punjab news
Water Buses News : ਰਣਜੀਤ ਸਾਗਰ ਝੀਲ ਵਿਚ ਵਿਦੇਸ਼ੀ ਤਰਜ਼ 'ਤੇ ਛੇਤੀ ਹੀ ਚਲਣਗੀਆਂ ਪਾਣੀ ਵਾਲੀਆਂ ਬਸਾਂ
Water Buses News : ਪੰਜਾਬ ਸਰਕਾਰ ਮੁੜ ਪ੍ਰਾਜੈਕਟ ਸ਼ੁਰੂ ਕਰ ਬਣਾ ਰਹੀ ਹੈ ਰਣਨੀਤੀ
Punjab News : ਪੰਜਾਬ ਸਰਕਾਰ ਨੇ ਪਨਬੱਸ ਦੇ ਕੱਚੇ ਕਾਮਿਆਂ ਦੀ ਤਨਖ਼ਾਹ ’ਚ ਕੀਤਾ 5% ਦਾ ਵਾਧਾ
Punjab News : ਪੀਆਰਟੀਸੀ ਪਨਬਸ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਰਾਤ ਦੇ ਭੱਤੇ 'ਚ ਕੀਤਾ ਵਾਧਾ
Haryana & Punjab ED Raid News : ED ਨੇ ਛਾਪੇ ਦੌਰਾਨ NHPC ਦੇ CGM ਦੀਆਂ ਹਰਿਆਣਾ-ਪੰਜਾਬ ’ਚ 4 ਜਾਇਦਾਦਾਂ ਜ਼ਬਤ
Haryana & Punjab ED Raid News : ਜ਼ਬਤ ਜਾਇਦਾਦ ਦੀ ਕੀਮਤ 47 ਲੱਖ ਰੁਪਏ
ਪੰਜਾਬ 2024 : ਕਿਸਾਨਾਂ ਨੇ ਸ਼ੁਰੂ ਕੀਤਾ ਦੂਜਾ ਅੰਦੋਲਨ, ਅਕਾਲੀ ਦਲ ਨੂੰ ਇਕ ਤੋਂ ਬਾਅਦ ਇਕ ਝਟਕੇ
ਇਹ ਸਾਲ 104 ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਲਈ ਖਾਸ ਤੌਰ ’ਤੇ ਮਹੱਤਵਪੂਰਨ ਰਿਹਾ ਹੈ, ਜਿਸ ਦੀ ਸਿਆਸੀ ਸਥਿਤੀ ਪਿਛਲੇ ਕੁੱਝ ਸਾਲਾਂ ’ਚ ਕਮਜ਼ੋਰ ਹੋਈ ਹੈ
Canada news: ਕੈਨੇਡਾ ਤੋਂ ਭਾਰਤ ਆ ਰਹੀ ਭੋਗਪੁਰ ਦੀ ਔਰਤ ਦੀ ਜਹਾਜ਼ 'ਚ ਮੌਤ, ਜਹਾਜ਼ ਮੁੜਿਆ ਵਾਪਸ
ਮ੍ਰਿਤਕ ਕਮਲਪ੍ਰੀਤ ਕੌਰ (53) ਕਰੀਬ ਚਾਰ ਮਹੀਨੇ ਪਹਿਲਾਂ ਗਈ ਸੀ ਕੈਨੇਡਾ
Punjab News: VHP ਤੇ ਬਜਰੰਗ ਦਲ ਦੇ ਵਿਰੋਧ ਤੋਂ ਬਾਅਦ ਨਾਲਾਗੜ੍ਹ ‘ਚ ਰਣਜੀਤ ਬਾਵਾ ਦਾ ਪ੍ਰੋਗਰਾਮ ਰੱਦ
ਕੁਲਵਿੰਦਰ ਬਿੱਲਾ ਕਰਨਗੇ ਰੈੱਡ ਕਰਾਸ ਮੇਲੇ ‘ਚ ਪ੍ਰਦਰਸ਼ਨ
Punjab News: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਮੌਤ ਦੇ ਮੂੰਹ ਤੋਂ ਵਾਪਸ ਆਇਆ ਰਾਕੇਸ਼ ਯਾਦਵ
ਸੁਲਤਾਨਪੁਰ ਲੋਧੀ ਪਹੁੰਚ ਕੇ ਕੀਤਾ ਸੀਚੇਵਾਲ ਦਾ ਧਨਵਾਦ
ਦਰਬਾਰ ਸਾਹਿਬ ਬਾਹਰ ਗੋਲੀ ਚੱਲਣ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ : ਬੀਬੀ ਬਡਾਲਾ
ਹਮਲੇ ਨੂੰ ਦਸਿਆ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਦੀ ਮੂੰਹ ਬੋਲਦੀ ਤਸਵੀਰ
NHAI ਨੂੰ ਪੰਜਾਬ ਦੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਕੁਲ 1344 ਕਿਲੋਮੀਟਰ ਜ਼ਮੀਨ ਦੀ ਲੋੜ
25 ਨਵੰਬਰ ਤਕ 1191.86 ਕਿਲੋਮੀਟਰ ਜ਼ਮੀਨ ਅਥਾਰਟੀ ਦੇ ਕਬਜ਼ੇ ’ਚ ਹੈ
ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ ਪੰਜ ਵੈਟਰਨਰੀ ਅਫ਼ਸਰ ਨੌਕਰੀ ਤੋਂ ਬਰਖ਼ਾਸਤ
ਡਿਊਟੀ ਪ੍ਰਤੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਗੁਰਮੀਤ ਸਿੰਘ ਖੁੱਡੀਆਂ