murder
ਪਾਤੜਾਂ : ਮਾਂ ਅਤੇ ਭਰਾ ਦਾ ਕਾਤਲ ਨਸ਼ਈ ਪੁੱਤ ਗ੍ਰਿਫ਼ਤਾਰ
ਨਸ਼ੇ ਲਈ ਦੋਸਤਾਂ ਨਾਲ ਮਿਲ ਕੇ ਵਾਰਦਾਤ ਨੂੰ ਦਿਤਾ ਸੀ ਅੰਜਾਮ
ਸੋਨੀਪਤ 'ਚ ਵਾਪਰੀ ਵੱਡੀ ਵਾਰਦਾਤ! ਸੁੱਤੇ ਪਏ ਬਜ਼ੁਰਗ ਦਾ ਗਲਾ ਵੱਢ ਕੇ ਕੀਤਾ ਕਤਲ
ਰਾਤ ਵੇਲੇ ਦਿਤਾ ਗਿਆ ਵਾਰਦਾਤ ਨੂੰ ਅੰਜਾਮ
ਤਰਨਤਾਰਨ : ਪੁਰਾਣੀ ਰੰਜਿਸ਼ ਨੇ ਧਾਰਿਆ ਖੂਨੀ ਰੂਪ : ਮਾਪਿਆਂ ਦੇ ਇਕਲੌਤੇ ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਮ੍ਰਿਤਕ ਨੌਜੁਆਨ ਗਰੀਬ ਪ੍ਰਵਾਰ ਨਾਲ ਸਬੰਧ ਰੱਖਦਾ ਹੈ
ਫ਼ਰਾਂਸ : ਪੁਲਿਸ ਗੋਲੀਬਾਰੀ ’ਚ ਨਾਬਾਲਗ ਦੇ ਕਤਲ ਮਾਮਲੇ ’ਚ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ
ਪੈਰਿਸ ਤੋਂ ਬਾਹਰ ਵੀ ਹੋਣ ਲੱਗੇ ਪ੍ਰਦਰਸ਼ਨ, 400 ਤੋਂ ਵੱਧ ਗ੍ਰਿਫ਼ਤਾਰ
ਅਮਰੀਕਾ ’ਚ ਪੰਜਾਬੀ ਨੌਜੁਆਨ ਦਾ ਗੋਲੀਆਂ ਮਾਰ ਕੇ ਕਤਲ
ਸਟੋਰ ਲੁੱਟਣ ਆਏ ਲੁਟੇਰੇ ਨੇ ਦਿਤਾ ਘਟਨਾ ਨੂੰ ਅੰਜਾਮ
ਪਤੀ ਦੀ ਹੈਵਾਨੀਅਤ ! ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਮ੍ਰਿਤਕ ਮਹਿਲਾ ਦੀ ਪਛਾਣ ਮਨਜੀਤ ਕੌਰ (50) ਵਜੋਂ ਹੋਈ ਹੈ
ਪਤਨੀ ਨੇ ਪਤੀ ਦਾ ਕਤਲ ਕਰ ਦਸਿਆ ਖ਼ੁਦਕੁਸ਼ੀ, ਪੁਲਿਸ ਜਾਂਚ 'ਚ ਹੋਇਆ ਖ਼ੁਲਾਸਾ
ਡੇਢ ਮਹੀਨਾ ਪਹਿਲਾਂ ਹੋਈ ਜਸਵੀਰ ਸਿੰਘ ਦੀ ਮੌਤ ਮਾਮਲੇ 'ਚ ਖ਼ੁਲਾਸਾ
ਅਣਖ ਖ਼ਾਤਰ ਭਰਾ ਨੇ ਵੱਢਿਆ ਭੈਣ ਦਾ ਗਲ! ਦਿੱਤੀ ਖ਼ੌਫ਼ਨਾਕ ਮੌਤ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਬਲੈਕਮੇਲ ਕਰਨ 'ਤੇ ਪ੍ਰੇਮੀ ਨੇ ਦਿਤੀ ਪ੍ਰੇਮੀਕਾ ਨੂੰ ਮੌਤ
ਗਲਾ ਘੁੱਟ ਕੇ ਕੀਤਾ ਕਤਲ ਤੇ ਸੇਮ ਨਾਲੇ 'ਚ ਸੁੱਟੀ ਲਾਸ਼
ITBP ਅਧਿਕਾਰੀ ਦੇ ਪੁੱਤਰ ਨੇ ਕੈਂਪਸ ਅੰਦਰ ਕਾਂਸਟੇਬਲ ਦਾ ਗੋਲੀ ਮਾਰ ਕੇ ਕੀਤਾ ਕਤਲ
ਅਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਦਿਤਾ ਵਾਰਦਾਤ ਨੂੰ ਅੰਜਾਮ