kurukshetra
ਹਰਿਆਣਾ : ਕੁਰੂਕਸ਼ੇਤਰ ’ਚ ਗਊ ਦੇ ਹਮਲੇ ਕਾਰਨ ਔਰਤ ਦੀ ਮੌਤ
ਗੁਰਪ੍ਰੀਤ ਕੌਰ ਅਪਣੇ ਘਰ ਦੇ ਗੇਟ ਦੀ ਸਫਾਈ ਕਰ ਰਹੀ ਸੀ ਕਿ ਇਕ ਗਾਂ ਨੇ ਉਸ ’ਤੇ ਹਮਲਾ ਕਰ ਦਿਤਾ
Haryana News: 18 ਸਾਲ ਤੋਂ ਭਗੌੜਾ ਏਜੰਟ ਗ੍ਰਿਫ਼ਤਾਰ; ਨਾਬਾਲਗ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦੀ ਕੀਤੀ ਸੀ ਕੋਸ਼ਿਸ਼
ਫਰਵਰੀ 2004 ਨੂੰ ਹੋਈ ਸੀ ਨਾਬਾਲਗ ਅਤੇ ਹਰਬੰਸ ਸਿੰਘ ਨਾਂਅ ਦੇ ਵਿਅਕਤੀ ਦੀ ਗ੍ਰਿਫ਼ਤਾਰੀ
ਕੁਰੂਕਸ਼ੇਤਰ 'ਚ ਕਿਸਾਨਾਂ ਤੇ ਪ੍ਰਸ਼ਾਸਨ ਦੀ ਮੀਟਿੰਗ ਰਹੀ ਬੇਸਿੱਟਾ, ਧਰਨਾ ਰਹੇਗਾ ਜਾਰੀ
ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਅਤੇ ਹਰਿਆਣਾ ਸਰਕਾਰ ਵਿਚਾਲੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ
ਕੁਰੂਕਸ਼ੇਤਰ 'ਚ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਦੋਸਤਾਂ ਦੀ ਮੌਤ
ਇਕ ਦੋਸਤ ਗੰਭੀਰ ਜਖ਼ਮੀ
ਪਹਿਲੇ ਫੈਡਰੇਸ਼ਨ ਗੱਤਕਾ ਕੱਪ ਦੀ ਰਵਾਇਤੀ ਧੂਮ-ਧੜੱਕੇ ਨਾਲ ਸ਼ੁਰੂਆਤ
ਪਹਿਲੀ 'ਚੈਂਪੀਅਨਜ਼ ਗੱਤਕਾ ਟਰਾਫ਼ੀ' ਦੇ ਮੁਕਾਬਲੇ ਕੁਰੂਕਸ਼ੇਤਰ 'ਚ ਹੋਣਗੇ : ਗਰੇਵਾਲ