newsinpunjabi
Punjab News: ਨੌਜਵਾਨ ਨੇ ਲਿਆ ਫਾਹਾ, ਜ਼ਿੰਦਗੀ ਨੂੰ ਕਿਹਾ ਅਲਵਿਦਾ
ਕਿਹਾ , 'ਰਾਜੂ ਤੋਂ ਕਈ ਵਾਰ ਉਸ ਦੇ ਦਸਤਾਵੇਜ ਮੰਗੇ ਸਨ ਪਰ ਉਸ ਨੇ ਨਹੀਂ ਦਿਤੇ'
Bollywood Tadka: ਸਲਮਾਨ ਖ਼ਾਨ ਨੇ ਕੈਟਰੀਨਾ ਕੈਫ਼ ਦੇ ਘਰਵਾਲੇ ਵਿੱਕੀ ਕੌਸ਼ਲ ਬਾਰੇ ਕੀਤੀ ਟਿੱਪਣੀ
ਕਿਹਾ, 'ਇਕ ਲੜਕਾ ਲੜਕੇ ਲਈ ਗੁਲਦਸਤਾ ਲੈ ਕੇ ਆਇਆ ਹੈ'
Serum Institute of India: ਕੋਰੋਨਾ ਵੈਕਸੀਨ ਬਣਾਉਣ ਵਾਲੇ ਡਾ. ਸਾਇਰਸ ਨੂੰ ਪਿਆ ਦਿਲ ਦਾ ਦੌਰਾ
'ਡਾ. ਪੂਨਾਵਾਲਾ ‘ਫੋਰਬਸ ਇੰਡੀਆ’ ਦੀ 100 ਅਮੀਰਾਂ ਦੀ ਸੂਚੀ ਵਿਚ 10ਵੇਂ ਸਥਾਨ ’ਤੇ ਸਨ'
Odisha Crypto-Ponzi Scam: 200 ਕਰੋੜ ਰੁਪਏ ਦਾ ਘੁਟਾਲਾ, 'ਯੈੱਸ ਵਰਲਡ ਕ੍ਰਿਪਟੋ ਟੋਕਨ' ਦੇ ਮੁਖੀ ਸਮੇਤ 3 ਗ੍ਰਿਫ਼ਤਾਰ
'ਅੱਠ ਰਾਜਾਂ ਦੇ ਲਗਭਗ 2.5 ਲੱਖ ਲੋਕਾਂ ਨਾਲ 200 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ'
Taj Mahal News: ਸਿਪਾਹੀ ਨੇ ਬਚਾਈ ਬੀਮਾਰ ਪਿਓ ਦੀ ਜਾਨ, ਸਾਰੇ ਸਰਕਾਰੀ ਇੰਤਜ਼ਾਮ ਹੋਏ ਫੇਲ੍ਹ
'ਸੱਤਵੇਂ ਅਜੂਬੇ ਤਾਜ ਮਹਿਲ 'ਚ ਇਕ ਵਾਰ ਫਿਰ ਵੱਡੀ ਲਾਪਰਵਾਹੀ'
ODI World Cup Final: ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਜਾ ਸਕਦੇ ਹਨ PM ਨਰਿੰਦਰ ਮੋਦੀ
'ਇਹ ਮੈਚ 19 ਨੂੰ ਅਹਿਮਦਾਬਾਦ ਵਿਚ ਹੋਵੇਗਾ'
SGPC ਪ੍ਰਧਾਨ ਧਾਮੀ 'ਤੇ ਭੜਕੇ ਸਾਂਸਦ ਬਿੱਟੂ: ਕਿਹਾ, 'ਕਾਤਲ ਦੀ ਰਿਹਾਈ ਲਈ ਰਾਜਪਾਲ ਕੋਲ ਜਾਣਾ ਨਿੰਦਣਯੋਗ'
ਕਿਹਾ, 'ਸ਼ਹੀਦ ਕਰਤਾਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਕੀਤਾ ਗਿਆ ਨਜ਼ਰਅੰਦਾਜ਼'
Jammu & Kashmir: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ
ਕਿਹਾ, 'ਦੋਵੇਂ ਘੁਸਪੈਠੀਆਂ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਸਨ'
Railway News: ਵੰਦੇ ਭਾਰਤ ਐਕਸਪ੍ਰੈਸ ਅਜਮੇਰ ਤੋਂ ਚੱਲ ਕੇ ਪੁੱਜੇਗੀ ਚੰਡੀਗੜ੍ਹ, ਜਲਦ ਹੋਵੇਗਾ ਤਰੀਕ ਦਾ ਐਲਾਨ
ਰਿਪੋਰਟਾਂ ਮੁਤਾਬਕ, 'ਅਜਮੇਰ ਤੋਂ ਸਵੇਰੇ 6.55 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2.45 ਵਜੇ ਚੰਡੀਗੜ੍ਹ ਪਹੁੰਚੇਗੀ'
Skydiver Shital Mahajan: '21,500 ਫੁੱਟ ਤੋਂ ਛਾਲ ਮਾਰ ਕੇ ਦੁਨੀਆ ਦੀ ਪਹਿਲੀ ਮਹਿਲਾ ਸਕਾਈਡਾਈਵਰ ਬਣੀ'
ਕਿਹਾ, 'ਮੈਂ ਸਭ ਤੋਂ ਉੱਚਾਈ 'ਤੇ ਸਕਾਈਡਾਈਵ ਕਰਨ ਵਾਲੀ ਪਹਿਲੀ ਔਰਤ ਬਣ ਗਈ ਹਾਂ'