punjab news
ਆਵਾਜ਼ ਪ੍ਰਦੂਸ਼ਣ : ਅਧਿਕਾਰੀ ਅਸਫ਼ਲ ਰਹੇ ਤਾਂ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ : ਹਾਈ ਕੋਰਟ
ਕਿਹਾ, ਰਾਤ ਨੂੰ ਸਵੇਰੇ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ
ਪੀੜਤ ਧਿਰ ਨੂੰ 90 ਦਿਨਾਂ ਦੇ ਅੰਦਰ ਜਾਂਚ ਦੀ ਤਰੱਕੀ ਬਾਰੇ ਸੂਚਿਤ ਕੀਤਾ ਜਾਵੇ: ਹਾਈ ਕੋਰਟ
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਡੀ.ਜੀ.ਪੀ. ਇਸ ਲਈ ਉਚਿਤ ਹਦਾਇਤਾਂ ਜਾਰੀ ਕਰਨ
MC ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਮਿਲੀ ਰਾਹਤ
ਸੁਪਰੀਮ ਕੋਰਟ ਨੇ 15 ਦਿਨਾਂ ’ਚ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਅਗਲੇ ਅੱਠ ਹਫਤਿਆਂ ’ਚ ਚੋਣ ਪ੍ਰਕਿਰਿਆ ਪੂਰੀ ਕਰਨ ਦੇ ਹੁਕਮ ਦਿਤੇ
ਪੰਜਾਬ ਦੀ ਔਰਤ ਨਾਲ ਜਬਰ ਜਨਾਹ ਅਤੇ ਧਰਮ ਪਰਿਵਰਤਨ ਦੀ ਕੋਸ਼ਿਸ਼ ਦਾ ਮੁਲਜ਼ਮ ਗ੍ਰਿਫਤਾਰ
ਪੁਲਿਸ ਅਨੁਸਾਰ 26 ਸਾਲ ਦੀ ਔਰਤ ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ ਹੈ ਅਤੇ ਚੰਡੀਗੜ੍ਹ ਦੇ ਇਕ ਕਾਲ ਸੈਂਟਰ ’ਚ ਕੰਮ ਕਰਦੀ ਹੈ
ਪੰਜਾਬ ਨੇ ਆਯੁਸ਼ਮਾਨ ਭਾਰਤ ਯੋਜਨਾ ਲਈ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ : ਕੇਂਦਰ
2023-24 ਲਈ ਕੁਲ 457.90 ਕਰੋੜ ਰੁਪਏ ਦੇ ਕੇਂਦਰੀ ਹਿੱਸੇ ਦੀ ਵੰਡ ’ਚੋਂ ਪੰਜਾਬ ਨੂੰ 91.49 ਕਰੋੜ ਰੁਪਏ ਜਾਰੀ ਕੀਤੇ ਗਏ
ਅੰਮ੍ਰਿਤਸਰ-ਕੋਲਕਾਤਾ ਕੋਰੀਡੋਰ ਨਾਲ ਪੰਜਾਬ ’ਚ ਉਦਯੋਗਿਕ ਵਿਕਾਸ ਤੇਜ਼ ਹੋਣ ਦੀ ਉਮੀਦ
ਪੰਜਾਬ ਦੇ ਨਾਲ-ਨਾਲ ਇਸ ਦਾ ਅਸਰ ਸੱਤ ਸੂਬਿਆਂ ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪਛਮੀ ਬੰਗਾਲ ’ਚ ਪਵੇਗਾ
ਨਸ਼ਿਆਂ 'ਚ ਰੁਲਦੀ ਜਵਾਨੀ ਤੋਂ ਲੈ ਕੇ ਹਿਮਾਚਲ 'ਚ ਪੰਜਾਬੀਆਂ ਨਾਲ ਕੁੱਟਮਾਰ ਤੱਕ... Spokesman's Fact Wrap
ਇਸ ਹਫਤੇ ਦਾ Weekly Fact Wrap...
ਸਹੀ ਸਲਾਮਤ ਹਨ ਪੰਜਾਬੀ ਅਦਾਕਾਰ ਬਿੰਨੂ ਢਿੱਲੋਂ, ਮੌਤ ਦਾ ਵਾਇਰਲ ਦਾਅਵਾ ਫਰਜ਼ੀ ਹੈ- Fact Check ਰਿਪੋਰਟ
ਅਦਾਕਾਰ ਬਿੰਨੂ ਢਿੱਲੋਂ ਸਹੀ ਸਲਾਮਤ ਹਨ ਅਤੇ ਉਨ੍ਹਾਂ ਦੀ ਮੌਤ ਦਾ ਦਾਅਵਾ ਕਰਦਾ ਵਾਇਰਲ ਗ੍ਰਾਫਿਕ ਫਰਜ਼ੀ ਹੈ।
ਪ੍ਰਵਾਸੀ ਭਾਰਤੀ ’ਤੇ ਅਪਣੀ ਮੌਤ ਦਾ ਨਾਟਕ ਰਚਣ ਦਾ ਦੋਸ਼, ਹਾਈ ਕੋਰਟ ਨੇ ਜਾਂਚ ਲਈ 9 ਸਾਲ ਬਾਅਦ SIT ਦਾ ਗਠਨ ਕੀਤਾ
ਬਲਦੇਵ ਸਿੰਘ ਦਿਓਲ ਨੇ ਮਈ 2015 ’ਚ ਜਲੰਧਰ ’ਚ ਦਰਜ FIR ਦੀ ਜਾਂਚ CBI ਜਾਂ ਕਿਸੇ ਹੋਰ ਸੁਤੰਤਰ ਏਜੰਸੀ ਨੂੰ ਸੌਂਪਣ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਸੀ
ਸਾਬਕਾ ਫ਼ੌਜੀਆਂ ਦੇ ਆਸ਼ਰਿਤ ਮੌਜੂਦ ਤਾਂ ਨਿਯੁਕਤੀ ਕਿਉਂ ਨਹੀਂ ਦਿਤੀ ਗਈ : ਹਾਈ ਕੋਰਟ
ਪੰਜਾਬੀ ਮਾਸਟਰ ਦੇ ਅਹੁਦੇ ਲਈ ਨਿਯੁਕਤੀ ਪ੍ਰਕਿਰਿਆ ’ਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ