Punjab
ਰੂਪਨਗਰ : ਭਾਰਤੀ ਫ਼ੌਜ ’ਚ ਡਿਊਟੀ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਜਵਾਨ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
2 ਮਹੀਨੇ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਵਾਪਸ ਪਰਤਿਆ ਸੀ।
ਪੰਜਾਬ ਦੀ ਬਠਿੰਡਾ ਜੇਲ੍ਹ ’ਚ ਫਿਰ ਪੁੱਜਾ ਗੈਂਗਸਟਰ ਲਾਰੈਂਸ ਬਿਸ਼ਨੋਈ
ਸੁਰੱਖਿਆ ਏਜੰਸੀਆਂ ਦੇ ਕਤਲ ਦੇ ਇਨਪੁਟ ਤੋਂ ਬਾਅਦ ਦਿੱਲੀ ਦੀ ਅਦਾਲਤ ਨੇ ਭੇਜਿਆ; ਕੇਸ ਖਤਮ ਹੋਣ ਤੱਕ ਇੱਥੇ ਰਹੇਗਾ
ਸੂਬੇ 'ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਠੰਡ ਦਾ ਹੋਇਆ ਅਹਿਸਾਸ
18 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਦਾ ਜਗਦੀਪ ਸਿੰਘ ਮਾਨ ਕੈਨੇਡਾ ’ਚ ਬਣਿਆ ਜੇਲ ਫੈਡਰਲ ਦਾ ਉੱਚ ਅਧਿਕਾਰੀ
1995 ਵਿਚ ਉੱਚ ਸਿੱਖਿਆ ਲਈ ਗਿਆ ਸੀ ਕੈਨੇਡਾ
ਹੁਸ਼ਿਆਰਪੁਰ 'ਚ ਨਹਿਰ ਵਿਚ ਡੁੱਬਣ ਕਾਰਨ ਨਵ-ਵਿਆਹੁਤਾ ਦੀ ਮੌਤ
ਮ੍ਰਿਤਕ ਦਾ ਭਰਾ ਜ਼ੇਰੇ ਇਲਾਜ
ਮੋਗਾ 'ਚ ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਮੌਤਾਂ
ਇਕ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ
ਹੈਰੀਟੇਜ ਕਮੇਟੀ ਨੇ ਕਿਰਨ ਸਿਨੇਮਾ ਨੂੰ ਢਾਹ ਕੇ ਮਲਟੀਪਲੈਕਸ ਬਣਾਉਣ ਦੀ ਨਹੀਂ ਦਿਤੀ ਮਨਜ਼ੂਰੀ
ਢਾਹੁਣ ਦੀ ਬਜਾਏ ਮੁੜ ਵਰਤੋਂ ਲਈ ਰੂੜੀਵਾਦੀ ਉਪਾਵਾਂ 'ਤੇ ਕੰਮ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ
ਪੰਜਾਬ ਤੇ ਮਹਾਰਾਸ਼ਟਰਾ ਵਿਚ ਪਾਣੀ ਦੀ ਕਿੱਲਤ ਤੋਂ ਸਾਵਧਾਨ ਹੋਣ ਦੀ ਲੋੜ!
ਗੰਨੇ ਦੀ ਖੇਤੀ ਲਈ ਓਨਾ ਹੀ ਪਾਣੀ ਵਰਤਿਆ ਜਾਂਦਾ ਹੈ ਜਿੰਨਾ ਕਿ ਪੰਜਾਬ ਵਿਚ ਚਾਵਲ ਦੀ ਖੇਤੀ ਲਈ ਵਰਤਿਆ ਜਾਂਦਾ ਹੈ।
ਮੋਗਾ 'ਚ ਵਪਾਰੀ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਦੀ ਜੇਬ 'ਚੋਂ ਖ਼ੁਦਕੁਸ਼ੀ ਨੋਟ ਹੋਇਆ ਬਰਾਮਦ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ
NEET UG 2023 ਦੇ ਨਤੀਜੇ ਦਾ ਐਲਾਨ, ਪੰਜਾਬ ਦੀ ਆਸ਼ਿਕਾ ਅਗਰਵਾਲ ਨੇ ਹਾਸਲ ਕੀਤਾ AIR 11
ਸਫਲਤਾ ਦਾ ਸਿਹਰਾ 'ਰੋਜ਼ਾਨਾ ਸਖ਼ਤ ਮਿਹਨਤ ਅਤੇ ਸਹਿਯੋਗੀ ਅਧਿਆਪਕਾਂ' ਨੂੰ ਦਿਤਾ