Punjab
ਮੌਸਮ ਵਿਭਾਗ ਵਲੋਂ ਅਲਰਟ ਜਾਰੀ, ਪੰਜਾਬ ’ਚ ਅਗਲੇ ਤਿੰਨ ਦਿਨਾਂ ਤਕ ਭਾਰੀ ਮੀਂਹ ਪੈਣ ਦੀ ਚੇਤਾਵਨੀ
ਮਾਝਾ ਅਤੇ ਮਾਲਵਾ ਵਿਖੇ 26, 27,28 ਅਤੇ 29 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ
ਪੰਜਾਬ ਵਿਚ ਹੜ੍ਹ : 41 ਮੌਤਾਂ, 1600 ਤੋਂ ਵੱਧ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਸਾਰੇ 595 ਖੇਤਰਾਂ ਵਿਚ ਬਿਜਲੀ ਸਪਲਾਈ ਬਹਾਲ ਕਰ ਦਿਤੀ ਗਈ ਹੈ
ਖੰਨਾ 'ਚ ਸੱਪ ਦੇ ਡੰਗਣ ਨਾਲ 22 ਸਾਲਾ ਮੁਟਿਆਰ ਦੀ ਹੋਈ ਮੌਤ
ਹਸਪਤਾਲ ਲਿਜਾਣ 'ਚ ਦੇਰੀ ਹੋਣ ਕਰਕੇ ਲੜਕੀ ਨੇ ਰਸਤੇ 'ਚ ਹੀ ਤੋੜਿਆ ਦਮ
ਮਾਂ ਦੀਆਂ ਯਾਦਾਂ 'ਚ ਜਿੰਦਾ ਕਾਰਗਿਲ ਦਾ ਸ਼ਹੀਦ ਰਾਜੇਸ਼ ਕੁਮਾਰ, ਮਾਂ ਰੋਜ਼ਾਨਾ ਕਰਦੀ ਪੁੱਤ ਦੇ ਕਮਰੇ ਦੀ ਸਫ਼ਾਈ
ਵਰਦੀਆਂ ਅਤੇ ਜੁੱਤੀਆਂ ਦੀ ਸਫਾਈ ਕਰਕੇ ਪੁੱਤ ਨੂੰ ਪਰੋਸਦੀ ਭੋਜਨ
ਪੰਜਾਬ ਦੇ ਹਰ ਡਰੋਨ ਹੋਵੇਗਾ ਰਜਿਸਟ੍ਰੇਸ਼ਨ, ਕੇਂਦਰ ਨੇ CM ਮਾਨ ਦਾ ਮੰਨਿਆ ਸੁਝਾਅ
ਹੁਣ ਸੂਬੇ ਦੇ ਹਰ ਡਰੋਨ ਦੀ ਰਜਿਸਟ੍ਰੇਸ਼ਨ ਹੋਵੇਗੀ
ਸੰਸਦ ਦਾ ਮਾਨਸੂਨ ਇਜਲਾਸ: ਕਾਂਗਰਸ ਨੇ ਸਰਕਾਰ ਵਿਰੁਧ ਸਦਨ 'ਚ ਦਿਤਾ ਬੇਭਰੋਸਗੀ ਮਤਾ
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਹੋਈ ਮੁਲਤਵੀ
ਅਜਨਾਲਾ ਕੋਰਟ ਕੰਪਲੈਕਸ ਨੇੜਿਓਂ ਮਿਲੀ ਬਜ਼ੁਰਗ ਦੀ ਲਾਸ਼
ਬੀਤੇ ਦਿਨ ਤੋਂ ਲਾਪਤਾ ਸੀ ਮ੍ਰਿਤਕ ਬਜ਼ੁਰਗ
ਪੰਜਾਬ ਦੇ 19 ਜ਼ਿਲ੍ਹਿਆਂ ਦੇ 1500 ਪਿੰਡ ਅਜੇ ਵੀ ਹੜ੍ਹਾਂ ਦੀ ਮਾਰ ਹੇਠ
ਕੇਂਦਰ ਸਰਕਾਰ ਨੇ ਅਜੇ ਵੀ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਸੂਬਾ ਨਹੀਂ ਐਲਾਨਿਆ
ਪੰਜਾਬ ’ਚ GST ਰਜਿਸਟ੍ਰੇਸ਼ਨ ਦੇ ਧੋਖਾਧੜੀ ਮਾਮਲੇ ਗੁਆਂਢੀ ਸੂਬਿਆਂ ਤੋਂ ਵੱਧ
ਕੇਂਦਰੀ ਜੀਐਸਟੀ ਨੇ 2019-20 ਤੋਂ 2022-23 ਦੌਰਾਨ ਪੂਰੇ ਹਰਿਆਣਾ ਵਿਚ 12,488 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾਇਆ ਹੈ
ਪ੍ਰਤੀ ਵਿਅਕਤੀ ਆਮਦਨ ’ਚ ਗੁਆਂਢੀ ਸੂਬਿਆਂ ਨਾਲੋਂ ਪਛੜਿਆ ਪੰਜਾਬ!
1981 ਵਿਚ ਪਹਿਲੇ ਨੰਬਰ ’ਤੇ ਰਹਿਣ ਵਾਲਾ ਪੰਜਾਬ 18ਵੇਂ ਸਥਾਨ ’ਤੇ ਪਹੁੰਚਿਆ