Patiala
ਅਕਾਲੀ ਦਲ ਦੀ ਭਰਤੀ ਮੁਹਿੰਮ ’ਚ ਬੋਲੇ ਕਈ ਵੱਡੇ ਲੀਡਰ
ਸਿੱਖ ਕੌਮ ਦੇ ਹਿੱਤਾਂ ਲਈ ਬਣਾਈ ਗਈ ਜਮਾਤ ਹੋਈ ਪੰਥ ਦੇ ਮਸਲਿਆਂ ਤੋਂ ਬੇਮੁੱਖ : ਝੂੰਦਾ
ਆਟੋ ਚਾਲਕ ਵਲੋਂ ਵਿਦਿਆਰਥਣ ਨਾਲ ਜਬਰ ਜਨਾਹ, ਗਰਭਵਤੀ ਹੋਣ ’ਤੇ ਹੋਇਆ ਖੁਲਾਸਾ
ਮੁਲਜ਼ਮ ਸ਼ੁਭਮ ਕਨੌਜੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ, ਮਾਮਲਾ ਦਰਜ
ਪਟਿਆਲਾ ’ਚ ਫ਼ੌਜੀ ਕਰਨਲ ਦੀ ਕਥਿਤ ਕੁੱਟਮਾਰ ਦਾ ਮਾਮਲਾ : ਕਰਨਲ ਬਾਠ ਦੇ ਬਿਆਨ 'ਤੇ ਦਰਜ ਕੀਤੀ ਤਾਜ਼ਾ FIR, ਨਿਰਪੱਖ ਜਾਂਚ ਲਈ SIT ਬਣਾਈ
ਮੁਅੱਤਲੀ ਅਧੀਨ ਰੱਖੇ ਗਏ ਸਬੰਧਤ ਪੁਲਿਸ ਅਧਿਕਾਰੀ ਅਤੇ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ
ਪਟਿਆਲਾ ’ਚ ਫ਼ੌਜੀ ਕਰਨਲ ਦੀ ਕਥਿਤ ਕੁੱਟਮਾਰ ਦਾ ਮਾਮਲਾ : ਪਤਨੀ ਨੇ CBI ਜਾਂਚ ਦੀ ਮੰਗ ਕੀਤੀ
ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ
ਬਾਜਵਾ ਨੇ ਐਸਐਸਪੀ ਨਾਨਕ ਸਿੰਘ ਦੇ ਤਬਾਦਲੇ ਦੀ ਜ਼ੋਰਦਾਰ ਮੰਗ ਕੀਤੀ
ਪਟਿਆਲਾ ਦੇ ਐਸਐਸਪੀ ਦੀ ਬਦਲੀ ਕਰਨ ਦੀ ਮੰਗ ਕੀਤੀ
ਪਟਿਆਲਾ ਦੇ ਕਾਲੀ ਮਾਤਾ ਮੰਦਰ ਬਾਹਰ ਹਿੰਦੂ ਨੇਤਾਵਾਂ ਵਿਚਕਾਰ ਹੋਈ ਤਿੱਖੀ ਬਹਿਸਬਾਜ਼ੀ
ਗੱਲ ਹੱਥੋਪਾਈ ਤਕ ਪਹੁੰਚੀ, ਪ੍ਰਸ਼ਾਦ ਵਾਲੀਆਂ ਰੇੜ੍ਹੀਆਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ
Punjab News: ਪਟਿਆਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਹੋਏ ਅਗਨ ਭੇਟ
ਦਸਿਆ ਜਾ ਰਿਹਾ ਹੈ ਕਿ ਇਹ ਪਾਵਨ ਸਰੂਪ ਸ਼ਾਰਟ ਸਰਕਟ ਕਾਰਨ ਅਗਨ ਭੇਟ ਹੋ ਗਏ ਹਨ।
Punjab News: ਪਟਿਆਲਾ 'ਚ ਲਿੰਗ ਨਿਰਧਾਰਨ ਜਾਂਚ ਤੇ ਗਰਭਪਾਤ ਕਰਨ ਵਾਲਾ ਗਿਰੋਹ ਕਾਬੂ; ਸਿਹਤ ਅਧਿਕਾਰੀਆਂ ਨੇ ਕੀਤਾ ਸਟਿੰਗ ਆਪ੍ਰੇਸ਼ਨ
ਬਰਨਾਲਾ ਦੇ ਸਿਹਤ ਵਿਭਾਗ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਉਥੋਂ ਦੀ ਟੀਮ ਨੇ ਪਟਿਆਲਾ ਦੀ ਮੈਡੀਕਲ ਟੀਮ ਨਾਲ ਤਾਲਮੇਲ ਕੀਤਾ
Patiala Accident News: ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ; ਧੜ ਨਾਲੋਂ ਵੱਖ ਹੋਇਆ MBBS ਵਿਦਿਆਰਥੀ ਦਾ ਸਿਰ
ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਪਟਿਆਲਾ ਦੇ ਪਿੰਡ ਘੰਗਰੋਲੀ ਦੀ ਧੀ ਨੇ ਵਿਦੇਸ਼ ਵਿਚ ਗੱਡੇ ਝੰਡੇ, ਕੈਨੇਡਾ ਵਿਚ ਬਣੀ ਵਕੀਲ
ਕੈਨੇਡਾ ਵਿਚ ਹੀ ਕਾਨੂੰਨ ਦੀ ਪੜ੍ਹਾਈ ਕਰ ਲੜਕੀ ਨੇ ਹਾਸਲ ਕੀਤੀ ਉਪਲਬਧੀ