Mumbai
ਭਾਰਤ ਨੂੰ ਮਿਲਿਆ ਆਪਣਾ ਪਹਿਲਾ ਐਪਲ ਸਟੋਰ, ਟਿਮ ਕੁੱਕ ਨੇ ਖੁਦ ਕੀਤਾ ਗਾਹਕਾਂ ਦਾ ਸਵਾਗਤ
20 ਅਪ੍ਰੈਲ ਨੂੰ ਦਿੱਲੀ ਦੇ ਸਾਕੇਤ 'ਚ ਐਪਲ ਦਾ ਇਕ ਹੋਰ ਸਟੋਰ ਖੁੱਲ੍ਹੇਗਾ
ਵਿਧਵਾ ਨੂੰਹ ਨੂੰ ਆਪਣੇ ਸੱਸ-ਸਹੁਰਾ ਨੂੰ ਗੁਜ਼ਾਰਾ ਭੱਤਾ ਦੇਣ ਦੀ ਲੋੜ ਨਹੀਂ: ਬੰਬੇ ਹਾਈ ਕੋਰਟ ਦਾ ਹੁਕਮ
ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਕਿਤੇ ਵੀ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਸ਼ੋਭਾ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਮਿਲੀ ਹੈ
ਸ਼ਰਲਿਨ ਚੋਪੜਾ ਨੇ ਫਾਈਨਾਂਸਰ ਖਿਲਾਫ ਦਰਜ ਕਰਵਾਈ FIR: ਛੇੜਛਾੜ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਦੋਸ਼, ਪੁਲਿਸ ਨੇ ਸ਼ੁਰੂ ਕੀਤੀ ਜਾਂਚ
। ਸ਼ਰਲਿਨ ਨੇ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੇ ਪੈਸੇ ਦੇਣ ਦੇ ਬਹਾਨੇ ਉਸ ਨਾਲ ਛੇੜਛਾੜ ਕੀਤੀ
ਮੁੰਬਈ ਏਅਰਪੋਰਟ ਬਣਿਆ ਸੋਨੇ ਦੀ ਤਸਕਰੀ ਦਾ ਸਭ ਤੋਂ ਵੱਡਾ ਅੱਡਾ : 11 ਮਹੀਨੇ ਵਿਚ 360 ਕਰੋੜ ਰੁਪਏ ਦਾ 604 ਕਿਲੋਗ੍ਰਾਮ ਸੋਨਾ ਬਰਾਮਦ
ਅਕਤੂਬਰ 2022 ਤੋਂ ਹੁਣ ਤੱਕ 20 ਵਿਦੇਸ਼ੀ ਤਸਕਰ ਕੀਤੇ ਗ੍ਰਿਫ਼ਤਾਰ
ਸੜਕ ਹਾਦਸੇ ਦੀ ਪੀੜਤ ਵਿਧਵਾ ਦਾ ਮੁੜ ਵਿਆਹ ਮੁਆਵਜ਼ੇ ਤੋਂ ਇਨਕਾਰ ਦਾ ਕਾਰਨ ਨਹੀਂ ਹੋ ਸਕਦਾ: ਅਦਾਲਤ
ਅਦਾਲਤ ਨੇ ਕਿਹਾ ਕਿ ਕਿਸੇ ਨੂੰ ਆਪਣੇ ਪਤੀ ਦੀ ਮੌਤ ਦਾ ਮੁਆਵਜ਼ਾ ਲੈਣ ਲਈ ਉਸ ਤੋਂ ਵਿਧਵਾ ਵਾਂਗ ਰਹਿਣ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਮੁੰਬਈ ਪੁਲਿਸ ਨੇ ਜੋਧਪੁਰ ਤੋਂ ਕੀਤਾ ਗ੍ਰਿਫ਼ਤਾਰ
ਦੋਸ਼ੀ ਨੇ ਈ-ਮੇਲ ਰਾਹੀਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਟੀਵੀ ਇੰਡਸਟਰੀ ’ਚ ਸੋਗ ਦੀ ਲਹਿਰ : ਨਹੀਂ ਰਹੇ ਮਸ਼ਹੂਰ ਅਦਾਕਾਰ ਸਮੀਰ ਖੱਖੜ
ਕੁਝ ਦਿਨਾਂ ਤੋਂ ਸਾਹ ਦੀ ਸਮੱਸਿਆ ਨਾਲ ਜੂਝ ਰਹੇ ਸਨ ਸਮੀਰ
ਪਰਿਵਾਰ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ : ਪ੍ਰੇਮੀ ਜੋੜੇ ਦੀ ਪਹਾੜੀ ਤੋਂ ਛਾਲ ਮਾਰ ਕੇ ਦਿੱਤੀ ਜਾਨ
ਲੜਕੀ ਦੀ ਉਮਰ 16 ਸਾਲ ਅਤੇ ਲੜਕੇ ਦੀ ਉਮਰ 21 ਸਾਲ ਸੀ।
ਨਾਬਾਲਿਗ ਲੜਕੀ ਨੂੰ 'ਆ ਜਾ ਆ ਜਾ' ਕਹਿਣਾ ਜਿਨਸੀ ਸ਼ੋਸ਼ਣ ਹੈ: ਮੁੰਬਈ ਕੋਰਟ
ਇਹ ਘਟਨਾ ਸਤੰਬਰ 2015 ਦੀ ਹੈ, ਜਦੋਂ ਪੀੜਤ 15 ਸਾਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਸੀ
ਇੱਕ ਹੋਰ ਕਤਲ : ਪ੍ਰੇਮੀ ਨੇ ਮਾਰ ਕੇ ਝਾੜੀਆਂ 'ਚ ਸੁੱਟੀ ਵਿਆਹੁਤਾ ਪ੍ਰੇਮਿਕਾ ਦੀ ਲਾਸ਼
ਮ੍ਰਿਤਕ ਔਰਤ ਪ੍ਰੇਮੀ 'ਤੇ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ