Mumbai
ਇੱਕ ਹੋਰ ਕਤਲ : ਪ੍ਰੇਮੀ ਨੇ ਮਾਰ ਕੇ ਝਾੜੀਆਂ 'ਚ ਸੁੱਟੀ ਵਿਆਹੁਤਾ ਪ੍ਰੇਮਿਕਾ ਦੀ ਲਾਸ਼
ਮ੍ਰਿਤਕ ਔਰਤ ਪ੍ਰੇਮੀ 'ਤੇ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ
ਮੁੰਬਈ ਦੇ ਮਲਾਡ ਦੀਆਂ ਝੁੱਗੀਆਂ ਵਿਚ ਲੱਗੀ ਭਿਅਨਕ ਅੱਗ, ਇਕ ਬੱਚੇ ਦੀ ਮੌਤ
ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿਚ ਇਕ ਜ਼ਖਮੀ ਲੜਕੇ ਨੂੰ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮੁੰਬਈ ਪੁਲਿਸ ਨੇ 15 ਸਾਲ ਤੋਂ ਭਗੌੜੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ, ਸੋਨੇ ਦੇ ਦੰਦਾਂ ਤੋਂ ਹੋਈ ਪਛਾਣ
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਪਛਾਣ ਪ੍ਰਵੀਨ ਆਸ਼ੂਭਾ ਜਡੇਜਾ ਉਰਫ ਪ੍ਰਵੀਨ ਸਿੰਘ ਵਜੋਂ ਹੋਈ ਹੈ।
ਭਾਰਤ ਦੀ ਸਭ ਤੋਂ ਮਹਿੰਗੀ ਡੀਲ, 1200 ਕਰੋੜ ਰੁਪਏ ’ਚ ਵਿਕੇ 23 ਘਰ
ਇਸ ਤੋਂ ਪਹਿਲਾਂ ਵੀ ਥ੍ਰੀ ਸਿਕਸਟੀ ਵੈਸਟ ਦੇ ਕੁਝ ਵੱਡੇ ਅਪਾਰਟਮੈਂਟ 75 ਤੋਂ 80 ਕਰੋੜ ਰੁਪਏ ਵਿੱਚ ਵੇਚੇ ਜਾ ਚੁੱਕੇ ਹਨ।
ਪਤੀ ਦੀ ਮੌਤ ਬਾਰੇ ਸਵਾਲ ਕਰਨ 'ਤੇ, ਜੁੱਤੀਆਂ ਦਾ ਹਾਰ ਪਾ ਕੇ ਔਰਤ ਦੀ ਪਿੰਡ 'ਚ ਕਰਵਾਈ ਪਰੇਡ
ਅੰਤਿਮ ਰਸਮਾਂ ਦੌਰਾਨ ਨਣਦ ਹੋ ਗਈ ਗੁੱਸੇ, ਉਸੇ ਨੇ ਕੀਤੀ ਇਹ ਦੁਰਦਸ਼ਾ
ਮੁੰਬਈ: 23 ਸਾਲਾ ਪੁੱਤਰ ਨੇ ਵਿਧਵਾ ਮਾਂ ਦਾ ਧੂਮ-ਧਾਮ ਨਾਲ ਕਰਵਾਇਆ ਦੂਜਾ ਵਿਆਹ
ਯੁਵਰਾਜ ਦੇ ਪਿਤਾ ਨਰਾਇਣ ਦੀ ਦੋ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ...
CM ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਕਿਹਾ- ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ
ਇਸ ਮੁਲਾਕਾਤ ਦੌਰਾਨ ਉਹਨਾਂ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਚੜ੍ਹਦੀ ਸਵੇਰ ਗੋਆ-ਮੁੰਬਈ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਬੱਚੇ ਸਣੇ 9 ਲੋਕਾਂ ਦੀ ਮੌਤ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਛੋਟਾ ਲੜਕਾ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।