punjab news
Barnala Road Accident: ਬਰਨਾਲਾ 'ਚ ਵਾਪਰਿਆ ਸੜਕ ਹਾਦਸਾ, ਟਿਊਸ਼ਨ ਤੋਂ ਵਾਪਸ ਆ ਰਹੇ 3 ਵਿਦਿਆਰਥੀਆਂ ਦੀ ਹੋਈ ਮੌਤ
Barnala Road Accident: ਇਕ ਗੰਭੀਰ ਜ਼ਖ਼ਮੀ
Abohar News: ਅਬੋਹਰ ਤੋਂ ਵੱਡੀ ਖਬਰ, ਦੋ ਸਕੇ ਭਰਾਵਾਂ ਦੀ ਸ਼ੱਕੀ ਹਾਲਾਤ ਵਿਚ ਮੌਤ
25 ਸਾਲਾ ਰਾਹੁਲ ਅਤੇ 26 ਸਾਲਾ ਸੁਸ਼ੀਲ ਕੁਮਾਰ ਵਜੋਂ ਹੋਈ ਮ੍ਰਿਤਕਾਂ ਦੀ ਪਹਿਚਾਣ
Mohali Accident News : ਮੁਹਾਲੀ ਵਿਚ ਵਾਪਰਿਆ ਦਰਦਨਾਕ ਹਾਦਸਾ, ਮਾਂ ਤੇ ਢਾਈ ਸਾਲਾ ਪੁੱਤ ਦੀ ਹੋਈ ਮੌਤ
Mohali Accident News :ਹਾਦਸੇ ਵਿਚ ਤਿੰਨ ਲੋਕ ਗੰਭੀਰ ਜ਼ਖ਼ਮੀ
ਪੁਲਿਸ ਤੋਂ ਭੱਜ ਰਹੇ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕੋ ਪ੍ਰਵਾਰ ਦੇ 3 ਜੀਆਂ ਦੀ ਮੌਤ
ਦੋ ਸਕੇ ਭਰਾਵਾਂ ਸਣੇ 12 ਸਾਲ ਦੀ ਪੋਤਰੀ ਦੀ ਮੌਤ
Chandigarh Pollution News: ਚੰਡੀਗੜ੍ਹ 'ਚ ਲੋਕਾਂ ਨੇ ਫੂਕੇ 500 ਕਰੋੜ ਦੇ ਪਟਾਕੇ, ਹਵਾ ਹੋਈ ਜ਼ਹਿਰੀਲੀ
Chandigarh Pollution News: 226 ਤੱਕ ਪਹੁੰਚਿਆ AQI
Sidhu Moose Wala New Song: ਸਿੱਧੂ ਮੂਸੇਵਾਲਾ ਨੇ ਸਿਵਿਆਂ 'ਚੋਂ ਪਾ ਦਿਤੀ ਧੱਕ, ਨਵੇਂ ਗੀਤ ਨੇ ਤੋੜ ਦਿਤੇ ਸਾਰੇ ਰਿਕਾਰਡ
Sidhu Moose Wala New Song
Punjab Pollution: ਪੰਜਾਬ 'ਚ ਪਟਾਕਿਆਂ ਨੇ ਕੀਤੀ ਜ਼ਹਿਰੀਲੀ ਹਵਾ, AQI ਪਹੁੰਚਿਆ 500 ਤੋਂ ਪਾਰ
Punjab Pollution: ਬਠਿੰਡਾ ਰੈੱਡ ਜ਼ੋਨ 'ਚ ਅਤੇ ਅੰਮ੍ਰਿਤਸਰ-ਲੁਧਿਆਣਾ ਔਰੇਂਜ ਜ਼ੋਨ 'ਚ
Amritsar Diwali: ਵਿਲੱਖਣ ਹੈ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਦੀਵਾਲੀ, ਦੇਸੀ ਘਿਓ ਦੇ ਦੀਵਿਆਂ ਨਾਲ ਹੋਵੇਗੀ ਦੀਪਮਾਲਾ
Amritsar Diwali: ਸ਼ਾਮ ਨੂੰ ਸ਼ਾਨਦਾਰ ਆਤਿਸ਼ਬਾਜ਼ੀ ਹੋਵੇਗੀ
Ludhiana Accident News: ਲੁਧਿਆਣਾ 'ਚ ਤੇਜ਼ ਰਫ਼ਤਾਰ ਥਾਰ ਦਾ ਕਹਿਰ, ਬਾਈਕ ਸਵਾਰ ਨੌਜਵਾਨਾਂ ਨੂੰ ਦਰੜਿਆ
Ludhiana Accident: ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ
ਤਿਉਹਾਰ ਤੋਂ ਪਹਿਲਾਂ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 20 ਸਾਲਾ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਸਿਰ ਅਤੇ ਮੱਥੇ ’ਤੇ ਸੱਟਾਂ ਲੱਗਣ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਉਸ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ