Punjab
ਪੰਜਾਬੀ ਮੂਲ ਦੇ ਕਤਲ ਕੀਤੇ ਨੌਜੁਆਨ ਦੀ ਮਾਂ ਨੇ ਪੀਐਮ ਰਿਸ਼ੀ ਸੁਨਕ ਨੂੰ ਮਿਲਣ ਦੀ ਲਗਾਈ ਗੁਹਾਰ
ਪ੍ਰਭਜੀਤ ਸਿੰਘ ਵਿਦੇਸਾ ਨੂੰ ਘੱਟੋ-ਘੱਟ 18 ਸਾਲ ਅਤੇ ਸੁਖਮਨ ਸਿੰਘ ਸ਼ੇਰਗਿੱਲ ਘੱਟੋ-ਘੱਟ 16 ਸਾਲ ਜੇਲ ਵਿਚ ਰੱਖਣ ਦੇ ਹੁਕਮ ਦਿਤੇ ਹਨ।
ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ : ਭਾਖੜਾ-ਪੌਂਗ ਡੈਮ ਤੋਂ ਅੱਜ 98 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ
ਬੀ.ਬੀ.ਐਮ.ਬੀ. ਨੇ ਅਗਲੇ ਦਿਨਾਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਖੜਾ ਡੈਮ ਅਤੇ ਪੌਂਗ ਡੈਮ ਤੋਂ 98 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ
ਗਿਆਸਪੁਰਾ 'ਚ ਨਹੀਂ ਹੋਈ ਗੈਸ ਲੀਕ, SDM ਡਾ. ਹਰਜਿੰਦਰ ਸਿੰਘ ਨੇ ਕੀਤੀ ਪੁਸ਼ਟੀ
ਮਲਟੀ ਗੈਸ ਡਿਟੈਕਟਰ ਮੀਟਰ ਜ਼ਰੀਏ ਕਿਸੇ ਤਰ੍ਹਾਂ ਦੀ ਗੈਸ ਦੀ ਮੌਜੂਦਗੀ ਸਾਹਮਣੇ ਨਹੀਂ ਆਈ
ਫ਼ਿਰੋਜ਼ਪੁਰ 'ਚ ਤੇਜ਼ ਰਫ਼ਤਾਰ ਕੈਂਟਰ ਨੇ ਸਕੂਲੀ ਬੱਸ ਨੂੰ ਮਾਰੀ ਟੱਕਰ, ਬੱਚਿਆਂ ਦੇ ਲੱਗੀਆਂ ਸੱਟਾਂ
ਹਾਦਸੇ ਵਿਚ ਕੈਂਟਰ ਤੇ ਸਕੂਲੀ ਬੱਸ ਗਏ ਨੁਕਸਾਨੇ
ਪੰਜਾਬ ਦੇ ਵਿਦਿਆਰਥੀਆਂ ਲਈ ਹੁਣ ਇੰਜਨੀਅਰਿੰਗ ਹੋਵੇਗੀ ਆਸਾਨ : ਕੇਂਦਰ ਨੇ ਲਿਆ ਇਹ ਵੱਡਾ ਫੈਸਲਾ
ਪੰਜਾਬ ਵਿਚ ਕਰੀਬ ਇੱਕ ਦਰਜਨ ਇੰਜਨੀਅਰਿੰਗ ਸਿੱਖਿਆ ਸੰਸਥਾਵਾਂ ਬੰਦ ਹੋ ਚੁਕੀਆਂ ਹਨ ਇਸ ਦਾ ਇੱਕ ਵੱਡਾ ਕਾਰਨ ਇੰਜਨੀਅਰਿੰਗ ਸਿੱਖਿਆ ਵਿਚ ਅੰਗਰੇਜ਼ੀ ਭਾਸ਼ਾ ਦੀ ਸਖ਼ਤੀ ਰਹੀ
ਗਿਆਸਪੁਰਾ ’ਚ ਮੁੜ ਤੋਂ ਹੋਈ ਗੈਸ ਲੀਕ, ਇਕ ਔਰਤ ਹੋਈ ਬੇਹੋਸ਼
ਇਲਾਕੇ ਨੂੰ ਕੀਤਾ ਗਿਆ ਸੀਲ
ਕੀ ਚਮੜੀ ’ਤੇ ਰੋਜ਼ਾਨਾ ਲਗਾ ਸਕਦੇ ਹਾਂ ਚੌਲਾਂ ਦਾ ਆਟਾ?
ਚੌਲਾਂ ਦਾ ਆਟਾ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦਗਾਰ ਹੁੰਦਾ
ਕੈਨੇਡਾ ਤੋਂ ਦੁਖਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ
10 ਸਾਲਾਂ ਤੋਂ ਕੈਨੇਡਾ 'ਚ ਰਹਿ ਰਿਹਾ ਸੀ ਮ੍ਰਿਤਕ ਨੌਜਵਾਨ
ਪਾਕਿ ਨਾਗਰਿਕ ਦੀ ਜਾਂਚ ਦੌਰਾਨ ਕੁਝ ਨਾ ਮਿਲਣ 'ਤੇ ਪਾਕਿ ਰੇਂਜਰਾਂ ਦੇ ਹਵਾਲੇ ਕਰ BSF ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ
ਬੀਤੇ ਦਿਨ BSF ਨੇ ਫ਼ਾਜ਼ਿਲਕਾ ਦੇ ਪਿੰਡ ਖ਼ਾਨਪੁਰ ਤੋਂ ਕੀਤਾ ਸੀ ਗ੍ਰਿਫ਼ਤਾਰ
ਪੰਜਾਬ ਦੇ 1473 ਪਿੰਡਾਂ ‘ਚ ਪਈ ਹੜ੍ਹ ਦੀ ਮਾਰ, 27000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਹੁਣ ਤੱਕ 43 ਲੋਕਾਂ ਦੀ ਹੋਈ ਮੌਤ, 19 ਜ਼ਖ਼ਮੀ