murder
ਮੋਗਾ ਲੁੱਟ ਅਤੇ ਕਤਲਕਾਂਡ ਦੇ ਮੁਲਜ਼ਮ ਕਾਬੂ, ਵਾਰਦਾਤ ਮੌਕੇ ਵਰਤੇ ਹਥਿਆਰ ਵੀ ਬਰਾਮਦ
ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ
ਕਰਨਾਲ 'ਚ IELTS ਕਰ ਰਹੇ ਵਿਦਿਆਰਥੀ ਦਾ ਕਤਲ: ਦੋਸ਼ੀਆਂ ਨੇ ਵਿਵਾਦ ਮਗਰੋਂ ਰਾਜ਼ੀਨਾਮੇ ਲਈ ਪਾਰਕ ’ਚ ਬੁਲਾ ਕੇ ਕੀਤੀ ਕੁੱਟਮਾਰ
ਨੌਜੁਆਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ
ਪਿੰਡ ਕੋਟਲੀ 'ਚ ਕਤਲ ਕੀਤੇ ਗਏ ਮਾਸੂਮ ਉਦੇਵੀਰ ਦੇ ਇਕ ਮੁਲਜ਼ਮ ਨੇ ਤੋੜਿਆ ਦਮ
ਪਿੰਡ ਵਾਲਿਆਂ ਨੇ ਪਿੰਡ 'ਚ ਸਸਕਾਰ ਤੋਂ ਕੀਤਾ ਇਨਕਾਰ
ਚੰਬਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪਹਿਲਾਂ ਡੰਡੇ ਨਾਲ ਕੀਤੀ ਕੁੱਟਮਾਰ ਤੇ ਫਿਰ ਲਾਸ਼ ਦੇ ਕੀਤੇ ਕਈ ਟੁਕੜੇ
ਲਾਸ਼ ਨੂੰ ਬੋਰੀ 'ਚ ਪਾ ਕੇ ਨਾਲੇ ਵਿਚ ਸੁਟਿਆ
ਦਿੱਲੀ ਹੱਤਿਆਕਾਂਡ ਦੀ ਪੋਸਟ ਮਾਰਟਮ ਰਿਪੋਰਟ 'ਚ ਖ਼ੁਲਾਸਾ, ਨਾਬਾਲਗ ਦੇ ਸਰੀਰ 'ਚੋਂ ਬਾਹਰ ਨਿਕਲੀਆਂ ਆਂਦਰਾਂ!
ਚਾਕੂ ਨਾਲ ਸਿਰ 'ਤੇ ਵੀ ਕੀਤੇ ਗਏ ਸਨ ਵਾਰ
ਕਲਯੁਗੀ ਧੀ ਨੇ ਕੀਤੀ ਮਾਂ ਦੀ ਹਤਿਆ, ਪ੍ਰੇਮੀ ਨਾਲ ਫੜੇ ਜਾਣ ਮਗਰੋਂ 17 ਵਾਰ ਕੀਤਾ ਰਾਡ ਨਾਲ ਹਮਲਾ
ਉਸ ਨੇ ਪ੍ਰੇਮੀ ਨੂੰ ਮਿਲਣ ਲਈ ਘਰ ਬੁਲਾਇਆ ਪਰ ਅਚਾਨਕ ਮਾਂ ਦੀ ਨੀਂਦ ਖੁਲ੍ਹ ਗਈ
ਦਿੱਲੀ 'ਚ ਸੜਕ 'ਤੇ ਨਾਬਾਲਗ ਲੜਕੀ ਦਾ ਕਤਲ, ਦੋਸ਼ੀ ਗ੍ਰਿਫ਼ਤਾਰ
ਇਸ ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ
ਅਮਰੀਕਾ ’ਚ 18 ਸਾਲਾ ਲੜਕੇ ਨੇ ਆਪਣੇ ਮਾਤਾ-ਪਿਤਾ, ਭੈਣ ਤੇ 5 ਸਾਲਾ ਭਰਾ ਦਾ ਕੀਤਾ ਕਤਲ
ਦੋਸ਼ੀ ਲੜਕੇ ਨੇ ਕਿਹਾ, ਉਹ ਮੈਨੂੰ ਮਾਰ ਕੇ ਖਾਣਾ ਚਾਹੁੰਦੇ ਸਨ
ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ
8 ਮਹੀਨਿਆਂ ਤੋਂ ਇਕ ਦੂਜੇ ਦੇ ਸੰਪਰਕ 'ਚ ਸਨ
ਮਹਿਜ਼ 1500 ਰੁਪਏ ਲਈ ਕੀਤਾ ਦੋਸਤ ਦਾ ਕਤਲ! ਸੀ.ਸੀ.ਟੀ.ਵੀ. 'ਚ ਕੈਦ ਹੋਈਆਂ ਤਸਵੀਰਾਂ
ਪ੍ਰਵਾਰ ਨੇ ਕੀਤੀ ਇਨਸਾਫ਼ ਦੀ ਮੰਗ