Punjab
ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲੀਆਂ ਸਰਕਾਰਾਂ ਨੂੰ ਸਵਾਲ- ਆਖ਼ਰ ਪੰਜਾਬ ਕਿਵੇਂ ਹੋਇਆ ਕਰਜ਼ਾਈ?
ਕਿਹਾ- ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਨਾ ਚੰਗੇ ਸਕੂਲ, ਨਾ ਵਿਕਾਸ ਕਾਰਜ ਅਤੇ ਨਾ ਹੀ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ
Firemen Recruitment ਪ੍ਰੀਖਿਆ ਵਿਚ ਧੋਖਾਧੜੀ ਕਰਨ ਦੇ ਦੋਸ਼ ਵਿਚ 5 ਨੂੰ 3 ਸਾਲ ਦੀ ਸਜ਼ਾ
ਅਦਾਲਤ ਨੇ ਦੋਵਾਂ ਨੂੰ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ 2-2 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ।
ਨੌ ਮਰਲੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਧੋਖਾਧੜੀ ਦੇ ਮਾਮਲੇ 'ਚ SDM ਸਮੇਤ ਤਿੰਨ ਨਾਮਜ਼ਦ
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਨੋਟਿਸ ਵੀ ਭੇਜੇ ਜਾਣਗੇ।
ਕਿਸਾਨ ਅੰਦੋਲਨ ਮਗਰੋਂ ਪੰਜਾਬ ’ਚ ਨਵੇਂ ਮੋਬਾਈਲ ਕੁਨੈਕਸ਼ਨਾਂ ਦਾ ਰੁਝਾਨ ਘਟਿਆ, 3 ਸਾਲਾਂ ’ਚ ਘਟੇ 49 ਲੱਖ ਕੁਨੈਕਸ਼ਨ
ਨਵੰਬਰ 2019 ਵਿਚ ਸੀ 4.06 ਕਰੋੜ ਕੁਨੈਕਸ਼ਨ ਅਤੇ ਮੌਜੂਦਾ ਸਮੇਂ ਵਿਚ ਗਿਣਤੀ 3.57 ਕਰੋੜ
ਅੱਜ ਹੋਰ ਵਿਗੜੇਗਾ ਮੌਸਮ, ਮੀਂਹ ਦੇ ਨਾਲ-ਨਾਲ ਚਲਣਗੀਆਂ ਠੰਢੀਆਂ ਹਵਾਵਾਂ
ਉਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਬਰਫ਼ੀਲੀਆਂ ਹਵਾਵਾਂ ਚਲਣ ਨਾਲ ਠੰਢ ਕਾਫ਼ੀ ਵਧ ਗਈ ਹੈ।
ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਨੌਜਵਾਨ ਤਿੰਨ ਸਾਲ ਪਹਿਲਾਂ ਗਿਆ ਸੀ ਇਟਲੀ
ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: 14 ਮੈਂਬਰੀ ਤੱਥ ਖੋਜ ਟੀਮ ਵੱਲੋਂ ਤਿਆਰ ਕੀਤੀ ਰਿਪੋਰਟ ਨਸ਼ਰ
ਫ਼ੈਕਟਰੀ ਮਾਲਕਾਂ ਨੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਸਾਜ਼ਿਸ਼ੀ ਢੰਗ ਨਾਲ ਹਥਿਆਈਆਂ ਹਨ, ਉਸ ਬਦਲੇ ਫ਼ੈਕਟਰੀ ਮਾਲਕ ਖ਼ਿਲਾਫ਼ ਕੇਸ ਦਰਜ ਕੀਤੇ ਜਾਣ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਸ਼ਾਇਰ ਜਾਵੇਦ ਅਖ਼ਤਰ, ਕਹੀ ਵੱਡੀ ਗੱਲ
ਸਿੱਧੂ ਨੇ ਸੱਚ ਬੋਲਿਆ ਸੀ ਅਤੇ ਸੱਚ ਬੋਲਣ ਵਾਲੇ ਨੂੰ ਸਮਾਜ ਪਸੰਦ ਨਹੀਂ ਕਰਦਾ ਕਿਉਂਕਿ ਸਮਾਜ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ।
ਗੈਂਗਸਟਰਾਂ ਤੋਂ ਡਰੇ ਵਪਾਰੀ ਨੇ ਬੌਖਲਾਹਟ ਵਿਚ ਕਾਊਂਟਰ ਇਟੈਂਲੀਜੈਂਸ ਦੀ ਟੀਮ ’ਤੇ ਚਲਾਈ ਗੋਲੀ
ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ।
ਸਰਜੈਂਟ ਪੰਕਜ ਰਾਣਾ ਦੀ ਰਾਸ਼ਟਰਪਤੀ ਵਲੋਂ ਵੀਰਤਾ ਪੁਰਸਕਾਰ ‘ਵਾਯੂ ਸੈਨਾ ਮੈਡਲ’ ਲਈ ਚੋਣ
ਬੀਤੇ ਸਾਲ ਝਾਰਖੰਡ ਸੂਬੇ ਦੇ ਜ਼ਿਲ੍ਹਾ ਦੇਵਘਰ 'ਚ ਵਾਪਰੇ ‘ਕੇਬਲ ਕਾਰ’ ਹਾਦਸੇ ਵਿਚ ਬਚਾਈ ਸੀ ਕਈ ਯਾਤਰੀਆਂ ਦੀ ਜ਼ਿੰਦਗੀ