punishment
International News: 17 ਘੰਟੇ ਘਰ ਦਾ ਕੰਮ ਕਰਾਉਣਾ ਪਿਆ ਭਾਰੀ, ਨੌਕਰਾਣੀ ਨੇ ਠੋਕਿਆ ਕੇਸ, ਹੁਣ ਮਿਲਣਗੇ ਇੰਨੇ ਕਰੋੜਾਂ ਰੁਪਏ
ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ 'ਤੇ ਆਸਟ੍ਰੇਲੀਆ ਦੀ ਅਦਾਲਤ ਨੇ ਲਾਇਆ ਜੁਰਮਾਨਾ
ਬਗ਼ੈਰ ਲਾਇਸੈਂਸ ਬੇਕਰੀ ਦਾ ਸਮਾਨ ਵੇਚਣ ਵਾਲੇ ਪਤੀ-ਪਤਨੀ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ ਵਿਲੱਖਣ ਸਜ਼ਾ
ਪੂਰਾ ਦਿਨ ਕੋਰਟ ਰੂਮ 'ਚ ਦੋਹਾਂ ਨੂੰ ਖੜ੍ਹਾ ਰਖਿਆ ਤੇ ਲਗਾਇਆ 25 ਹਜ਼ਾਰ ਰੁਪਏ ਜੁਰਮਾਨਾ
ਪਾਣੀ ਮੰਗਣ ਦੀ ਸਜ਼ਾ! ਪਹਿਲਾਂ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ, ਭਾਜਪਾ ਵਰਕਰ ਨਾਲ ਕੀਤੀ ਬੇਰਹਿਮੀ
ਗੰਭੀਰ ਰੂਪ 'ਚ ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ
ਲੰਮੇ ਸਮੇਂ ਤਕ ਸੁਣਵਾਈ ਦੀ ਪੀੜਾ ਵੀ ਸਜ਼ਾ ਤੋਂ ਘੱਟ ਨਹੀਂ- ਹਾਈ ਕੋਰਟ
ਹਾਈਕੋਰਟ ਅਨੁਸਾਰ ਅਜਿਹੇ ਵਿਅਕਤੀਆਂ ਨੂੰ ਅਜਿਹੇ ਕੇਸ ਜਿੱਥੇ ਸਮਾਜ ਅਤੇ ਪੀੜਤ ਦੋਵਾਂ ਦੀਆਂ ਚਿੰਤਾਵਾਂ ਦਾ ਸਤਿਕਾਰ ਕੀਤਾ ਜਾ ਸਕਦਾ ਹੈ
ਅਫ਼ਗਾਨਿਸਤਾਨ ਵਿਚ ਸ਼ਰੇਆਮ ਮੌਤ ਤੇ ਕੋੜੇ ਮਾਰਨ ਦੀ ਸਜ਼ਾ ’ਤੇ ਰੋਕ ਲਗਾਵੇ ਤਾਲਿਬਾਨ- ਯੂਐਨ
ਵਿਦੇਸ਼ ਮੰਤਰਾਲੇ ਨੇ ਆਪਣੀ ਪ੍ਰਕਿਰਿਆ ਵਿਚ ਕਿਹਾ ਕਿ ਵੱਡੀ ਸੰਖਿਆਂ ਵਿਚ ਅਫਗਾਨ ਨਾਗਰਿਕ ਇਹਨਾਂ ਨਿਯਮਾਂ ਨੂੰ ਮੰਨਦੇ ਹਨ
50 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਖਜ਼ਾਨਾ ਅਫ਼ਸਰ ਤੇ ਉਸ ਦੇ ਸਾਥੀ ਨੂੰ ਹੋਈ 7-7 ਸਾਲ ਦੀ ਕੈਦ
ਮਾਨਸਾ ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫ਼ੈਸਲਾ
ਭਰਾ ਅਤੇ ਮਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਨਾਬਾਲਗ ਨਾਲ ਕੀਤਾ ਜਿਸਮਾਨੀ ਸ਼ੋਸ਼ਣ
ਅਦਾਲਤ ਨੇ ਦੋਸ਼ੀ ਸੁਰਿੰਦਰ ਸਿੰਘ ਨੂੰ ਸੁਣਾਈ 20 ਸਾਲ ਦੀ ਕੈਦ ਤੇ 31 ਹਜ਼ਾਰ ਰੁਪਏ ਜੁਰਮਾਨਾ