Punjab
ਹੋਲਾ ਮਹੱਲਾ ਮਨਾਉਣ ਲਈ ਸ਼ਿਵਪੁਰੀ ਸਾਹਿਬ ਨੂੰ ਜਾਂਦਿਆਂ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਮੌਤ
ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਸਨ ਦੋਵੇਂ ਮ੍ਰਿਤਕ
ਨੌਜਵਾਨ ਨੇ ਦਾਜ ਨਾ ਲੈ ਕੇ ਦਿੱਤਾ ਨਵਾਂ ਸੰਦੇਸ਼: ਸ਼ਗਨ ਵਜੋਂ ਮਿਲੇ 9 ਲੱਖ ਰੁਪਏ ਵੀ ਕੀਤੇ ਵਾਪਸ
ਕੁਲਜੀਤ ਸਿੰਘ ਦਾ ਕੁਰੂਕਸ਼ੇਤਰ ਦੀ ਸੁਜਾਤਾ ਰਾਣੀ ਨਾਲ ਹੋਇਆ ਵਿਆਹ
ਕੈਗ ਦੀ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ, 18 ਮ੍ਰਿਤਕ ਕਰ ਰਹੇ ਪੰਜਾਬ ਦੀਆਂ 14 ਗ੍ਰਾਮ ਪੰਚਾਇਤਾਂ ਦੇ ਵਿਕਾਸ ਕਾਰਜ!
ਮਨਰੇਗਾ ਰਜਿਸਟਰ 'ਚ ਦਰਜ ਹੁੰਦੀ ਰਹੀ ਮ੍ਰਿਤਕਾਂ ਦੀ ਹਾਜ਼ਰੀ ਤੇ ਕੀਤਾ ਗਿਆ ਭੁਗਤਾਨ
ਸ਼ਿਮਲਾ 'ਚ 300 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ, ਪਟਿਆਲਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਹੋਈ ਮੌਤ
ਘਟਨਾਂ ਦੇ ਕਾਰਨਾਂ ਦਾ ਹਜੇ ਨਹੀਂ ਲੱਗ ਸਕਿਆ ਪਤਾ
ਜਲੰਧਰ 'ਚ ਘਰ ਦੇ ਬਾਹਰ ਖੜੀ ਬਾਈਕ 15 ਸੈਕਿੰਡ 'ਚ ਹੋਈ ਚੋਰੀ, ਨਾ ਲੱਗੇ ਹੁੰਦੇ CCTV, ਨਹੀਂ ਆਉਣਾ ਸੀ ਯਕੀਨ
15 ਤੋਂ 17 ਸਕਿੰਟਾਂ ਵਿੱਚ ਚੋਰਾਂ ਨੇ ਘਰ ਦੇ ਬਾਹਰ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਕਰ ਲਿਆ।
ਪੰਜਾਬ ਵਿਚ ਤਿਆਰ ਹੋ ਰਹੀ ਨਵੀਂ ਡਰੋਨ ਨੀਤੀ, ਵਾਹਨਾਂ ਦੀ ਤਰ੍ਹਾਂ ਡਰੋਨ ਦੀ ਵੀ ਹੋਵੇਗੀ ਰਜਿਸ਼ਟ੍ਰੇਸ਼ਨ
ਵੱਡਾ ਡਰੋਨ ਖਰੀਦਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈਣੀ ਪਵੇਗੀ ਮਨਜ਼ੂਰੀ
CCTV ਕੈਮਰਿਆਂ ਨਾਲ ਲੈਸ ਹੋਣਗੇ ਪੰਜਾਬ ਦੇ 15,584 ਸਰਕਾਰੀ ਸਕੂਲ, 26 ਕਰੋੜ 40 ਲੱਖ ਰੁਪਏ ਦੀ ਗ੍ਰਾਂਟ ਜਾਰੀ
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਟਵੀਟ
ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹਮੇਸ਼ਾ ਹੀ ਚਾਹੀਦਾ ਹੋਵੇਗਾ
ਕੇਂਦਰੀ ਸ਼ਕਤੀਆਂ ਨੇ ਜਾਤ ਪਾਤ ਦੀ ਗੱਲ ਸ਼ੁਰੂ ਕਰ ਕੇ ਪੰਜਾਬ ਨੂੰ ਲਤਾੜਿਆ
ਮਹੀਨਾ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਖੇਡਾਂ ਦਾ ਸਮਾਨ ਬਣਾਉਣ ਵਾਲੀ ਗੁਡਵਿਨ ਫੈਕਟਰੀ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਕੱਚਾ ਮਾਲ ਤੇ ਤਿਆਰ ਸਮਾਨ ਸੜ ਕੇ ਸੁਆਹ