karnataka
‘ਮੋਦੀ, ਮੋਦੀ’ ਦੇ ਨਾਅਰੇ ਲਾਉਣ ਵਾਲੇ ਵਿਦਿਆਰਥੀਆਂ ਅਤੇ ਨੌਜੁਆਨਾਂ ਨੂੰ ਥੱਪੜ ਪੈਣੇ ਚਾਹੀਦੇ ਨੇ : ਕਰਨਾਟਕ ਦੇ ਮੰਤਰੀ
ਭਾਜਪਾ ਨੇ ਚੋਣ ਕਮਿਸ਼ਨ ਨੂੰ ਪਟੀਸ਼ਨ ਦੇ ਕੇ ਮੰਤਰੀ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ
ਬੈਂਗਲੁਰੂ ਧਮਾਕਾ ਮਾਮਲਾ: ਚਾਰ ਲੋਕ ਹਿਰਾਸਤ ’ਚ, ਅਪਰਾਧੀਆਂ ਦੀਆਂ ਗਤੀਵਿਧੀਆਂ ਕੈਮਰੇ ’ਚ ਰੀਕਾਰਡ
ਪੁਲਿਸ ਨੇ ਮੀਡੀਆ ਨੂੰ ਕਿਆਸੇ ਨਾ ਲਗਾਉਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ
Editorial: ਦਖਣੀ ਰਾਜ ਨਾਰਾਜ਼ ਹੋ ਕੇ ਵੱਖ ਹੋਣ ਦੀਆਂ ਗੱਲਾਂ ਕਿਉਂ ਕਰਨ ਲੱਗ ਪਏ ਹਨ?
ਕੀ ਹੁਣ ਦੱਖਣ ਦੇ ਰਾਜਾਂ ਨੂੰ ਅਪਣੀ ਮਿਹਨਤ ਦੀ ਕਮਾਈ ਅਪਣੇ ਪ੍ਰਵਾਰ ਲਈ ਖ਼ਰਚਣ ਦਾ ਹੱਕ ਹੈ ਜਾਂ ਨਹੀਂ?
School bus accident: ਸਕੂਲ ਬੱਸ ਅਤੇ ਟਰੈਕਟਰ ਦੀ ਟੱਕਰ ਦੌਰਾਨ 4 ਵਿਦਿਆਰਥੀਆਂ ਦੀ ਮੌਤ; 8 ਹੋਰ ਜ਼ਖਮੀ
ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਸਕੂਲ ਦੀ ਸਾਲਾਨਾ ਸਭਾ ਤੋਂ ਬਾਅਦ ਅਪਣੇ ਪਿੰਡ ਪਰਤ ਰਹੇ ਸਨ।
Karnataka News : 3 ਹਜ਼ਾਰ ਕੁੜੀਆਂ ਨੂੰ ਕੁੱਖ ’ਚ ਮਾਰਨ ਦੇ ਮਾਮਲੇ ’ਚ ਸਨਸਨੀਖੇਜ਼ ਪ੍ਰਗਟਾਵੇ
ਮੁਲਜ਼ਮ ਨਰਸ ਭਰੂਣਾਂ ਨੂੰ ਮਾਰ ਕੇ ਕੂੜੇਦਾਨ ’ਚ ਸੁੱਟ ਦਿੰਦੀ ਸੀ, ਸਬੂਤ ਮਿਟਾਉਣ ਲਈ ਕਈ ਭਰੂਣ ਨਦੀ ’ਚ ਵਹਾਏ
Power Theft case : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਵਿਰੁਧ ‘ਬਿਜਲੀ ਚੋਰੀ’ ਦਾ ਕੇਸ ਦਰਜ, ਕਾਂਗਰਸ ਨੇ ਕਸੇ ਵਿਅੰਗ
ਕੁਮਾਰਸਵਾਮੀ ਨੇ ਇਸ ‘ਛੋਟੇ ਮੁੱਦੇ’ ਨੂੰ ਵੱਡਾ ਮੁੱਦਾ ਬਣਾਉਣ ਲਈ ਕਾਂਗਰਸ ਦੀ ਨਿਖੇਧੀ ਕੀਤੀ
Karnataka: ਕਰਨਾਟਕ 'ਚ ਭਾਜਪਾ ਦੇ ਸ਼ਾਸਨ ਦੌਰਾਨ ਹੋਈਆਂ 500 ਕਰੋੜ ਰੁਪਏ ਦੀਆਂ ਬੇਨਿਯਮੀਆਂ: ਪ੍ਰਿਯਾਂਕ ਖੜਗੇ
ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਇਹ ਦਾਅਵਾ ਕੀਤਾ ਸੀ
Karnataka Road Accident: ਕਰਨਾਟਕ 'ਚ ਕਾਰ ਦੀ ਟੈਂਕਰ ਨਾਲ ਹੋਈ ਭਿਆਨਕ ਟੱਕਰ, 12 ਦੀ ਮੌਤ
Karnataka Road Accident: ਇਕ ਵਿਅਕਕੀ ਹੋਇਆ ਗੰਭੀਰ ਜ਼ਖ਼ਮੀ
ਕਰਨਾਟਕ ਸਰਕਾਰ ਦੇ ਭਰੋਸੇ ਤੋਂ ਬਾਅਦ ਫੈਡਰੇਸ਼ਨ ਆਫ ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨਜ਼ ਨੇ ਵਾਪਸ ਲਈ ਹੜਤਾਲ
ਫੈਡਰੇਸ਼ਨ ਨੇ ਬਾਈਕ ਟੈਕਸੀਆਂ 'ਤੇ ਪਾਬੰਦੀ ਸਮੇਤ ਕਈ ਮੰਗਾਂ ਨੂੰ ਲੈ ਕੇ ਬੰਦ ਦਾ ਐਲਾਨ ਕੀਤਾ ਸੀ।
ਕਰਨਾਟਕ 'ਚ ਨਹਿਰ 'ਚ ਕਾਰ ਡਿੱਗਣ ਕਾਰਨ ਚਾਰ ਲੋਕਾਂ ਦੀ ਹੋਈ ਮੌਤ
ਮ੍ਰਿਤਕ ਅਪਣੇ ਘਰ 'ਚ ਕਰਵਾਏ ਜਾ ਰਹੇ ਸਮਾਗਮ ਲਈ ਮਹਿਮਾਨਾਂ ਨੂੰ ਦੇਣ ਗਏ ਸਨ ਸੱਦਾ