Military Convoy ਕਾਫ਼ਿਲੇ 'ਤੇ ਵਿਸਫੋਟ ਦੇ ਇਸ ਵੀਡੀਓ ਦਾ ਇਜ਼ਰਾਇਲ ਹਮਾਸ ਵਿਚਕਾਰ ਚਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ ਹੈ ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ। Previous1 Next 1 of 1