Lionel Messi
ਮਹਾਨ ਫ਼ੁੱਟਬਾਲ ਖਿਡਾਰੀ ਮੈਸੀ ਨੇ ਮੋਦੀ ਨੂੰ ਭੇਜੀ ਅਪਣੇ ਹਸਤਾਖ਼ਰ ਵਾਲੀ ਜਰਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਉਤੇ ਉਨ੍ਹਾਂ ਨੂੰ ਦਿਤਾ ਤੋਹਫ਼ਾ
ਮਹਾਨ ਫ਼ੁੱਟਬਾਲ ਖਿਡਾਰੀ ਲਿਓਨਲ ਮੈਸੀ ਦੇ ਭਾਰਤ ਦੌਰੇ ਦੀ ਹੋਈ ਪੁਸ਼ਟੀ, GOAT Tour 'ਚ ਭਾਰਤ ਦੇ ਸਭ ਤੋਂ ਚਰਚਿਤ ਚਿਹਰਿਆਂ ਨਾਲ ਦਿਸਣਗੇ
ਭਾਰਤੀ ਨੌਜੁਆਨਾਂ ਵਿਚ ਫ਼ੁੱਟਬਾਲ ਦਾ ਪ੍ਰਚਾਰ ਕਰਨ ਲਈ 12 ਦਸੰਬਰ ਨੂੰ ਤਿੰਨ ਦਿਨਾਂ ਦੇ ਦੌਰੇ 'ਤੇ ਪਹੁੰਚਣਗੇ ਕੋਲਕਾਤਾ
Lionel Messi: ਕਰੋੜਾਂ 'ਚ ਵਿਕੀਆਂ ਲਿਓਨਲ ਮੈਸੀ ਦੀਆਂ 6 ਜਰਸੀਆਂ, ਵਰਲਡ ਕੱਪ ਪਹਿਨੀਆਂ ਸੀ ਇਹ ਸ਼ਰਟਾਂ
ਪਿਛਲੇ ਸਾਲ ਕਤਰ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੌਰਾਨ ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਲਿਓਨਲ ਮੈਸੀ ਵੱਲੋਂ ਪਹਿਨੀਆਂ ਗਈਆਂ 6 ਜਰਸੀਆਂ ਦੀ ਨਿਲਾਮੀ ਕੀਤੀ ਗਈ ਹੈ।
ਫੀਫਾ ਵਿਸ਼ਵ ਕੱਪ 2022 ਜਿੱਤਣ ਵਾਲੇ ਕਪਤਾਨ Lionel Messi ਨੇ ਸਾਥੀਆਂ ਨੂੰ ਤੋਹਫ਼ੇ ਵਜੋਂ ਦਿੱਤੇ 35 ਗੋਲਡ iPhones
ਹਰ ਫ਼ੋਨ ਪਿੱਛੇ ਲਿਖਿਆ ਹੈ ਖਿਡਾਰੀ ਦਾ ਨਾਮ ਅਤੇ ਜਰਸੀ ਨੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫੇ ਵਿਚ ਮਿਲੀ ਲਿਓਨੇਲ ਮੈਸੀ ਦੀ ਜਰਸੀ
ਅਰਜਨਟੀਨਾ ਦੀ ਪੈਟਰੋਲੀਅਮ ਕੰਪਨੀ YPF ਦੇ ਚੇਅਰਮੈਨ ਪਾਬਲੋ ਗੋਂਜ਼ਾਲੇਜ਼ ਨੇ ਦਿੱਤਾ ਤੋਹਫ਼ਾ