jp nadda
BJP News: ਦਿੱਲੀ ’ਚ ਹੋਈ ਭਾਜਪਾ ਦੀ ਅਹਿਮ ਮੀਟਿੰਗ; ਨਵੀਂ ਸਰਕਾਰ ਦੇ ਗਠਨ ਅਤੇ ਸਹਿਯੋਗੀ ਪਾਰਟੀਆਂ ਸਣੇ ਕਈ ਮੁੱਦਿਆਂ ’ਤੇ ਹੋਈ ਚਰਚਾ
ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ 'ਚ ਭਾਜਪਾ ਤੋਂ ਜਿੱਤਣ ਵਾਲੇ ਲਗਭਗ ਸਾਰੇ ਮੰਤਰੀਆਂ ਨੂੰ ਇਸ ਵਾਰ ਦੁਹਰਾਇਆ ਜਾਵੇਗਾ।
ਭਾਜਪਾ ਆਰ.ਐਸ.ਐਸ. ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ : ਊਧਵ ਠਾਕਰੇ
ਕਿਹਾ, ‘ਇੰਡੀਆ’ ਗੱਠਜੋੜ ਦੇ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਦੇ ਨੌਕਰ ਵਾਂਗ ਵਿਵਹਾਰ ਕਰ ਰਹੇ ਚੋਣ ਕਮਿਸ਼ਨਰ ਨੂੰ ਹਟਾ ਦਿਤਾ ਜਾਵੇਗਾ
Lok Sabha Elections 2024: ਕਰਨਾਟਕ ਪੁਲਿਸ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਕੀਤਾ ਤਲਬ
ਕਾਂਗਰਸ ਨੇ ਭਾਜਪਾ ਦੀ ਵਿਵਾਦਿਤ ਪੋਸਟ ਨੂੰ ਲੈ ਕੇ ਕੀਤੀ ਸੀ ਸ਼ਿਕਾਇਤ
Politics News: ਕਾਂਗਰਸ ਦੀ ਸ਼ਿਕਾਇਤ 'ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਅਮਿਤ ਮਾਲਵੀਆ ਤੇ ਵਿਜੇਂਦਰ ਵਿਰੁਧ ਮਾਮਲਾ ਦਰਜ; ਜਾਣੋ ਪੂਰਾ ਮਾਮਲਾ
ਭਾਜਪਾ ਆਗੂਆਂ ਵਿਰੁਧ ਇਹ ਐਫਆਈਆਰ ਇਕ ਸੋਸ਼ਲ ਮੀਡੀਆ ਪੋਸਟ ਦੇ ਸਬੰਧ ਵਿਚ ਦਰਜ ਕੀਤੀ ਗਈ ਹੈ।
JP Nadda Car Stolen News: ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਦੀ ਕਾਰ ਚੋਰੀ; ਮਾਮਲਾ ਦਰਜ
ਦਸਿਆ ਜਾ ਰਿਹਾ ਹੈ ਕਿ ਡਰਾਈਵਰ ਸਰਵਿਸ ਲਈ ਕਾਰ ਦਿੱਲੀ ਦੇ ਗੋਵਿੰਦਪੁਰੀ ਲੈ ਗਿਆ ਸੀ। ਇਹ ਕਾਰ 19 ਮਾਰਚ ਨੂੰ ਚੋਰੀ ਹੋਈ ਸੀ।
JP Nadda Resigns: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਹਿਮਾਚਲ ਦੀ ਰਾਜ ਸਭਾ ਸੀਟ ਤੋਂ ਦਿਤਾ ਅਸਤੀਫ਼ਾ
ਗੁਜਰਾਤ ਤੋਂ ਸੰਸਦ ਮੈਂਬਰ ਬਣੇ ਰਹਿਣਗੇ
ਬਿਹਾਰ ’ਚ ਵਿਰੋਧੀ ਧਿਰਾਂ ਦੀ ਬੈਠਕ ’ਤੇ ਬੋਲੀ ਭਾਜਪਾ, ਕਾਂਗਰਸ ’ਤੇ ਲਾਇਆ ਨਿਸ਼ਾਨਾ
ਕਾਂਗਰਸ ਇਕੱਲਿਆਂ ਮੋਦੀ ਨੂੰ ਨਹੀਂ ਹਰਾ ਸਕਦੀ, ਇਸ ਲਈ ਦੂਜਿਆਂ ਦੀ ਹਮਾਇਤ ਮੰਗ ਰਹੀ ਹੈ : ਭਾਜਪਾ