Narendra Modi
ਮੋਦੀ ਦਾ ਰਾਹੁਲ ’ਤੇ ਇਕ ਹੋਰ ਤਿੱਖਾ ਹਮਲਾ, ਕਿਹਾ, ‘ਸ਼ਹਿਜ਼ਾਦੇ ਨੇ ਮਹਾਰਾਜਿਆਂ ਦਾ ਅਪਮਾਨ ਕੀਤਾ, ਪਰ ਨਵਾਬਾਂ ਦੇ ਅੱਤਿਆਚਾਰਾਂ ’ਤੇ ਚੁੱਪ’
ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਕਰਨਾਟਕ ’ਚ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਿਆ
ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਦੀ ਯੋਜਨਾ 5 ਸਾਲਾਂ ’ਚ 5 ਪ੍ਰਧਾਨ ਮੰਤਰੀ ਬਣਾਉਣ ਦੀ ਹੈ: ਮੋਦੀ
ਪ੍ਰਧਾਨ ਮੰਤਰੀ ਨੇ ਵੀ ਕਾਂਗਰਸ ’ਤੇ ਲਾਇਆ ਸੰਵਿਧਾਨ ਨੂੰ ਬਦਲਣਾ ਚਾਹੁਣ ਦਾ ਦੋਸ਼
Lok Sabha Election 2024: ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੀ ਟਿਪਣੀ ਵਿਰੁਧ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕੀਤੀ
ਮੋਦੀ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਜੇਕਰ ਕਾਂਗਰਸ ਸੱਤਾ ’ਚ ਆਈ ਤਾਂ ਉਹ ਮੁਸਲਮਾਨਾਂ ’ਚ ਲੋਕਾਂ ਦੀ ਦੌਲਤ ਵੰਡ ਦੇਵੇਗੀ
PM Modi on Sikhs: ਨਾਂਦੇੜ ਵਿਚ ਬੋਲੇ ਪ੍ਰਧਾਨ ਮੰਤਰੀ, ‘ਲੱਗਦਾ ਹੈ ਕਿ ਕਾਂਗਰਸ ਅੱਜ ਵੀ ਸਿੱਖਾਂ ਤੋਂ 1984 ਦਾ ਬਦਲਾ ਲੈ ਰਹੀ ਹੈ’
ਕਿਹਾ, ਸਾਡੀ ਸਰਕਾਰ ਨੇ ਹਮੇਸ਼ਾ ਸਰਬੱਤ ਦੇ ਭਲੇ ਦਾ ਹੁਕਮ ਮੰਨਦਿਆਂ ਕੰਮ ਕੀਤਾ
Lok Sabha Election 2024: ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਰਿਕਾਰਡ ਗਿਣਤੀ 'ਚ ਵੋਟ ਪਾਉਣ ਦੀ ਕੀਤੀ ਅਪੀਲ
ਉਨ੍ਹਾਂ ਵਿਸ਼ੇਸ਼ ਤੌਰ 'ਤੇ ਨੌਜਵਾਨ ਅਤੇ ਪਹਿਲੀ ਵਾਰ ਦੇ ਵੋਟਰਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦਾ ਸੱਦਾ ਦਿਤਾ।
PM Modi News: ਸਾਡੀ ਸਰਕਾਰ ਘੁਸਪੈਠ ਨੂੰ ਖਤਮ ਕਰੇਗੀ, ਭ੍ਰਿਸ਼ਟਾਚਾਰ ਵਿਰੁਧ ਮੁਹਿੰਮ ਜਾਰੀ ਰਹੇਗੀ : ਪ੍ਰਧਾਨ ਮੰਤਰੀ ਮੋਦੀ
ਮੋਦੀ ਨੇ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਨੇ ਸੀਮਾਂਚਲ ਖੇਤਰ ’ਚ ਘੁਸਪੈਠ ਨੂੰ ਜਨਮ ਦਿਤਾ ਹੈ
Elon Musk News: ਭਾਰਤ ਆਉਣਗੇ X ਦੇ ਮਾਲਕ ਐਲੋਨ ਮਸਕ; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ
ਸੂਤਰਾਂ ਨੇ ਕਿਹਾ ਕਿ ਉਹ ਅਪਣੇ ਦੌਰੇ ਦੌਰਾਨ ਦੇਸ਼ ਵਿਚ ਕੰਪਨੀ ਦੀਆਂ ਨਿਵੇਸ਼ ਯੋਜਨਾਵਾਂ ਦਾ ਐਲਾਨ ਕਰ ਸਕਦੇ ਹਨ।
Rajnath Singh News: ਰਾਜਨਾਥ ਸਿੰਘ ਦਾ ਦਾਅਵਾ, ‘ਮੋਦੀ ਦੇ ਆਉਣ ਤੋਂ ਬਾਅਦ ਦੁਨੀਆਂ ਭਰ ਵਿਚ ਵਧਿਆ ਭਾਰਤ ਦਾ ਕੱਦ’
ਕਿਹਾ, “ਦੇਸ਼ ਦਾ ਰੱਖਿਆ ਮੰਤਰੀ ਹੋਣ ਦੇ ਨਾਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਕਦੇ ਵੀ ਭਾਰਤ ਦਾ ਸਿਰ ਝੁਕਣ ਨਹੀਂ ਦੇਵਾਂਗੇ"
Lok Sabha Elections: ਪ੍ਰਧਾਨ ਮੰਤਰੀ ’ਤੇ ਵਰ੍ਹੇ ਸੁਖਜਿੰਦਰ ਰੰਧਾਵਾ, ‘ਚੋਣਾਂ ਤੋਂ ਠੀਕ ਪਹਿਲਾਂ ਹੁਣ ਭ੍ਰਿਸ਼ਟਾਚਾਰ ਦੀ ਯਾਦ ਕਿਉਂ ਆਈ?’
ਰੰਧਾਵਾ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਮੱਸਿਆ ਬਾਰੇ ਗੱਲ ਕਰਨੀ ਚਾਹੀਦੀ ਹੈ।
Electoral Bonds News: ਪਹਿਲੀ ਵਾਰ ਚੋਣ ਬਾਂਡ ’ਤੇ ਬੋਲੇ PM ਨਰਿੰਦਰ ਮੋਦੀ, ‘ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਪਛਤਾਵਾ ਜ਼ਰੂਰ ਹੋਵੇਗਾ’
ਕਿਹਾ, ਮੋਦੀ ਨੇ ਚੋਣ ਬਾਂਡ ਬਣਾਇਆ, ਤਾਂ ਹੀ ਪਤਾ ਲੱਗ ਸਕਿਆ ਕਿ ਕਿਸ ਨੇ ਪੈਸਾ ਲਿਆ ਅਤੇ ਕਿਸ ਨੇ ਦਿਤਾ