Madhya Pradesh
ਸੰਯੁਕਤ ਰਾਸ਼ਟਰ ਦੇ ਹੁਕਮ ਕਾਰਨ ਰੋਕਿਆ ਸੀ ਪਾਕਿਸਤਾਨ ਵਿਰੁਧ ਹਮਲਾ: ਮੱਧ ਪ੍ਰਦੇਸ਼ ’ਚ ਇਕ ਹੋਰ ਭਾਜਪਾ ਵਿਧਾਇਕ ਨੇ ਕੀਤਾ ਵਿਵਾਦਮਈ ਦਾਅਵਾ
ਰੀਵਾ ’ਚ ਭਾਜਪਾ ਵਲੋਂ ਕਰਵਾਈ ‘ਤਿਰੰਗਾ ਯਾਤਰਾ’ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪ੍ਰਜਾਪਤੀ ਨੇ ਦਿਤਾ ਵਿਵਾਦਤ ਬਿਆਨ
ਕਥਿਤ ਜਾਅਲੀ ਡਾਕਟਰ ਵਲੋਂ ਕੀਤੀ ਗਈ ਦਿਲ ਦੀ ਸਰਜਰੀ ਕਾਰਨ ਸੱਤ ਲੋਕਾਂ ਦੀ ਬੇਵਕਤੀ ਮੌਤ ਦਾ ਖਦਸ਼ਾ
ਸਰਕਾਰੀ ਫੰਡਾਂ ਦੀ ਵੀ ਦੁਰਵਰਤੋਂ ਕਰਨ ਦਾ ਦੋਸ਼
ਮੱਧ ਪ੍ਰਦੇਸ਼ : ਭੀੜ ਕਾਰਨ ਰੇਲਗੱਡੀਆਂ ’ਤੇ ਨਾ ਚੜ੍ਹ ਸਕਣ ਵਾਲੇ ਕੁੰਭ ਜਾਣ ਵਾਲੇ ਯਾਤਰੀ ਭੜਕੇ, ਰੇਲਗੱਡੀਆਂ ’ਤੇ ਕੀਤੀ ਪੱਥਰਬਾਜ਼ੀ
ਹੰਗਾਮੇ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ
ਭਾਰਤ ਦੇ ਇਸ ਸੂਬੇ ’ਚ ਚਾਰ ਬੱਚੇ ਪੈਦਾ ਕਰਨ ਵਾਲੇ ਬ੍ਰਾਹਮਣ ਪਰਵਾਰਾਂ ਨੂੰ ਮਿਲੇਗਾ 1 ਲੱਖ ਰੁਪਏ ਦੇ ਇਨਾਮ ਦਾ ਐਲਾਨ, ਭਖਿਆ ਵਿਵਾਦ
MP ਦੇ ਪਰਸ਼ੂਰਾਮ ਭਲਾਈ ਬੋਰਡ ਪ੍ਰਧਾਨ ਪੰਡਿਤ ਵਿਸ਼ਨੂੰ ਰਾਜੋਰੀਆ ਨੇ ਕੀਤਾ ਹੈਰਾਨੀਜਨਕ ਐਲਾਨ, ਕਿਹਾ, ‘1951 ਤੋਂ ਬਾਅਦ ਦੇਸ਼ ’ਚ ਬ੍ਰਾਹਮਣਾਂ ਦੀ ਆਬਾਦੀ ਅੱਧੀ ਰਹਿ ਗਈ’
Madhya Pradesh News : ਬੋਰਵੈੱਲ ’ਚ ਡਿਗੇ ਬੱਚੇ ਦੀ ਹੋਈ ਮੌਤ
ਬਚਾਅ ਕਾਰਜਾਂ ’ਚ ਜੁਟੀ ਟੀਮ ਦੀ ਮਿਹਨਤ ਨੂੰ ਨਾ ਪਿਆ ਬੂਰ
ਮੱਧ ਪ੍ਰਦੇਸ਼ ਦੇ ਖਰਗੋਨ ’ਚ 11 ਹਥਿਆਰਾਂ ਸਮੇਤ ਪੰਜਾਬੀ ਗ੍ਰਿਫਤਾਰ, ਸਾਥੀ ਫ਼ਰਾਰ
ਸੱਤ ਦੇਸੀ ਪਿਸਤੌਲ ਅਤੇ ਚਾਰ ਬੰਦੂਕਾਂ ਬਰਾਮਦ
ਪਤਨੀ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਨਾ ‘ਤਸ਼ੱਦਦ’ ਹੈ : ਮੱਧ ਪ੍ਰਦੇਸ਼ ਹਾਈ ਕੋਰਟ
ਔਰਤ ਵਲੋਂ ਤਲਾਕ ਦੀ ਅਰਜ਼ੀ ਮਨਜ਼ੂਰ ਕੀਤੀ
ਮੱਧ ਪ੍ਰਦੇਸ਼ : ਜਬਰ ਜਨਾਹ ਦੇ ਦੋਸ਼ੀ ਨੇ ਪੀੜਤਾ ਦੇ ਘਰ ’ਤੇ ਕੀਤੀ ਗੋਲੀਬਾਰੀ, ਇਕ ਦੀ ਮੌਤ, ਦੋ ਜ਼ਖਮੀ
ਮਹੀਨੇ ਤੋਂ ਫ਼ਰਾਰ ਸੀ ਮੁਲਜ਼ਮ
ਮੱਧ ਪ੍ਰਦੇਸ਼ ਦੇ ਉੱਚ ਸਿੱਖਿਆ ਮੰਤਰੀ ਦਾ ਵੱਡਾ ਦਾਅਵਾ, ਕਿਹਾ, ‘ਅਮਰੀਕਾ ਦੀ ਖੋਜ ਸਾਡੇ ਭਾਰਤੀ ਪੁਰਖਿਆਂ ਨੇ ਕੀਤੀ ਸੀ, ਕੋਲੰਬਸ ਨੇ ਨਹੀਂ’
ਕਿਹਾ, ਵਾਸਕੋ ਡੀ ਗਾਮਾ ਗੁਜਰਾਤੀ ਕਾਰੋਬਾਰੀ ਚੰਦਨ ਦੇ ਜਹਾਜ਼ ਦਾ ਪਿੱਛਾ ਕਰਦੇ ਭਾਰਤ ਪਹੁੰਚਿਆ
Madhya Pradesh News: ਮੱਧ ਪ੍ਰਦੇਸ਼ ਸਰਕਾਰ ਨੇ ਮੰਤਰੀਆਂ ਦਾ ਇਨਕਮ ਟੈਕਸ ਭਰਨ ਤੋ ਕੀਤਾ ਇਨਕਾਰ
ਉਨ੍ਹਾਂ ਨੂੰ ਆਮ ਆਦਮੀ ਵਾਂਗ ਅਪਣਾ ਇਨਕਮ ਟੈਕਸ ਅਪਣੀ ਹੀ ਜੇਬ 'ਚੋਂ ਭਰਨਾ ਪਵੇਗਾ।