Moon mission
ਚੰਨ ਦੇ ਪਰਲੇ ਹਿੱਸੇ ਤੋਂ ਪੱਥਰ, ਮਿੱਟੀ ਦੇ ਨਮੂਨੇ ਲੈ ਕੇ ਰਵਾਨਾ ਹੋਇਆ ਚੀਨ ਦਾ ਪੁਲਾੜ ਜਹਾਜ਼
ਇਸ ਪੁਲਾੜ ਜਹਾਜ਼ ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ ਅਤੇ ਇਸ ਦਾ ‘ਲੈਂਡਰ’ ਐਤਵਾਰ ਨੂੰ ਚੰਨ ਦੀ ਇਕ ਦੂਰ-ਦੁਰਾਡੀ ਸਤ੍ਹਾ ’ਤੇ ਉਤਰਿਆ ਸੀ
'ਵਿਕਰਮ' ਲੈਂਡਰ ਨੇ ਚੰਦਰਮਾ ਦੀ ਸਤ੍ਹਾ 'ਤੇ ਇਕ ਵਾਰ ਫਿਰ ਕੀਤੀ ਸਾਫਟ ਲੈਂਡਿੰਗ: ਇਸਰੋ
ਇਸਰੋ ਨੇ ਕਿਹਾ ਕਿ 'ਵਿਕਰਮ' ਲੈਂਡਰ ਅਪਣੇ ਮਿਸ਼ਨ ਟੀਚਿਆਂ ਨੂੰ ਪੂਰਾ ਕਰਨ ਵੱਲ ਅੱਗੇ ਵਧਿਆ ਹੈ।
ਚੰਦਰਯਾਨ-3: ਲੈਂਡਰ ਤੋਂ 100 ਮੀਟਰ ਦੂਰ ਪੁੱਜਾ ਰੋਵਰ
ਦੋਹਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ