karnataka
ED ਨੇ ਕਾਂਗਰਸ ਵਿਧਾਇਕ ਦੇ ਘਰੋਂ 1.41 ਕਰੋੜ ਰੁਪਏ ਜ਼ਬਤ ਕੀਤੇ, ਲਾਕਰਾਂ 'ਚੋਂ ਮਿਲਿਆ 6.7 ਕਿਲੋ ਸੋਨਾ
ਵਿਧਾਇਕ ਸਤੀਸ਼ ਕ੍ਰਿਸ਼ਨ ਸੈਲ ਨਾਲ ਕਥਿਤ ਤੌਰ ਉਤੇ ਜੁੜੀ ਇਕ ਕੰਪਨੀ ਵਲੋਂ ਕਥਿਤ ਲੋਹੇ ਦੇ ਗੈਰ-ਕਾਨੂੰਨੀ ਨਿਰਯਾਤ ਨਾਲ ਸਬੰਧਤ ਹੈ ਮਾਮਲਾ
ਕਰਨਾਟਕ : ਮੁਸਲਿਮ ਹੈੱਡਮਾਸਟਰ ਨੂੰ ਹਟਾਉਣ ਲਈ ਸਕੂਲ ਦੇ ਪਾਣੀ 'ਚ ਮਿਲਾਇਆ ਜ਼ਹਿਰ
ਸ਼੍ਰੀਰਾਮ ਫ਼ੌਜ ਦੇ ਤਾਲੁਕ ਪ੍ਰਧਾਨ ਸਮੇਤ ਤਿੰਨ ਗ੍ਰਿਫਤਾਰ, ਮੁੱਖ ਮੰਤਰੀ ਸਿਧਾਰਮਈਆ ਨੇ ਇਸ ਨੂੰ ਕੱਟੜਵਾਦ ਤੋਂ ਪ੍ਰੇਰਿਤ ‘ਘਿਨਾਉਣਾ ਕੰਮ' ਦਸਿਆ
ਸਾਬਕਾ ਡੀਜੀਪੀ ਦਾ ਪਤਨੀ ਨੇ ਚਾਕੂ ਮਾਰ ਕੇ ਕੀਤਾ ਕਤਲ
ਪੁਲਿਸ ਨੇ ਪਤਨੀ ਪੱਲਵੀ ਤੇ ਧੀ ਨੂੰ ਕੀਤਾ ਗ੍ਰਿਫ਼ਤਾਰ
ਕਰਨਾਟਕ ’ਚ ਮੁਸਲਮਾਨਾਂ ਲਈ ਰਾਖਵਾਂਕਰਨ ਨੂੰ ਲੈ ਕੇ ਰਾਜ ਸਭਾ ’ਚ ਹੰਗਾਮਾ, ਕਾਰਵਾਈ ਦਿਨ ਭਰ ਲਈ ਮੁਲਤਵੀ
ਉੱਚ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨ ਤੋਂ ਪਹਿਲਾਂ ਦੋ ਵਾਰ ਮੁਲਤਵੀ ਕੀਤੀ ਗਈ
ਜੇਕਰ ਮਾਪਿਆਂ ਨੂੰ ਹਸਪਤਾਲ ਛਡਿਆ ਤਾਂ ਉਨ੍ਹਾਂ ਦੀ ਜਾਇਦਾਦ ਵੀ ਨਹੀਂ ਮਿਲੇਗੀ : ਕਰਨਾਟਕ ਦੇ ਮੰਤਰੀ
ਸਾਰੇ ਹਸਪਤਾਲਾਂ ਅਤੇ ਮੈਡੀਕਲ ਸੰਸਥਾਨਾਂ ਦੇ ਪ੍ਰਮੁੱਖਾਂ ਨੂੰ ਇਸ ਬਾਰੇ ਸੂਚਿਤ ਕਰਨ ਅਤੇ ਬੱਚਿਆਂ ਵਿਰੁਧ ਕਾਰਵਾਈ ਕਰਨ ਲਈ ਹੁਕਮ ਦਿਤਾ
ਕਰਨਾਟਕ : ਭਾਜਪਾ-ਜੇ.ਡੀ. (ਐਸ) ਨੇ ਰਾਜਪਾਲ ਦੀਆਂ ਸ਼ਕਤੀਆਂ ’ਚ ਕਟੌਤੀ ਦੇ ਕਦਮ ਦਾ ਵਿਰੋਧ ਕੀਤਾ
ਸੋਮਵਾਰ ਨੂੰ ਸੈਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਹੱਥਾਂ ’ਚ ਤਖ਼ਤੀਆਂ ਅਤੇ ਪੋਸਟਰ ਲੈ ਕੇ ਵਿਧਾਨ ਸਭਾ ਤੋਂ ਵਿਧਾਨ ਸਭਾ ਤਕ ਮਾਰਚ ਕੀਤਾ
ਦੱਖਣ ਭਾਰਤ ਦੇ ਦੋ ਸੂਬਿਆਂ ’ਚ ਛਿੜੀ ਭਾਸ਼ਾਵਾਂ ਦੀ ਜੰਗ, ਮਹਾਰਾਸ਼ਟਰ ਨੇ ਰੋਕੀ ਕਰਨਾਟਕ ਲਈ ਬਸ ਸੇਵਾ
ਬੇਂਗਲੁਰੂ ਤੋਂ ਮੁੰਬਈ ਆਉਣ ਵਾਲੀ ਬਸ ’ਤੇ ਕਰਨਾਟਕ ਦੇ ਚਿੱਤਰਦੁਰਗ ’ਚ ਕੰਨੜ ਹਮਾਇਤੀ ਕਾਰਕੁਨਾਂ ਨੇ ਹਮਲਾ ਕੀਤਾ
ਗਾਰੰਟੀ ਸਕੀਮਾਂ ਕਾਰਨ ਨਹੀਂ ਮਿਲ ਰਹੀ ਗ੍ਰਾਂਟ, ਕਰਨਾਟਕ ਦੇ ਵਿਧਾਇਕ ਨੇ ਮੁੱਖ ਮੰਤਰੀ ਦੇ ਸਲਾਹਕਾਰ ਦੇ ਅਹੁਦੇ ਤੋਂ ਦਿਤਾ ਅਸਤੀਫਾ
ਅਹੁਦੇ ਦਾ ਕੋਈ ਫਾਇਦਾ ਨਹੀਂ ਹੈ, ਇਸ ਲਈ ਉਨ੍ਹਾਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ : ਬੀ.ਆਰ. ਪਾਟਿਲ
ਮੇਰੀ ਸਰਕਾਰ ਨੂੰ ਡੇਗਣ ਲਈ ਕਾਂਗਰਸ ਦੇ 50 ਵਿਧਾਇਕਾਂ ਨੂੰ 50-50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ : ਸਿਧਾਰਮਈਆ
ਕਿਹਾ, ਭਾਜਪਾ ਨੇ ਰਿਸ਼ਵਤ ਨਾਲ ਕਰੋੜਾਂ ਰੁਪਏ ਕਮਾਏ, ਇਸ ਪੈਸੇ ਦੀ ਵਰਤੋਂ ਹਰ ਵਿਧਾਇਕ ਨੂੰ 50 ਕਰੋੜ ਰੁਪਏ ਦੀ ਪੇਸ਼ਕਸ਼ ਦੇਣ ਲਈ ਕੀਤੀ
ਕਰਨਾਟਕ ਦੇ ਕਿਸਾਨ ਬਾਜ਼ਾਰ ’ਚ ਚੀਨ ਤੋਂ ਆਏ ਲੱਸਣ ਦੀ ਜ਼ਿਆਦਾ ਮਾਤਰਾ ਤੋਂ ਚਿੰਤਤ
ਭਾਰਤੀ ਲੱਸਣ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਹੈ ਜਦਕਿ ਚੀਨੀ ਲੱਸਣ 50-60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ