newsinpunjabi
Uttarakhand tunnel Rescue: ਉੱਤਰਾਖੰਡ ਸੁਰੰਗ 'ਚ ਫਸੇ ਹੋਏ 40 ਕਾਮਿਆਂ ਨੂੰ ਬਚਾਉਣ ਦਾ ਪੰਜਵਾਂ ਦਿਨ, ਬਚਾਅ ਕਾਰਜ ਜਾਰੀ
'ਜ਼ਰੂਰੀ ਭੋਜਨ ਅਤੇ ਦਵਾਈਆਂ ਨਾਲ ਮਜ਼ਦੂਰਾਂ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਹਨ'
Kartar Singh Sarabha News: ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਫਾਂਸੀ ਚੜ੍ਹਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ: ਮੁੱਖ ਮੰਤਰੀ
ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਪੰਜਾਬ ਵਿਰੋਧੀ ਤਾਕਤਾਂ ਦੀ ਸ਼ਹਿ ਪ੍ਰਾਪਤ ਨਸ਼ਾ-ਅੱਤਵਾਦ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਸੰਕਲਪ ਲੈਣ ਦਾ ਸੱਦਾ
Faridkot News: ਕੈਦੀਆਂ ਨੇੜਿਓਂ ਮਿਲੇ ਮੋਬਾਈਲ ਫੋਨ ਤੇ ਹੋਰ ਸਾਮਾਨ, ਜਾਂਚ 'ਚ ਜੁਟੀ ਪੁਲਿਸ
'7 ਲਾਕਅੱਪਾਂ 'ਤੇ ਛਾਪੇਮਾਰੀ ਕਰਕੇ 22 ਮੋਬਾਇਲ ਫੋਨ ਮਿਲੇ'
PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਆਨਲਾਈਨ ਰਜਿਸਟ੍ਰੇਸ਼ਨ ਕਰਾਉਣ ਬਾਰੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ
'ਵਿਦਿਆਰਥੀਆਂ ਦੇ ਭਵਿੱਖ ਨੂੰ ਮੁਖ ਰੱਖਦੇ ਹੋਏ ਇਕ ਆਖਰੀ ਮੌਕਾ ਦਿੱਤਾ ਗਿਆ ਹੈ'
Haryana News: ਅਣਖ ਖਾਤਰ ਪਿਓ ਨੇ ਨਵ-ਵਿਆਹੀ ਧੀ 'ਤੇ ਦਾਗੀਆਂ ਗੋਲੀਆਂ; ਜਵਾਈ ਨੂੰ ਵੀ ਕੀਤਾ ਜ਼ਖ਼ਮੀ
'ਛੇ ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ'
Darbhanga Express Fire: ਨਵੀਂ ਦਿੱਲੀ-ਦਰਭੰਗਾ ਐਕਸਪ੍ਰੈਸ 'ਚ ਭਿਆਨਕ ਅੱਗ, ਬਾਲ-ਬਾਲ ਬਚੇ ਮੁਸਾਫ਼ਰ
'ਰੇਲਵੇ ਸੂਤਰਾਂ ਅਨੁਸਾਰ 2022-23 ਵਿਚ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰੇਲ ਹਾਦਸੇ ਹੋਏ ਹਨ'
Gold Price News: ਸੋਨੇ ਦੀ ਕੀਮਤ ’ਚ 410 ਰੁਪਏ ਦਾ ਵਾਧਾ, ਚਾਂਦੀ 1700 ਰੁਪਏ ਵਧੀ
ਕਿਹਾ, ‘‘ਬੁਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਧੀਆਂ"
New Delhi: ਸਚਿਨ ਨੇ ਕੀਤਾ ਦਿਲ ਛੂਹ ਜਾਣ ਵਾਲਾ ਟਵੀਟ, ''ਵਿਰਾਟ! ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਮਿਲਿਆ ਸੀ....'
'ਵਿਰਾਟ ਜਦੋਂ ਇਤਿਹਾਸ ਰਚ ਰਹੇ ਸਨ ਤਾਂ ਮਾਸਟਰ ਅਤੇ ਬਲਾਕਬਸਟਰ ਵੀ ਸਟੇਡੀਅਮ 'ਚ ਮੌਜੂਦ ਸਨ'
Haryana News: ਦੀਵਾਲੀ ਦੀ ਰਾਤ ਨੂੰ ਹਰਿਆਣਾ ਰੋਡਵੇਜ਼ ਦੇ ਡਰਾਈਵਰ ਦੇ ਕਤਲ ਵਿਰੁਧ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ
'ਰਾਜਵੀਰ ਦੇ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ'
Punjab News: '22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਸਮੇਤ 2 ਵਿਅਕਤੀ ਗ੍ਰਿਫਤਾਰ'
ਕਿਹਾ, 'ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ'