punjab news
Punjab pollution News: 'ਤੁਹਾਡਾ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ', NGT ਨੇ ਪ੍ਰਦੂਸ਼ਣ 'ਤੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ
Punjab pollution News: ਇੱਕ ਦਿਨ ਵਿੱਚ ਪਰਾਲੀ ਸਾੜਨ ਦੀਆਂ 1500 ਤੋਂ ਵੱਧ ਘਟਨਾਵਾਂ ਵਾਪਰੀਆਂ, ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ?
Amritsar News: ਅੰਮ੍ਰਿਤਸਰ ਪੁਲਿਸ ਨੇ 9 ਨੌਜਵਾਨਾਂ ਨੂੰ ਹੈਰੋਇਨ, 15 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ
Amritsar News: ਮੁਲਜ਼ਮਾਂ ਕੋਲੋਂ 1 ਪਿਸਤੌਲ ਵੀ ਹੋਇਆ ਬਰਾਮਦ
Moga News: ਮੋਗਾ 'ਚ ਮੰਗੇਤਰ ਵਲੋਂ ਵਿਆਹ ਤੋਂ ਨਾਂਹ ਕਰਨ 'ਤੇ ਲੜਕੀ ਨੇ ਕੀਤੀ ਖ਼ੁਦਕੁਸ਼ੀ
Moga News: ਲੜਕੀ ਦੇ ਮਾਂ-ਪਿਓ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
Kartarpur: ਕਰਤਾਰਪੁਰ 'ਚ ਨਾਨ-ਵੈਜ ਪਾਰਟੀ ਵਿਵਾਦ: ਮਨਜਿੰਦਰ ਸਿਰਸਾ ਬੋਲੇ- CEO ਅਹੁਦੇ 'ਤੇ ਹੋਵੇ ਸਿੱਖ ਦੀ ਨਿਯੁਕਤੀ
ਪਹਿਲਾਂ ਵੀ ਜਤਾਇਆ ਸੀ ਇਤਰਾਜ਼
Winter session Punjab: ਪੰਜਾਬ ਵਿਚ 28-29 ਨਵੰਬਰ ਨੂੰ ਹੋਵੇਗਾ ਸਰਦ ਰੁੱਤ ਸੈਸ਼ਨ
ਪੈਂਡਿੰਗ ਬਿੱਲ ਕੀਤੇ ਜਾਣਗੇ ਪਾਸ
Heart Transplant: 11 ਸਾਲਾਂ ਵਿਚ 36 ਦਿਲ ਹੋਏ ਦਾਨ, ਚੰਡੀਗੜ੍ਹ ਵਿਚ 9 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ
ਹਾਲਾਂਕਿ ਦਿਲ ਦਾ ਟ੍ਰਾਂਸਪਲਾਂਟ ਕਰਨਾ ਹੋਰ ਅੰਗਾਂ ਦੇ ਮੁਕਾਬਲੇ ਜ਼ਿਆਦਾ ਮੁਸ਼ਕਿਲ ਅਤੇ ਮਹਿੰਗਾ ਹੈ, ਫਿਰ ਵੀ 36 ਦਿਲ ਦਾਨ ਕੀਤੇ ਜਾ ਚੁੱਕੇ ਹਨ।
Khanna News: ਖੰਨਾ 'ਚ ਚੱਲਦੀ ਰੋਡਵੇਜ਼ ਦਾ ਫਟਿਆ ਟਾਇਰ, ਲੜਕੀ ਦੀਆਂ ਟੁੱਟੀਆਂ ਲੱਤਾਂ
Khanna News: 30 ਤੋਂ 35 ਯਾਤਰੀ ਵਾਲ-ਵਾਲ ਬਚ ਗਏ
Health News: ਲੱਤਾਂ ਦੇ ਦਰਦ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
Health News: ਪੋਟਾਸ਼ੀਅਮ ਨਾਲ ਭਰਪੂਰ ਖ਼ੁਰਾਕ ਸਰੀਰ ਵਿਚ ਖ਼ੂਨ ਦੀ ਕਮੀ ਹੋ ਜਾਣ ਤੇ ਲੱਤਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ
Punjab News: ਸੈਰ-ਸਪਾਟੇ ਨੂੰ ਪੂਰੀ ਸਮਰੱਥਾ ਅਨੁਸਾਰ ਵਿਕਸਿਤ ਕਰਨਾ ਮੁੱਖ ਤਰਜ਼ੀਹਾਂ ਵਿਚੋ ਇਕ- ਅਨਮੋਲ ਗਗਨ ਮਾਨ
Punjab News: ਪੰਜਾਬ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ
Ludhiana News: ਲੁਧਿਆਣਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
Ludhiana News: ਨਸ਼ਾ ਤਸਕਰਾਂ ਨੇ ਜ਼ਬਰਦਸਤੀ ਲਗਾਇਆ ਟੀਕਾ, ਘਰ ਆਉਂਦੇ ਹੀ ਤੋੜਿਆ ਦਮ