London
ਯੂਨਾਈਟਡ ਸਿੱਖਜ਼ ਦੀ ਮਦਦ ਨਾਲ ਭਾਰਤ ਪਰਤਣ ਦੇ ਕਾਬਲ ਬਣਿਆ ਯੂ.ਕੇ. ਦੀਆਂ ਗਲੀਆਂ ’ਚ ਰੁਲ ਰਿਹਾ ਜਤਿਨ ਸ਼ੁਕਲਾ
ਯੂਨਾਈਟਡ ਸਿੱਖਜ਼ ਅਤੇ ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਦਾ ਕੀਤਾ ਧਨਵਾਦ
ਬਰਤਾਨੀਆਂ ਦੇ ਗੈਟਵਿਕ ਹਵਾਈ ਅੱਡੇ ’ਤੇ ਸ਼ੱਕੀ ਚੀਜ਼ ਮਿਲਣ ਮਗਰੋਂ ਬੰਬ ਨਿਰੋਧਕ ਦਸਤਾ ਤਾਇਨਾਤ
ਗੈਟਵਿਕ ਹੀਥਰੋ ਹਵਾਈ ਅੱਡੇ ਤੋਂ ਬਾਅਦ ਬਰਤਾਨੀਆਂ ਦਾ ਦੂਜਾ ਸੱਭ ਤੋਂ ਵਿਅਸਤ ਹਵਾਈ ਅੱਡਾ ਹੈ
ਬ੍ਰਿਟੇਨ : ਲੰਡਨ 'ਚ ਅਮਰੀਕੀ ਦੂਤਾਵਾਸ ਨੇੜੇ ਪੁਲਿਸ ਨੇ ਕੀਤਾ ਨਿਯੰਤਰਿਤ ਧਮਾਕਾ, ਸਥਿਤੀ ਆਮ ਵਾਂਗ
ਸਾਰੀਆਂ ਬੈਠਕਾਂ ਅਤੇ ਬੈਠਕਾਂ ਰੱਦ ਕਰ ਦਿਤੀਆਂ ਗਈਆਂ
ਸਾਦਿਕ ਖਾਨ ਤੀਜੀ ਵਾਰ ਲੰਡਨ ਦੇ ਮੇਅਰ ਬਣਨਗੇ
ਤੀਜੇ ਕਾਰਜਕਾਲ ਲਈ ਚੁਣਿਆ ਜਾਣਾ ਸੱਚਮੁੱਚ ਸਨਮਾਨ ਦੀ ਗੱਲ ਹੈ : ਸਾਦਿਕ
Indian student dies in London: ਲੰਡਨ ਸਕੂਲ ਆਫ ਇਕਨਾਮਿਕਸ ਤੋਂ PHD ਕਰ ਰਹੀ ਭਾਰਤੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ
ਸਾਈਕਲ ਰਾਹੀਂ ਘਰ ਪਰਤਦੇ ਸਮੇਂ ਵਾਪਰਿਆ ਹਾਦਸਾ
Punjabi Died in London: ਲੰਡਨ ਵਿਚ ਲਾਪਤਾ ਪੰਜਾਬੀ ਨੌਜਵਾਨ ਦੀ ਹੋਈ ਮੌਤ; ਝੀਲ ਕੋਲੋਂ ਮਿਲੀ ਲਾਸ਼
2 ਸਾਲ ਪਹਿਲਾਂ UK ਗਿਆ ਸੀ ਨੌਜਵਾਨ ਗੁਰਸ਼ਮਨ ਸਿੰਘ
ਲੰਡਨ: ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ 'ਚ ਸ਼ਾਮਲ 11 ਭਾਰਤੀਆਂ ਸਮੇਤ 16 ਦੋਸ਼ੀਆਂ ਨੂੰ ਸਜ਼ਾ
- 720 ਕਰੋੜ ਰੁਪਏ ਮਨੀ ਲਾਂਡਰਿੰਗ ਰਾਹੀਂ ਦੇਸ਼ ਤੋਂ ਬਾਹਰ ਭੇਜੇ
ਪੰਜਾਬੀ ਮੂਲ ਦੇ ਕਤਲ ਕੀਤੇ ਨੌਜੁਆਨ ਦੀ ਮਾਂ ਨੇ ਪੀਐਮ ਰਿਸ਼ੀ ਸੁਨਕ ਨੂੰ ਮਿਲਣ ਦੀ ਲਗਾਈ ਗੁਹਾਰ
ਪ੍ਰਭਜੀਤ ਸਿੰਘ ਵਿਦੇਸਾ ਨੂੰ ਘੱਟੋ-ਘੱਟ 18 ਸਾਲ ਅਤੇ ਸੁਖਮਨ ਸਿੰਘ ਸ਼ੇਰਗਿੱਲ ਘੱਟੋ-ਘੱਟ 16 ਸਾਲ ਜੇਲ ਵਿਚ ਰੱਖਣ ਦੇ ਹੁਕਮ ਦਿਤੇ ਹਨ।
'ਗਲੋਬਲ ਸਟੂਡੈਂਟ ਪ੍ਰਾਈਜ਼ 2023' ਦੀ ਸੂਚੀ 'ਚ ਪੰਜ ਭਾਰਤੀ ਵਿਦਿਆਰਥੀ ਸ਼ਾਮਲ
ਇਨ੍ਹਾਂ ਵਿਦਿਆਰਥੀਆਂ ਨੂੰ 122 ਦੇਸ਼ਾਂ ਦੇ 3,851 ਵਿਦਿਆਰਥੀਆਂ ਵਿਚੋਂ ਚੁਣਿਆ ਗਿਆ ਹੈ।
ਯੂ.ਕੇ. : ਪੈਸੇ ਲਈ ਅੰਗਰੇਜ਼ੀ ਨਾ ਜਾਣਨ ਵਾਲਿਆਂ ਦੀ ਥਾਂ ਟੈਸਟ ਦੇਣ ਵਾਲੇ ਪੰਜਾਬੀ ਨੇ ਗੁਨਾਹ ਕਬੂਲ ਕੀਤਾ
ਪਿਛਲੇ ਚਾਰ ਸਾਲਾਂ ਤੋਂ ਕਰ ਰਿਹਾ ਸੀ ਧੋਖਾਧੜੀ