punjab news
ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਸਾਈਕਲ ਰੈਲੀ ਨੂੰ ਹਰੀ ਝੰਡੀ
ਝੰਡਾ ਦਿਵਸ ਫ਼ੰਡ ਵਿੱਚ ਡਿਜੀਟਲ ਵਿਧੀ ਰਾਹੀਂ ਯੋਗਦਾਨ ਪਾਉਣ ਲਈ ਜਾਰੀ ਕੀਤਾ ਕਿਊ.ਆਰ ਕੋਡ
Tarantaran News: ਪਤਨੀ ਨੇ ਹੀ ਕਰਵਾਇਆ ਜਿਮ ਮਾਲਕ ਪਤੀ ਦਾ ਕਤਲ, ਨਜਾਇਜ਼ ਸਬੰਧਾਂ ਕਰ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਰਣਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਦੇ ਇਸ ਕਤਲ ਦੇ ਮੁੱਖ ਦੋਸ਼ੀ ਮਹਾਂਵੀਰ ਸਿੰਘ ਨਾਲ ਨਜਾਇਜ਼ ਸਬੰਧ ਸਨ
Amritsar News: ਅੰਮ੍ਰਿਤਸਰ ਸਰਹੱਦ ਤੋਂ ਪਾਕਿ ਡਰੋਨ ਕਾਬੂ, 250 ਗ੍ਰਾਮ ਹੈਰੋਇਨ ਵੀ ਮਿਲੀ
1.70 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ ਹੈਰੋਇਨ ਦੀ ਕੀਮਤ
Sippy Gill: ਪੰਜਾਬੀ ਗਾਇਕ ਸਿੱਪੀ ਗਿੱਲ ਦੀ ਸੈਸ਼ਨ ਕੋਰਟ 'ਚ ਜਮਾਨਤ ਦੀ ਅਰਜ਼ੀ ਹੋਈ ਨਾਮਨਜ਼ੂਰ
ਗਾਇਕ ਸਿੱਪੀ ਗਿੱਲ ਦੇ ਖਿਲਾਫ 12 ਦਿਨ ਪਹਿਲਾਂ ਐਫਆਈਆਰ ਦਰਜ ਹੋਈ ਸੀ
Punjab Open Debate: ਮਹਾਂ-ਡਿਬੇਟ 'ਚ CM ਭਗਵੰਤ ਮਾਨ ਨੇ ਤੋੜੀ ਚੁੱਪੀ, ਕੀਤੇ ਵੱਡੇ ਖੁਲਾਸੇ
Punjab Open Debate, CM Bhagwant Mann Speech Today: ਵਿਰੋਧੀ ਧਿਰ ਦਾ ਨਹੀਂ ਪਹੁੰਚਿਆ ਕੋਈ ਨੇਤਾ
Punjab Open Debate Highlights: ਮੁੱਖ ਮੰਤਰੀ ਬੋਲੇ,“ਜੇ ਵਿਰੋਧੀਆਂ ਨੂੰ ਮੇਰੇ ਵਿਰੁਧ ਕੁੱਝ ਮਿਲਦਾ ਤਾਂ ਡਿਬੇਟ ਵਿਚ ਜ਼ਰੂਰ ਆਉਂਦੇ”
ਸਟੇਜ 'ਤੇ ਮੁੱਖ ਮੰਤਰੀ ਭਗਵੰਤ ਮਾਨ ਰਹੇ ਮੌਜੂਦ ਤੇ ਵਿਰੋਧੀ ਰਹੇ ਗੈਰ-ਹਾਜ਼ਰ
Punjab's Private Schools News: ਪੰਜਾਬ ਸਕੂਲ ਸਿਖਿਆ ਵਿਭਾਗ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ
ਈਵੇਟ ਅਨਏਡਿਡ ਸਕੂਲਾਂ ਨੂੰ ਆਰਜ਼ੀ ਮਾਨਤਾ ਦੇਣ ਦੀ ਬਜਾਏ ਪੱਕੀ ਮਾਨਤਾ ਦੇਣ ਸੰਬੰਧੀ
Punjab Open Debate News: 1 ਨਵੰਬਰ ਨੂੰ ਹੋਵੇਗਾ ਵੱਡਾ ਖੁਲਾਸਾ, 'ਆਪ' ਦਾ ਵੱਡਾ ਦਾਅਵਾ
-ਪੰਜਾਬ ਦੇ ਲੋਕਾਂ ਨਾਲ ਕਿਸ ਨੇ ਕੀਤਾ ਧੋਖਾ?
Punjab School Timings News: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ
Punjab School Timings News: 1 ਨਵੰਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9.00 ਵਜੇ ਲੱਗਣਗੇ ਤੇ ਦੁਪਹਿਰ 3.00 ਵਜੇ ਹੋਵੇਗੀ ਛੁੱਟੀ
punjab news : ਵਕੀਲ ਅੰਕੁਰ ਵਰਮਾ ਅਤੇ ਉਸ ਦੀ ਪਤਨੀ ਨੂੰ ਰੋਪੜ ਅਦਾਲਤ ਨੇ 10 ਤਰੀਕ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
punjab news : ਬਾਰ ਐਸੋਸੀਏਸ਼ਨ ਨੇ ਪਹਿਲਾਂ ਹੀ ਅੰਕੁਰ ਵਰਮਾ ਦੀ ਮੈਂਬਰਸ਼ਿਪ ਕੀਤੀ ਰੱਦ