NRI
ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਪੰਜਾਬੀ ਦੀ ਅਚਾਨਕ ਹੋਈ ਮੌਤ
ਸੱਤ ਸਾਲ ਦੇ ਬੱਚੇ ਦੇ ਸਿਰ ਤੋਂ ਉੱਠਿਆ ਬਾਪ ਦਾ ਸਾਇਆ, ਪਿੱਛੇ ਪਰਿਵਾਰ ਗਹਿਰੇ ਸਦਮੇ ’ਚ
NRI ਸੈੱਲ ਨੂੰ ਘਰੇਲੂ ਹਿੰਸਾ ਵਰਗੇ ਮੁੱਦਿਆਂ ’ਤੇ ਔਰਤਾਂ ਤੋਂ 2022 ਵਿੱਚ 400 ਤੋਂ ਵੱਧ ਸ਼ਿਕਾਇਤਾਂ ਮਿਲੀਆਂ
ਘਰੇਲੂ ਹਿੰਸਾ, ਪਾਸਪੋਰਟ ਜ਼ਬਤ ਕਰਨ, ਤਲਾਕ, ਦਾਜ ਦੀ ਮੰਗ ਅਤੇ ਬੱਚਿਆਂ ਦੀ ਸਪੁਰਦਗੀ ਵਿਵਾਦ ਵਰਗੇ ਅਹਿਮ ਮੁੱਦੇ ਆਏ ਸਾਹਮਣੇ
ਸਿੱਖ ਨੌਜੁਆਨਾਂ ਦੀ ਮਦਦ ਲਈ ਦਿਤੇ ਦਾਨ ਨੂੰ ਚੋਰੀ ਕਰਨ ਦੇ ਮਾਮਲੇ ਭੈਣ-ਭਰਾ ਦੋਸ਼ੀ ਕਰਾਰ
ਲਗਭਗ 50 ਹਜ਼ਾਰ ਪਾਊਂਡ ਦੀ ਰਕਮ ਅਪਣੇ ਕਰਜ਼ ਦੇ ਭੁਗਤਾਨ ਲਈ ਕੀਤੀ ਚੋਰੀ
ਬਜਟ ਬਾਰੇ NRIs ਨੇ ਦਿਤੀ ਰਲਵੀਂ-ਮਿਲਵੀਂ ਪ੍ਰਤੀਕਿਰਿਆ
ਸੋਨੇ, ਚਾਂਦੀ, ਪਲੈਟੀਨਮ ਅਤੇ ਮੋਬਾਈਲ ਫੋਨਾਂ ’ਤੇ ਕਸਟਮ ਡਿਊਟੀ ਘਟਾਉਣ ਦਾ ਸਵਾਗਤ
ਪ੍ਰਵਾਸੀ ਭਾਰਤੀ ਉਦਯੋਗਪਤੀ ਸਵਰਾਜ ਪਾਲ ਨੇ ਬੇਟੇ ਆਕਾਸ਼ ਪਾਲ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦਿਤੀ
ਕਿਹਾ, ਉਨ੍ਹਾਂ ਦੇ ਬੇਟੇ ਨੂੰ ਇਹ ਸਨਮਾਨ ਪਿਛਲੇ ਕਈ ਸਾਲਾਂ ’ਚ ਕੰਪਨੀ ਦੀ ਤਰੱਕੀ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦੇਣ ਲਈ ਦਿਤਾ ਗਿਆ
ਪ੍ਰਵਾਸੀ ਭਾਰਤੀਆਂ ਨੇ ਲਗਾਤਾਰ ਦੂਜੇ ਵਰ੍ਹੇ ਭਾਰਤ ਭੇਜੇ 107 ਅਰਬ ਡਾਲਰ
ਸੱਭ ਤੋਂ ਵਧ ਅਮਰੀਕਾ ਤੋਂ ਆ ਰਿਹੈ ਪੈਸਾ
ਦੁਬਈ ’ਚ ਮਨਦੀਪ ਧਾਲੀਵਾਲ ਦੀ ਅਚਨਚੇਤ ਮੌਤ ਤੋਂ ਕ੍ਰਿਕੇਟ ਭਾਈਚਾਰਾ ਸਦਮੇ ’ਚ
ਮੂਲ ਰੂਪ ਨਾਲ ਮੁੰਬਈ ਦਾ ਰਹਿਣ ਵਾਲਾ ਮਨਦੀਪ ਪਿਛਲੇ 15 ਸਾਲਾਂ ਤੋਂ ਯੂ.ਏ.ਈ. ’ਚ ਰਹਿ ਰਿਹਾ ਸੀ
ਹਿਮਾਚਲ ਦੇ ਮੁੱਖ ਮੰਤਰੀ ਨੇ NRI ਜੋੜੇ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ, ਪੁਲਿਸ ਨੇ ਸਪੱਸ਼ਟੀਕਰਨ ਜਾਰੀ ਕਰ ਕੇ ਪੰਜਾਬੀਆਂ ਨੂੰ ਹੀ ਗ਼ਲਤ ਦਸਿਆ
ਕਿਹਾ, ਹਿਮਾਚਲ ਸਰਕਾਰ ਦੋਸ਼ੀਆਂ ਵਿਰੁਧ ਕਾਰਵਾਈ ਯਕੀਨੀ ਬਣਾਏਗੀ
ਨਿਊਯਾਰਕ ’ਚ ਭਾਰਤੀ ਕੌਂਸਲੇਟ ਐਮਰਜੈਂਸੀ ਸੇਵਾਵਾਂ ਲਈ ਸਾਲ ਭਰ ਖੁੱਲ੍ਹਾ ਰਹੇਗਾ
ਐਮਰਜੈਂਸੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਛੁੱਟੀਆਂ ਵਾਲੇ ਦਿਨ ਵੀ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤਕ ਖੁੱਲ੍ਹਾ ਰਹੇਗਾ
ਡਾਰਕ ਵੈੱਬ ਰਾਹੀਂ ਪਾਬੰਦੀਸ਼ੁਦਾ ਪਦਾਰਥ ਵੇਚਣ ਦੇ ਦੋਸ਼ ’ਚ ਭਾਰਤੀ ਵਿਅਕਤੀ ਨੂੰ 5 ਸਾਲ ਦੀ ਕੈਦ
ਹਲਦਵਾਨੀ ਦੇ ਬਨਮੀਤ ਸਿੰਘ ਨੂੰ ਅਮਰੀਕਾ ਦੀ ਬੇਨਤੀ ’ਤੇ ਅਪ੍ਰੈਲ 2019 ’ਚ ਲੰਡਨ ’ਚੋਂ ਗ੍ਰਿਫਤਾਰ ਕੀਤਾ ਗਿਆ ਸੀ