newsinpunjabi
Chandigarh: ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੀ ਹੈ ਸਬਜ਼ੀਆਂ ਦੀ ਫ਼ਸਲ, ਪੜ੍ਹੋ ਬਚਾਅ ਦੇ ਉਪਾਅ
'ਸਰ੍ਹੋਂ ਦੇ ਸਾਗ ਦੇ ਵਧੀਆ ਵਿਕਾਸ ਲਈ, ਇਸ ਨੂੰ ਉੱਚੀ ਵੱਟ 'ਤੇ ਬੀਜੋ'
Punjab News: ਨਨਹੇੜੇ ਪਿੰਡ ਦੇ ਕਿਸਾਨ ਦੀ ਖੇਤਾਂ ਵਿਚ ਲਾਸ਼ ਮਿਲੀ, ਰਿਵਾਲਵਰ ਦੀ ਗੋਲੀ ਲੱਗਣ ਨਾਲ ਹੋਈ ਮੌਤ
ਕਿਹਾ, 'ਬੀਤੀ ਰਾਤ ਫ਼ਸਲਾਂ ਦੀ ਰਾਖੀ ਲਈ ਹਰਪਾਲ ਸਿੰਘ ਖ਼ੇਤ ਗਿਆ ਸੀ'
London News: ਨਾਬਾਲਗ ਸਿੱਖ ਦੇ ਕਤਲ ਮਾਮਲੇ ’ਚ ਗ੍ਰਿਫਤਾਰ ਮੁਲਜ਼ਮ ਅਦਾਲਤ ‘ਚ ਪੇਸ਼
'ਪੁਲਿਸ ਨੂੰ ਹਾਉਂਸਲੋ ਇਲਾਕੇ ’ਚ ਲੜਾਈ ਹੋਣ ਦੀ ਸੂਚਨਾ ਮਿਲੀ ਸੀ'
ਉੱਤਰਕਾਸ਼ੀ ਸੁਰੰਗ ਹਾਦਸਾ: ਇਕ ਹਫ਼ਤੇ ਤੋਂ ਸੁਰੰਗ ’ਚ ਫਸੇ ਮਜ਼ਦੂਰਾਂ ਦੀ ਆਵਾਜ਼ ਵੀ ਕਮਜ਼ੋਰ ਪੈਣ ਲੱਗੀ : ਰਿਸ਼ਤੇਦਾਰ
'ਸੁਰੰਗ ਵਿਚ ਫਸੇ ਮਜ਼ਦੂਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਰਿਵਾਰਾਂ ਨੇ ਕਿਹਾ: ਉਨ੍ਹਾਂ ਦੀ ਤਾਕਤ ਘੱਟ ਰਹੀ ਹੈ'
International News: ਆਸਟ੍ਰੀਆ ਦੇ ਰਾਸ਼ਟਰਪਤੀ ਨੂੰ ਮਾਲਡੋਵਾ ’ਚ ਰਾਸ਼ਟਰਪਤੀ ਦੇ ਪਾਲਤੂ ਕੁੱਤੇ ਨੇ ਕੱਟਿਆ
ਦੱਸਿਆ, 'ਜ਼ਖ਼ਮ ਮਾਮੂਲੀ ਸੀ ਅਤੇ ਬੇਲੇਨ ਨੂੰ ਤੁਰੰਤ ਜ਼ਰੂਰੀ ਇਲਾਜ ਦਿੱਤਾ ਗਿਆ'
VVIP Train News: ਵੀ.ਵੀ.ਆਈ.ਪੀ. ਰੇਲ ਗੱਡੀ ’ਚ ਚੂਹਿਆਂ ਦਾ ਕਹਿਰ, ਸ਼ਿਕਾਇਤ ਕਰਨ ’ਤੇ ਵੀ ਨਹੀਂ ਹੋਈ ਸੁਣਵਾਈ
'ਪਰੇਸ਼ਾਨ ਮੁਸਾਫ਼ਰ ਨੇ ਚੂਹਿਆਂ ਦੇ ਛਾਲਾਂ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ'
New Delhi: ਬਰਤਾਨਵੀ ਦੌਰ ਦੀਆਂ ਸੱਤ ਹਜ਼ਾਰ ‘ਥ੍ਰੀ ਨਾਟ ਥ੍ਰੀ’ ਰਾਈਫਲਾਂ ਨੂੰ ਜਲਦ ਹਟਾਏਗੀ ਦਿੱਲੀ ਪੁਲਿਸ
'ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਵਿਆਪਕ ਤੌਰ 'ਤੇ ਵਰਤੀ ਗਈ ਸੀ'
Punjab News: ਕੁੱਤਿਆਂ ਦੇ ਵੱਢਣ ਨਾਲ ਇਕ ਬੱਚੇ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ, ਘਰ ਦੇ ਬਾਹਰ ਖੇਡ ਰਹੇ ਸਨ ਬੱਚੇ
'ਕੁੱਤੇ ਆਏ ਦਿਨ ਲੋਕਾਂ 'ਤੇ ਹਮਲਾ ਕਰਦੇ ਰਹਿੰਦੇ ਹਨ'
Canada News: ਟੋਰਾਂਟੋ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰੀ ਮਾਤਰਾ ਵਿਚ ਨਸ਼ੇ ਦੀ ਖੇਪ ਬਰਾਮਦ
'7 ਗ੍ਰਿਫ਼ਤਾਰ, ਕਈ ਪੰਜਾਬੀਆਂ ਦੇ ਫਸੇ ਹੋਣ ਦਾ ਖਦਸ਼ਾ'
International News: ਪਾਕਿਸਤਾਨ ਦੀ ਅਰਥਵਿਵਸਥਾ ਅਜੇ ਵੀ ਨਾਜ਼ੁਕ, IMF ਤੋਂ ਸਮਰਥਨ ਦੀ ਲੋੜ ਜਾਰੀ
'ਪਾਕਿਸਤਾਨ ਨੂੰ ਦੂਜੀ ਕਿਸ਼ਤ ਵਿਚ 70 ਕਰੋੜ ਅਮਰੀਕੀ ਡਾਲਰ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ'