pakistani
ਦਿੱਲੀ ਹਾਈ ਕੋਰਟ ਨੇ ਪਾਕਿਸਤਾਨੀ ਔਰਤ ਵਲੋਂ ਦਾਇਰ ਪਟੀਸ਼ਨ ਨੂੰ ਕੀਤਾ ਰੱਦ
ਔਰਤ ਨੇ ਲੰਬੇ ਸਮੇਂ ਦੇ ਵੀਜ਼ੇ ਲਈ ਕੀਤੀ ਸੀ ਮੰਗ
10 ਸਾਲ ਤੋਂ ਭਾਰਤ ’ਚ ਪਛਾਣ ਬਦਲ ਕੇ ਰਹਿ ਰਿਹਾ ਪਾਕਿਸਤਾਨੀ ਦਾ ਪਰਿਵਾਰ ਗ੍ਰਿਫ਼ਤਾਰ, ਰੇਸਤਰਾਂ ਤਕ ਸ਼ੁਰੂ ਕਰ ਲਿਆ ਸੀ
ਬੰਗਲੁਰੂ ਨੇੜੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ’ਚ ਪਾਕਿਸਤਾਨੀ ਨਾਗਰਿਕ ਪਰਵਾਰ ਸਮੇਤ ਗ੍ਰਿਫਤਾਰ
ਪਾਕਿਸਤਾਨੀ ਡਿਪਲੋਮੈਟ ਦੇ ਰਸੋਈਏ ’ਤੇ ਭਾਰਤੀ ਨੌਕਰਾਣੀ ਨਾਲ ਛੇੜਛਾੜ ਦਾ ਮਾਮਲਾ ਦਰਜ
ਮਿਨਹਾਜ ਹੁਸੈਨ ਨੂੰ ਡਿਪੋਰਟ ਕਰ ਦਿਤਾ ਗਿਆ ਹੈ
19 ਸਾਲਾ ਪਾਕਿਸਤਾਨੀ ਨਾਗਰਿਕ 15 ਮਹੀਨਿਆਂ ਬਾਅਦ ਪਰਤਿਆ ਆਪਣੇ ਵਤਨ; ਗਲਤੀ ਨਾਲ ਭਾਰਤੀ ਸਰਹੱਦ ਪਾਰ ਕਰ ਕੇ ਆਇਆ ਸੀ
ਜ਼ੁਲਕਾਰ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ। ਉਹ 15 ਮਹੀਨਿਆਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕੇਗਾ।