punjab news
ਰਾਜ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ : ਮੋਹਾਲੀ ਅਤੇ ਅੰਮ੍ਰਿਤਸਰ ਏਅਰਪੋਰਟ 'ਤੇ ਡਿਊਟੀ ਫਰੀ ਵਾਈਨ ਸ਼ਾਪਾਂ ਦੀ ਲਾਇਸੈਂਸ ਫੀਸ 'ਚ 100% ਵਾਧਾ
ਪੰਜਾਬ ਸਰਕਾਰ ਨੂੰ ਹੁਣ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਸਥਿਤ ਡਿਊਟੀ ਫਰੀ ਵਾਈਨ ਸ਼ਾਪਾਂ ਤੋਂ 10 ਕਰੋੜ ਰੁਪਏ ਦੀ ਆਮਦਨ ਹੋਵੇਗੀ
ਨੰਗਲ ’ਚ ਗੈਸ ਲੀਕ : 35 ਸਕੂਲੀ ਵਿਦਿਆਰਥੀਆਂ ਸਮੇਤ ਕਈ ਲੋਕ ਹੋਏ ਬਿਮਾਰ
ਪ੍ਰਸ਼ਾਸਨ ਨੇ ਇਲਾਕੇ ਨੂੰ ਸੀਲ ਕਰ ਦਿਤਾ
ਜਲੰਧਰ ਲੋਕ ਸਭਾ ਜ਼ਿਮਨੀ ਚੋਣ: 54.5 ਫੀਸਦੀ ਹੋਈ ਪੋਲਿੰਗ, ਕੁੱਲ 1621800 ਵੋਟਾਂ ਚੋਂ 884627 ਵੋਟਾਂ ਪਈਆਂ
ਵਿਧਾਨ ਸਭਾ ਹਲਕਾ ਕਰਤਾਰਪੁਰ ‘ਚ ਸਭ ਤੋਂ ਵੱਧ ਹੋਈ 58 ਫੀਸਦੀ ਪੋਲਿੰਗ
ਅੰਮ੍ਰਿਤਸਰ : 6 ਦਿਨਾਂ ’ਚ ਤੀਸਰਾ ਧਮਾਕਾ, ਗੁਰੂ ਰਾਮਦਾਸ ਸਰਾਂ ਨੇੜੇ ਰਾਤ ਕਰੀਬ 12:30 ਵਜੇ ਹੋਇਆ ਧਮਾਕਾ
ਪੁਲਿਸ ਨੇ ਹਿਰਾਸਤ 'ਚ ਲਏ 5 ਮੁਲਜ਼ਮ
ਅੰਮ੍ਰਿਤਸਰ : 2 ਦਿਨਾਂ 'ਚ ਦੂਜਾ ਧਮਾਕਾ: ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਤੇ ਸਵੇਰੇ 6 ਵਜੇ ਮੁੜ ਹੋਇਆ ਧਮਾਕਾ
ਸੀਵਰੇਜ ਲਾਈਨਾਂ ਅਤੇ ਗਟਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ
ਆਖ਼ਰਕਾਰ ਖ਼ਤਮ ਹੋਈ ਲਾਪਤਾ ਕਰੋੜਪਤੀ ਦੀ ਭਾਲ : ਢਾਈ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਵਿਅਕਤੀ ਲੱਭਿਆ
ਪਿੰਡ ਰਾਮਕੋਟ ਦਾ ਰਹਿਣ ਵਾਲਾ ਹੈ ਲਾਟਰੀ ਜੇਤੂ ਕਿਸਾਨ ਭੱਲਾ ਰਾਮ ਕਿਸ਼ਨ
ਬਠਿੰਡਾ 'ਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ: ਮ੍ਰਿਤਕ ਦੇ ਪਿਤਾ ਨੇ ਇੱਕ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਕਰਵਾਇਆ ਦਰਜ
ਮ੍ਰਿਤਕ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਐਂਬੂਲੈਂਸ ਚਲਾਉਂਦਾ ਸੀ
ਲੁਧਿਆਣਾ 'ਚ TET ਦੀ ਪ੍ਰੀਖਿਆ ਅੱਜ: 6500 ਉਮੀਦਵਾਰ ਦੇਣਗੇ ਪ੍ਰੀਖਿਆ, 16 ਕੇਂਦਰਾਂ 'ਤੇ ਲਗਾਏ ਜੈਮਰ
14 ਮਾਰਚ ਨੂੰ ਪੇਪਰ ਰੱਦ ਕਰ ਦਿੱਤਾ ਗਿਆ ਸੀ
ਕੋਤਵਾਲੀ ਸਾਹਿਬ ਬੇਅਦਬੀ ਤੋਂ ਲੈ ਕੇ ਨੇਤਾ ਦੇ ਭੜਕਾਊ ਭਾਸ਼ਣ ਤੱਕ, ਸਪੋਕਸਮੈਨ ਦੇ Top 5 Fact Checks
ਇਸ ਹਫਤੇ ਦੇ Top 5 Fact Checks
ਨਸ਼ਾ ਤਸਕਰਾਂ ਨੇ ASI 'ਤੇ ਕੀਤਾ ਜਾਨਲੇਵਾ ਹਮਲਾ, ASI 'ਤੇ ਚੜ੍ਹਾਇਆ ਮੋਟਰਸਾਈਕਲ
ਮੋਟਰਸਾਈਕਲ 'ਤੇ ਹੈਰੋਇਨ ਲੈ ਕੇ ਜਾ ਰਹੇ ਸਨ ਤਸਕਰ, ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਰ ਦਿੱਤਾ ਹਮਲਾ