Operation Ajay
ਭਾਰਤੀਆਂ ਨੂੰ ਲਿਆਉਣ ਲਈ ਤੇਲ ਅਵੀਵ ਗਏ ਸਪਾਈਸਜੈੱਟ ਦੇ ਜਹਾਜ਼ 'ਚ ਤਕਨੀਕੀ ਖਰਾਬੀ, ਜਾਰਡਨ ਭੇਜਿਆ ਗਿਆ
ਸਪਾਈਸਜੈੱਟ 'ਆਪ੍ਰੇਸ਼ਨ ਅਜੈ' ਤਹਿਤ ਏ 340 ਜਹਾਜ਼ਾਂ ਦੀ ਵਰਤੋਂ ਕਰਕੇ ਵਿਸ਼ੇਸ਼ ਉਡਾਣਾਂ ਚਲਾ ਰਹੀ ਹੈ
ਇਜ਼ਰਾਈਲ ਵਿਚ ਫਸੇ ਭਾਰਤੀਆਂ ਦੀ ਘਰ ਵਾਪਸੀ ਜਾਰੀ; ਆਪਰੇਸ਼ਨ ਅਜੈ ਤਹਿਤ ਦੂਜੀ ਫਲਾਈਟ ਪਹੁੰਚੀ ਨਵੀਂ ਦਿੱਲੀ
ਹਵਾਈ ਅੱਡੇ 'ਤੇ ਇਨ੍ਹਾਂ ਲੋਕਾਂ ਦਾ ਸਵਾਗਤ ਕਰਨ ਲਈ ਵਿਦੇਸ਼ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਮੌਜੂਦ ਸਨ।
ਇਜ਼ਰਾਈਲ ਵਿਚ ਫਸੇ ਭਾਰਤੀਆਂ ਦੀ ਹੋਵੇਗੀ ਸੁਰੱਖਿਅਤ ਵਾਪਸੀ: ਭਾਰਤ ਨੇ ਸ਼ੁਰੂ ਕੀਤਾ ‘ਆਪਰੇਸ਼ਨ ਅਜੈ’
ਇਜ਼ਰਾਈਲ 'ਚ ਮੌਜੂਦ ਹਨ ਕਰੀਬ 18 ਹਜ਼ਾਰ ਭਾਰਤੀ