Punjab Water
ਭਾਖੜਾ ਬੰਨ੍ਹ ਦੇ ਪਾਣੀਆਂ ਦਾ ਮੁਦਾ : ਹਾਈ ਕੋਰਟ ਨੇ ਪੰਜਾਬ ਦੀ ਮੁੜ ਵਿਚਾਰ ਦੀ ਮੰਗ ਵਾਲੀ ਪਟੀਸ਼ਨ ਰੱਦ ਕੀਤੀ
ਕੇਂਦਰ ਸਰਕਾਰ ਦੇ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ 2 ਮਈ ਨੂੰ ਹੋਈ ਮੀਟਿੰਗ ਦੇ ਫੈਸਲੇ ਦੀ ਪਾਲਣਾ ਕਰਨ ਦੇ ਹੁਕਮ ਦਿਤੇ
Water Issue: ਪਾਣੀ ਦੀ ਦੁਰਵਰਤੋਂ ਲਈ ਇਕੱਲੇ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਜਾਇਜ਼ ਨਹੀਂ
ਮਿਲਕ ਪਲਾਂਟਾਂ ਦੇ ਉਤਪਾਦਾਂ ਨੂੰ ਬਚਾ ਕੇ ਰੱਖਣ ਲਈ ਸੱਭ ਤੋਂ ਵਧ ਬਰਫ਼ ਰੂਪੀ ਪਾਣੀ ਦੀ ਲੋੜ
ਪੰਜਾਬ ਦਾ ਪਾਣੀ ਸਾਰੇ ਦਾ ਸਾਰਾ ਖੋਹ ਲੈਣ ਦੀਆਂ ਸਾਜ਼ਸ਼ਾਂ!
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਤੇ ਹਰਿਆਣਾ ਦੋਹਾਂ ਵਿਚ ਪਾਣੀ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਹੈ
ਪੰਜਾਬ ਦੇ ਪਾਣੀਆਂ ਤੋਂ ਟੈਕਸ ਵਸੂਲੇਗੀ ਹਿਮਾਚਲ ਸਰਕਾਰ, ਜਲ ਸੈੱਸ ਦੇ ਦਾਇਰੇ 'ਚ BBMB ਅਤੇ PSPCL ਦੇ ਹਾਈਡਰੋ ਪ੍ਰਾਜੈਕਟ
ਹਿਮਾਚਲ ਸਰਕਾਰ ਨੇ 172 ਪਣ-ਬਿਜਲੀ ਪ੍ਰਾਜੈਕਟਾਂ ਨੂੰ ਜਲ ਸੈੱਸ ਦੇ ਦਾਇਰੇ 'ਚ ਲਿਆਂਦਾ
ਜ਼ਮੀਨੀ ਪਾਣੀ ਕੱਢਣ 'ਤੇ ਦੇਣੇ ਪੈਣਗੇ ਪੈਸੇ, ਘਰੇਲੂ ਅਤੇ ਖੇਤੀਬਾੜੀ ਸੈਕਟਰ ਨੂੰ ਪੂਰੀ ਤਰ੍ਹਾਂ ਛੋਟ
ਪੰਜਾਬ ਵਿਚ ਪਾਣੀ ਬਚਾਉਣ ਲਈ ਕੋਸ਼ਿਸ਼ਾਂ ਜਾਰੀ