mobile
ਲੁਧਿਆਣਾ ਵਿਚ ਚੋਰਾਂ ਨੇ ਟਿਊਸ਼ਨ ਜਾ ਰਹੇ ਬੱਚੇ ਤੋਂ ਖੋਹਿਆ ਮੋਬਾਇਲ
ਘਟਨਾ ਸੀਸੀਟੀਵੀ ਵਿਚ ਹੋਈ ਕੈਦ
ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਘਰ ਬੈਠੇ ਕਰ ਸਕਦੇ ਹੋ ਬਲਾਕ
ਕੇਂਦਰ ਸਰਕਾਰ ਨੇ ਲਾਂਚ ਸੀ.ਈ.ਆਈ.ਆਰ. ਪੋਰਟਲ ਅਤੇ ceir.gov.in ਵੈੱਬਸਾਈਟ
ਜਲੰਧਰ: ਕਾਰੋਬਾਰੀ ਦੀ ਪਤਨੀ ਹੋਈ ਠੱਗੀ ਦਾ ਸ਼ਿਕਾਰ, ਠੱਗ ਨੇ ਮੇਲ, ਪਾਸਵਰਡ, ਮੋਬਾਈਲ, ਵਟਸਐਪ ਕੀਤਾ ਹੈਕ
*401* ਡਾਇਲ ਕਰਵਾ ਕੇ ਮੇਲ-Whatsapp ਅਤੇ ਬੈਂਕ ਖਾਤਾ ਕੀਤਾ ਹੈਕ
ਬਠਿੰਡਾ ਜੇਲ ’ਚ ਕੈਦੀਆਂ ਨੂੰ ਮੋਬਾਈਲ ਪਹੁੰਚਾਉਣ ਵਾਲੇ ਵਿਅਕਤੀ ਨੇ ਕੀਤਾ ਆਤਮ ਸਮਰਪਣ
ਪੁਲਿਸ ਨੇ ਸ਼ੁਰੂ ਕੀਤੀ ਅਗਲੇਰੀ ਕਾਰਵਾਈ
ਬਠਿੰਡਾ : ਕੇਂਦਰੀ ਜੇਲ੍ਹ ਵਿੱਚੋਂ ਇੱਕ ਵਾਰ ਫਿਰ ਬਰਾਮਦ ਹੋਏ ਮੋਬਾਇਲ, ਸਿਮ, ਬੈਟਰੀ ਤੇ ਚਾਰਜਰ
ਕਾਰਵਾਈ ਕਰਦੇ ਹੋਏ ਥਾਣਾ ਕੈਂਟ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਮੋਬਾਇਲ, ਡੌਂਗਲ ਤੇ ਚਾਰਜਰ ਬਰਾਮਦ ਇੱਕ ਵਾਰ ਫਿਰ ਸੁਰਖੀਆਂ ਵਿੱਚ
ਥਾਣਾ ਕੈਂਟ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਦਿੱਲੀ ਦੀ ਤਿਹਾੜ ਜੇਲ੍ਹ-3 'ਚ ਚੈਕਿੰਗ; 23 ਸਰਜੀਕਲ ਬਲੇਡ, ਨਸ਼ਾ ਅਤੇ ਦੋ ਐਂਡਰੋਆਇਡ ਫ਼ੋਨ ਬਰਾਮਦ
ਜੇਲ੍ਹ ਅੰਦਰ ਦੀਵਾਰ ਰਾਹੀਂ ਸੁੱਟਿਆ ਗਿਆ ਸੀ ਸਾਰਾ ਸਾਮਾਨ
ਮੋਬਾਈਲ ਤੋਂ ਲੈ ਕੇ ਮੋਟਰਸਾਈਕਲ ਤੱਕ ਹੱਥ ਸਾਫ਼ ਕਰਨ ਵਾਲੇ 4 ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ
84 ਮੋਬਾਈਲ, 11 ਮੋਟਰਸਾਈਕਲ ਤੇ 4 ਸਾਈਕਲ ਕੀਤੇ ਬਰਾਮਦ