਪਾਣੀ ’ਚ ਖੜ੍ਹ ਕੇ ਪੱਤਰਕਾਰ ਨੇ ਕੀਤੀ ਰਿਪੋਰਟਿੰਗ, NDRF ਜਵਾਨ ਨੇ ਖਿੱਚੀਆਂ ਫੋਟੋਆਂ, ਵੀਡੀਓ ਵਾਇਰਲ ’ਤੇ ਜਾਣੋ ਕੀ ਹੋਇਆ
ਇੱਕ ਉਪਭੋਗਤਾ ਨੇ ਰਿਪੋਰਟਰ ਦੀ ਉਸ ਦੇ ਕੰਮ ਲਈ ਆਲੋਚਨਾ ਕਰਦੇ ਹੋਏ ਕਿਹਾ, "ਸਰਕਾਰ ਨੂੰ ਇਹਨਾਂ ਜੋਕਰਾਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।"
ਮੋਦੀ ਤੋਂ ਸਵਾਲ ਪੁੱਛਣ ਵਾਲੀ ਪੱਤਰਕਾਰ ਨੂੰ ਸੋਸ਼ਲ ਮੀਡੀਆ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਵਾਇਟ ਹਾਊਸ ਨੇ ‘ਨਾਮਨਜ਼ੂਰ’ ਦਸਿਆ
ਦਖਣੀ ਏਸ਼ੀਆਈ ਪੱਤਰਕਾਰ ਐਸੋਸੀਏਸ਼ਨ (ਐਸ.ਏ.ਜੇ.ਈ.) ਨੇ ਸਿੱਦਕੀ ਵਿਰੁਧ ਸੋਸ਼ਲ ਮੀਡੀਆ ’ਤੇ ਬੁਰਾ-ਭਲਾ ਬੋਲਣ ਦੀ ਨਿੰਦਾ
ਬੇਲਾਰੂਸ ’ਚ ਪੱਤਰਕਾਰ ਨੂੰ 8 ਸਾਲ ਦੀ ਕੈਦ
ਅਸ਼ਾਂਤੀ ਫੈਲਾਉਣ ਤੇ ਸੱਤਾ ਹਥਿਆਉਣ ਦੀ ਸਾਜ਼ਸ਼ ਰਚਣ ਦੇ ਮਾਮਲੇ ਵਿਚ ਇਕ ਅਸੰਤੁਸ਼ਟ ਪੱਤਰਕਾਰ ਨੂੰ ਦੋਸ਼ੀ ਠਹਿਰਾਇਆ ਹੈ
ਨਿਧੀ ਰਾਜਦਾਨ ਨੇ 22 ਸਾਲ ਬਾਅਦ ਛੱਡਿਆ NDTV, ਕਿਹਾ- ਹੁਣ ਅੱਗੇ ਵਧਣ ਦਾ ਸਮਾਂ ਹੈ
ਅਪਣੀ ਪੱਤਰਕਾਰੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਜਿੱਤ ਚੁੱਕੀ ਹੈ ਨਿਧੀ
ਕੇਂਦਰ ਨੇ ਅਮਰੀਕੀ ਸਿੱਖ ਪੱਤਰਕਾਰ ਨੂੰ ਕਾਲੀ ਸੂਚੀ ’ਚ ਪਾਇਆ, ਅਰਜ਼ੀ ’ਚ ‘ਗਲਤ ਤੱਥ ਪੇਸ਼ ਕਰਨ’ ਦਾ ਦਿੱਤਾ ਹਵਾਲਾ
ਕੇਂਦਰ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਅੰਗਦ ਸਿੰਘ ਨੇ 'ਇੰਡੀਆ ਬਰਨਿੰਗ' ਨਾਂਅ ਦੀ ਦਸਤਾਵੇਜ਼ੀ ਫਿਲਮ 'ਚ ਭਾਰਤ ਨੂੰ 'ਨਕਾਰਾਤਮਕ ਤਰੀਕੇ' ਨਾਲ ਪੇਸ਼ ਕੀਤਾ ਹੈ।