MP
ਧਾਰੀਵਾਲ ਸਥਿਤ ਨਿਊ ਐਗਰਟਨ ਵੂਲਨ ਮਿੱਲ ਦੇ ਮੌਜੂਦਾ ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਕੇਂਦਰ ਵਲੋਂ ਸੌਂਪੀ ਜਾਵੇਗੀ ਬਕਾਇਆ ਰਾਸ਼ੀ
ਸਾਂਸਦ ਸੰਨੀ ਦਿਓਲ ਨੇ ਕੇਂਦਰੀ ਟੈਕਸਟਾਈਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰ ਕੇ ਕੀਤਾ ਧਨਵਾਦ
ਅਦਾਕਾਰ ਯੋਗਰਾਜ ਸਿੰਘ ਦੀ ਸਿਆਸਤ ’ਚ ਐਂਟਰੀ : ਸ੍ਰੀ ਅਨੰਦਪੁਰ ਸਾਹਿਬ ਤੋਂ ਲੜਨਗੇ MP ਚੋਣਾਂ
ਮੈਂ ਆਪਣੇ ਗੁਰੂ ਸਾਹਿਬ ਦੇ ਦਿੱਤੇ ਹੁਕਮ ਉੱਤੇ ਚੱਲਣ ਦੀ ਕਰ ਰਿਹਾ ਕੋਸ਼ਿਸ਼ - ਯੋਗਰਾਜ ਸਿੰਘ
ਆਪ ਦੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਰਾਤਰੀ ਭੋਜ ਦੀਆਂ ਤਸਵੀਰਾਂ
ਇਸ ਮੌਕੇ ਪੰਜਾਬ ਵਿਚ ਸੈਂਕੜਾ (ਇਕ ਲੋਕ ਸਭਾ, 7 ਰਾਜ ਸਭਾ ਮੈਂਬਰ ਤੇ 92 ਵਿਧਾਇਕ) ਪੂਰਾ ਹੋਣ ਉਤੇ ਕੇਕ ਕੱਟਿਆ ਗਿਆ।
ਸੰਸਦ ਮੈਂਬਰ ਵਿਕਰਮ ਸਾਹਨੀ ਦੇ ਯਤਨ ਸਦਕਾ ਓਮਾਨ ਵਿਚ ਫਸੀਆਂ 15 ਔਰਤਾਂ ਦੀ ਹੋਈ ਘਰ ਵਾਪਸੀ
ਨੌਜਵਾਨਾਂ ਨੂੰ ਅਪੀਲ : ਵਿਦੇਸ਼ਾਂ 'ਚ ਰੁਲਣ ਦੀ ਬਜਾਏ ਪੰਜਾਬ 'ਚ ਹੁਨਰ ਵਿਕਾਸ ਅਤੇ ਨੌਕਰੀਆਂ ਵੱਲ ਦਿਓ ਧਿਆਨ
ਸੰਸਦ ਮੈਂਬਰ ਵਿਕਰਮ ਸਾਹਨੀ ਨੇ ਮਸਕਟ 'ਚ ਫਸੀਆਂ ਪੰਜਾਬੀ ਔਰਤਾਂ ਨੂੰ ਬਚਾਉਣ ਦੀ ਕੀਤੀ ਮੰਗ
ਸਾਹਨੀ ਨੇ ਅੱਜ ਮਸਕਟ, ਓਮਾਨ ਵਿੱਚ ਫਸੀਆਂ 15-20 ਪੰਜਾਬੀ ਔਰਤਾਂ ਨੂੰ ਬਚਾਉਣ ਦੀ ਮੰਗ ਕੀਤੀ
ਭਾਰਤ ਸਰਕਾਰ ਪੰਜਾਬ ਨੂੰ ਡਿਜੀਕਲੇਮ ਸਕੀਮ ਵਿੱਚ ਸ਼ਾਮਲ ਕਰੇ: ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ
ਸਾਹਨੀ ਨੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਬੇਨਤੀ ਕੀਤੀ; ਕਿਸਾਨਾਂ ਨੂੰ ਤੁਰੰਤ ਨਗਦ ਮੁਆਵਜ਼ਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ
ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ : ਵਿਕਰਮਜੀਤ ਸਾਹਨੀ ਸੰਸਦ ਮੈਂਬਰ ਰਾਜ ਸਭਾ
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ 93ਵੇਂ ਸ਼ਹੀਦੀ ਦਿਵਸ ਦੇ ਇਤਿਹਾਸਕ ਮੌਕੇ 'ਤੇ ਅੱਜ ਸਾਹਨੀ ਨੇ ਗ੍ਰਹਿ ਮੰਤਰੀ ਨੂੰ ਉਨ੍ਹਾਂ ਦੇ ਯੋਗਦਾਨ ਦੀ ਮਾਨਤਾ ਦੇਣ ਦੀ ਬੇਨਤੀ ਕੀਤੀ
MP ਰਵਨੀਤ ਬਿੱਟੂ ਦਾ ਅੰਮ੍ਰਿਤਪਾਲ 'ਤੇ ਸ਼ਬਦੀ ਹਮਲਾ: ‘ਕੀ ਕਦੇ ਬਾਣੇ ਵਾਲੇ ਸਿੰਘ ਵੀ ਭੱਜਦੇ ਨੇ? ਗਿੱਦੜਾਂ ਵਾਂਗ ਕਿਉਂ ਭੱਜ ਰਿਹਾ ਅੰਮ੍ਰਿਤਪਾਲ’
ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਸਿਰਫ ਨੌਜਵਾਨਾਂ ਨੂੰ ਵਰਗਲਾ ਕੇ ਮਰਵਾਉਂਣ ਆਇਆ ਹੈ
BBC ਦਫ਼ਤਰ 'ਤੇ ਆਮਦਨ ਕਰ ਵਿਭਾਗ ਵਲੋਂ ਕੀਤੀ ਛਾਪੇਮਾਰੀ 'ਤੇ MP ਗੁਰਜੀਤ ਔਜਲਾ ਦੀ ਪ੍ਰਤੀਕਿਰਿਆ
ਕਿਹਾ- ਇਨਕਮ ਟੈਕਸ ਅਡਾਨੀ ਦੇ ਦਫਤਰਾਂ ਦਾ ਰਸਤਾ ਭੁੱਲ ਗਿਆ ਜਾਂ ਇਹ "ਮੋਦੀ ਸਵਾਲ" ਦਾ ਜਵਾਬ ਹੈ?
ਮਨੀਸ਼ ਤਿਵਾੜੀ ਨੇ ਕੇਂਦਰ 'ਤੇ ਅਡਾਨੀ ਸਮੂਹ ਦਾ ਪੱਖ ਪੂਰਦਿਆਂ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ
ਪੰਜਾਬ ਲਈ ਕੋਲਾ ਅਡਾਨੀ ਸਮੂਹ ਦੀਆਂ ਬੰਦਰਗਾਹਾਂ ਰਾਹੀਂ ਪਹੁੰਚਾਏ ਜਾਣ ਦਾ ਚੁੱਕਿਆ ਮੁੱਦਾ