NEP
ਕੇਂਦਰੀ ਮੰਤਰੀ ਪ੍ਰਧਾਨ ਨੇ ਤਾਮਿਲਨਾਡੂ ਸਰਕਾਰ ’ਤੇ ਐਨ.ਈ.ਪੀ. ’ਤੇ ‘ਯੂ-ਟਰਨ’ ਲੈਣ ਦਾ ਦੋਸ਼ ਲਾਇਆ
ਡੀ.ਐਮ.ਕੇ. ਨੇ ਪ੍ਰਗਟਾਇਆ ਸਖ਼ਤ ਵਿਰੋਧ, ਮੁੱਖ ਮੰਤਰੀ ਸਟਾਲਿਨ ਨੇ ਪ੍ਰਧਾਨ ’ਤੇ ਹੰਕਾਰ ਦਾ ਦੋਸ਼ ਲਾਇਆ, ਉਨ੍ਹਾਂ ਨੂੰ ਅਪਣੀ ਜ਼ੁਬਾਨ ’ਤੇ ਕਾਬੂ ਰੱਖਣ ਲਈ ਕਿਹਾ
ਤਾਮਿਲਨਾਡੂ ਨੂੰ 10,000 ਕਰੋੜ ਰੁਪਏ ਦੀ ਪੇਸ਼ਕਸ਼ ਹੋਣ ’ਤੇ ਵੀ ਐਨ.ਈ.ਪੀ. ਲਾਗੂ ਨਹੀਂ ਕਰਾਂਗੇ : ਸਟਾਲਿਨ
ਕਿਹਾ, ਵਿਦਿਆਰਥੀਆਂ ਨੂੰ ਸਕੂਲ ਛੱਡਣ ਦੀ ਇਜਾਜ਼ਤ ਦੇਣਾ ਉਨ੍ਹਾਂ ਨੂੰ ਪੜ੍ਹਾਈ ਨਾ ਕਰਨ ਲਈ ਕਹਿਣ ਦੇ ਬਰਾਬਰ ਹੈ
ਅਨੁਵਾਦ ਮੌਕੇ ਸ਼ਬਦਾਂ ਨਾਲ ਨਾ ਹੋਵੇ ਬੇਲੋੜੀ ਛੇੜਛਾੜ, ਯੂ.ਜੀ.ਸੀ. ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਮੈਡੀਕਲ, ਇੰਜਨੀਅਰਿੰਗ ਸਮੇਤ ਸਾਰੇ ਕੋਰਸਾਂ 'ਚ ਭਾਰਤੀ ਭਾਸ਼ਾਵਾਂ ਵਿਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲਕਦਮੀ ਦਰਮਿਆਨ ਚੁੱਕੇ ਗਏ ਕਦਮ
SGGS ਕਾਲਜ ਨੇ ਐਨਈਪੀ ਲਈ ਸਿੱਖਿਆ ਦਾ ਰਾਹ ਪੱਧਰਾ ਕਰਨ ਲਈ ਸਮਾਜਕ ਸੰਵੇਦਨਾਵਾਂ 'ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਕੀਤਾ ਆਯੋਜਨ
ਦੇਸ਼ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਡੈਲੀਗੇਟਾਂ ਅਤੇ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੇ ਸਿੱਖਿਆ ਸ਼ਾਸਤਰੀਆਂ ਵੱਲੋਂ 50 ਤੋਂ ਵੱਧ ਪੇਪਰ ਪੇਸ਼ ਕੀਤੇ ਗਏ