partap singh bajwa
ਤਮਾਮ ਮਸਲਿਆਂ ’ਤੇ MLA ਅਮੋਲਕ ਸਿੰਘ ਨਾਲ ਖ਼ਾਸ ਇੰਟਰਵਿਊ
ਕਿਹਾ, ਪ੍ਰਤਾਪ ਬਾਜਵਾ ਨੇ ਪਤਾ ਨਹੀਂ ਕਿਹੜੇ ਪੰਡਿਤ ਤੋਂ 32 ਨੰਬਰ ਕਢਵਾਇਆ
ਪ੍ਰਤਾਪ ਸਿੰਘ ਬਾਵਜਾ ਨੇ ਕੀਤੀ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ
ਛੇਤੀ ਸਿਹਤਯਾਬੀ ਦੀ ਕਾਮਨਾ ਕੀਤੀ
ਬਾਜਵਾ ਨੇ ਐਸਐਸਪੀ ਨਾਨਕ ਸਿੰਘ ਦੇ ਤਬਾਦਲੇ ਦੀ ਜ਼ੋਰਦਾਰ ਮੰਗ ਕੀਤੀ
ਪਟਿਆਲਾ ਦੇ ਐਸਐਸਪੀ ਦੀ ਬਦਲੀ ਕਰਨ ਦੀ ਮੰਗ ਕੀਤੀ
ਸਰਹੱਦੀ ਪੱਟੀ 'ਚ ਇੱਕ ਹੋਰ ਧਮਾਕੇ ਦਾ ਮਾਮਲਾ : ਬਾਜਵਾ ਨੇ ਭਗਵੰਤ ਮਾਨ ਦਾ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਮੰਗਿਆ ਅਸਤੀਫ਼ਾ
ਕਿਹਾ, ਸਰਹੱਦੀ ਸੂਬੇ 'ਚ ਵਿਗੜਦੀ ਕਾਨੂੰਨ ਵਿਵਸਥਾ ਲਈ ਜੇਕਰ ਕੋਈ ਜ਼ਿੰਮੇਵਾਰ ਹੈ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ
ਭਾਜਪਾ ਆਗੂ ਗਰੇਵਾਲ ਨੇ ਪ੍ਰਤਾਪ ਸਿੰਘ ਬਾਜਵਾ ਵਲੋਂ ਦਿਤੇ ਬਿਆਨ ਨੂੰ ਹਾਸੋਹੀਣਾ ਕਰਾਰ ਦਿਤਾ
ਕਿਹਾ, ਭਾਜਪਾ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਨੇ ਹੱਥ ਮਿਲਆ ਲਿਆ ਹੈ
Punjab News: ਸ਼ੁਭਕਰਨ ਸਿੰਘ ਦੀ ਮੌਤ ’ਤੇ ਬੋਲੇ ਪ੍ਰਤਾਪ ਬਾਜਵਾ, ‘ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਹਰਿਆਣਾ ਪੁਲਿਸ ਵਿਰੁਧ ਦਰਜ ਹੋਵੇ FIR’
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਹਰਿਆਣਾ ਪੁਲਿਸ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
Punjab News: ਭਗਵੰਤ ਮਾਨ ਸਰਕਾਰ ਅਸਹਿਮਤੀ ਦੀਆਂ ਆਵਾਜ਼ਾਂ ਤੋਂ ਘਬਰਾਈ: ਪ੍ਰਤਾਪ ਸਿੰਘ ਬਾਜਵਾ
ਕਿਹਾ, ਹੁਣ ਲੋਕ ਵਿਰੋਧੀ ਨੀਤੀਆਂ ਵਿਰੁਧ ਬੋਲਣ ਵਾਲਾ ਭਾਨਾ ਸਿੱਧੂ ਸਰਕਾਰ ਦੇ ਨਿਸ਼ਾਨੇ 'ਤੇ
Punjab Congress: ਸਿੱਧੂ ਧੜੇ ਨੇ ਲਗਾਏ ਪਾਰਟੀ ਵਿਚ ਪੱਖਪਾਤ ਦੇ ਲਗਾਏ ਇਲਜ਼ਾਮ; ਕਿਹਾ, ‘ਸਮਾਗਮਾਂ 'ਚ ਨਹੀਂ ਦਿਤਾ ਜਾਂਦਾ ਸੱਦਾ’
ਪ੍ਰਤਾਪ ਸਿੰਘ ਬਾਜਵਾ ਨੂੰ ਲਿਖਿਆ ਪੱਤਰ
Punjab Vidhan Sabha Coverage: ਵਿਧਾਨ ਸਭਾ ਦੀ ਕਵਰੇਜ 'ਚ ਵਿਰੋਧੀ ਧਿਰ ਨੂੰ ਨਜ਼ਰਅੰਦਾਜ਼ ਕਰਨ ਦੇ ਮਾਮਲੇ ’ਤੇ ਹਾਈ ਕੋਰਟ ਨੇ ਪਾਈ ਝਾੜ
ਪੁਛਿਆ, ਤੁਹਾਡਾ ਕਿਹੜਾ ਕੰਮ ਹੈ ਜੋ ਨਹੀਂ ਦਿਖਾਇਆ ਗਿਆ?
CM ਭਗਵੰਤ ਮਾਨ ਦਾ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ, “ਜੇ ਹਿੰਮਤ ਹੈ ਤਾਂ ਹਾਈਕਮਾਂਡ ਨਾਲ ਗੱਲ ਕਰੋ”
ਕਿਹਾ, ਮੈਂ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ, ਤੁਹਾਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ