Nawanshahr
Punjab News: ਨਵਾਂ ਸ਼ਹਿਰ ਦੇ ਨੌਜਵਾਨ ਨੂੰ ਰੂਸੀ ਫ਼ੌਜ 'ਚ ਜ਼ਬਰਦਸਤੀ ਕੀਤਾ ਭਰਤੀ; ਪਰਵਾਰ ਨੇ ਮੰਗੀ ਮਦਦ
15 ਦਿਨਾਂ ਦੀ ਸਿਖਲਾਈ ਮਗਰੋਂ ਜੰਗ ਵਿਚ ਭੇਜਣ ਦੇ ਇਲਜ਼ਾਮ
Cold Wave in Punjab: ਪੰਜਾਬ ਦੇ ਨਵਾਂਸ਼ਹਿਰ ’ਚ ਜੰਮਣ ਬਿੰਦੂ ਤੋਂ 0.4 ਡਿਗਰੀ ਹੇਠਾਂ ਡਿੱਗਾ ਤਾਪਮਾਨ
ਸੰਘਣੀ ਧੁੰਦ ਅਤੇ ਪ੍ਰਦੂਸ਼ਣ ਨੇ ਦਿੱਲੀ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ
ਨਵਾਂ ਸ਼ਹਿਰ 'ਚ ਐਕਟਿਵਾ ਨੇ ਕਾਰ ਨੂੰ ਮਾਰੀ ਟੱਕਰ, ਲੜਕੀ ਦੀ ਮੌਤ
ਪਿਤਾ ਨਾਲ ਟਿਊਸ਼ਨ ਜਾ ਰਹੀ ਸੀ ਮ੍ਰਿਤਕ ਲੜਕੀ
ਲੁੱਟ-ਖੋਹ ਮਗਰੋਂ ਮੁਲਜ਼ਮਾਂ ਨੇ ਨਹਿਰ ਵਿਚ ਸੁੱਟਿਆ ਨੌਜਵਾਨ, ਪ੍ਰਵਾਰ ਵਲੋਂ ਭਾਲ ਜਾਰੀ
ਬਚਾਅ ਕਾਰਜ ਲਈ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਹੈ।
ਨਵਾਂਸ਼ਹਿਰ 'ਚ ਅਣਪਛਾਤੀ ਬੱਸ ਨੇ ਸਕੂਟਰ ਚਾਲਕ ਨੂੰ ਮਾਰੀ ਟੱਕਰ, ਬਜ਼ੁਰਗ ਦੀ ਮੌਕੇ 'ਤੇ ਹੀ ਹੋਈ ਮੌਤ
ਗੁਰਦੁਆਰਾ ਸਾਹਿਬ 'ਚ ਪਾਠ ਕਰਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਬਜ਼ੁਰਗ
ਨਹਾਉਣ ਗਏ 2 ਬੱਚੇ ਛੱਪੜ ਵਿਚ ਡੁੱਬੇ; 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਮ੍ਰਿਤਕ ਬੱਚੇ ਦੀ ਵਿਧਵਾ ਮਾਂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ।
ਨਵਾਂ ਸ਼ਹਿਰ ਦੇ ਵਿਅਕਤੀ ਦੀ ਸ਼ਿਮਲਾ ਵਿਚ ਮੌਤ; ਫੈਕਟਰੀ ’ਤੇ ਢਿੱਗਾਂ ਡਿੱਗਣ ਕਾਰਨ ਵਾਪਰਿਆ ਹਾਦਸਾ
ਨਵੀਨ ਅਪਣੇ ਪ੍ਰਵਾਰ ਦਾ ਗੁਜ਼ਾਰਾ ਚਲਾਉਣ ਲਈ ਕਰੀਬ 9 ਸਾਲਾਂ ਤੋਂ ਇਕ ਫੈਕਟਰੀ ਵਿਚ ਕੰਮ ਕਰ ਰਿਹਾ ਸੀ
ਨਵਾਂਸ਼ਹਿਰ 'ਚ ਸ਼੍ਰੀ ਗੁਰੂ ਰਵਿਦਾਸ ਗੁਰਦੁਆਰ ਸਾਹਿਬ 'ਚ ਲੱਗੀ ਅੱਗ, ਅਗਨ ਭੇਟ ਹੋਏ ਪਾਵਨ ਸਰੂਪ
ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ
ਨਵਾਂਸ਼ਹਿਰ 'ਚ ਥਾਰ ਤੇ ਪੁਲਿਸ ਬੱਸ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, ਇਕ ਨੌਜਵਾਨ ਗੰਭੀਰ ਜ਼ਖ਼ਮੀ
ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਪੁਲਿਸ ਬੱਸ ਤੇ ਥਾਰ
ਨਵਾਂਸ਼ਹਿਰ 'ਚ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦੱਬੇ ਮਾਂ-ਪੁੱਤ
ਜ਼ਖ਼ਮੀ ਹਾਲਤ ਵਿਚ ਕਰਵਾਇਆ ਗਿਆ ਹਸਪਤਾਲ ਦਾਖ਼ਲ