owner
ਫਤਿਹਾਬਾਦ : ਹੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ : ਬਾਈਕ ਸਵਾਰ ਬਦਮਾਸ਼ਾਂ ਨੇ ਸਿਰ ਅਤੇ ਛਾਤੀ 'ਤੇ ਮਾਰੀਆਂ ਗੋਲੀਆਂ
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜ ਦੀ ਠੱਗੀ ਮਾਰ ਕੇ ਹੋਇਆ ਫਰਾਰ, ਮਾਮਲਾ ਦਰਜ
ਉਸਦੀ ਸੱਸ ਅਤੇ ਸਾਲੀ ਦੀ ਵੀ ਸ਼ਮੂਅੀਲਤ ਸਾਹਮਣੇ ਆਈ ਹੈ ਜਿਨ੍ਹਾਂ ’ਚੋਂ ਦੋਸ਼ੀ ਦੀ ਸਾਲ਼ੀ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ
ਅੰਮ੍ਰਿਤਸਰ : ਡਿਸਕ ਦੀ ਆੜ 'ਚ ਚਲ ਰਿਹਾ ਸੀ ਹੁੱਕਾ ਬਾਰ: ਦੇਰ ਰਾਤ ਪੁਲਿਸ ਦਾ ਛਾਪਾ, ਬਲਾਇੰਡ ਟਾਈਗਰ ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ
ਰੈਸਟੋਰੈਂਟ ਦੇ ਮਾਲਕ ਖ਼ਿਲਾਫ਼ ਸਿਗਰੇਟ ਐਂਡ ਅਦਰ ਤੰਬਾਕੂ (ਤੰਬਾਕੂ) ਪ੍ਰੋਡਕਟਸ ਐਕਟ ਦੀ ਧਾਰਾ 21 ਅਤੇ 24 ਤਹਿਤ ਮਾਮਲਾ ਦਰਜ ਕੀਤਾ ਗਿਆ
ਮਾਲਕ ਦੇ ਨਾਲ- ਨਾਲ ਕੁੱਤਾ ਵੀ ਬਣਿਆ ਸ਼ਰਾਬੀ, ਹੁਣ ਚੱਲ ਰਿਹਾ ਇਲਾਜ
ਜ਼ਿਆਦਾ ਸ਼ਰਾਬ ਪੀਣ ਕਰਕੇ ਪੈਣ ਲੱਗੇ ਦੌਰੇ
ਅੰਬਾਲਾ 'ਚ ਪਿਟਬੁੱਲ ਕੁੱਤੇ ਨੇ ਬੱਚੀ ਨੂੰ ਵੱਢਿਆ : ਗਲੀ 'ਚ ਖੇਡਦੇ ਹੋਏ ਪਿੱਛਿਓਂ ਕੀਤਾ ਹਮਲਾ, ਮਾਲਕਣ 'ਤੇ ਮਾਮਲਾ ਦਰਜ
ਇਸ ਦੌਰਾਨ ਲੜਕੀ ਦੇ ਪਿੱਛਿਓਂ ਆ ਰਹੇ ਨੌਜਵਾਨ ਨੇ ਕੁੱਤਿਆਂ ਨੂੰ ਭਜਾ ਕੇ ਲੜਕੀ ਨੂੰ ਮੌਤ ਦੇ ਮੂੰਹ 'ਚੋਂ ਕੱਢ ਲਿਆ।