Punjabi
ਪੰਜਾਬੀ ਨੌਜਵਾਨ ਨੇ ਅਮਰੀਕਾ ’ਚ ਪੁਲਿਸ ਭਰਤੀ ਲਈ ਪ੍ਰੀਖਿਆ ਕੀਤੀ ਪਾਸ
ਅਮਰੀਕਾ ਪੁਲਿਸ ’ਚ ਭਰਤੀ ਹੋਣ ਤੋਂ ਬਾਅਦ ਖ਼ੁਸ਼ੀ ਦੇ ਰੋਹ ਵਿਚ ਸੁਖਵੀਰ ਸਿੰਘ
Canada: ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ ਹਮਲਾ
ਪੁਲਿਸ ਵਲੋਂ ਮੁਜ਼ਲਮ ਬ੍ਰੇਡਨ ਜੋਸਫ਼ ਜੇਮਜ਼ ਗ੍ਰਿਫ਼ਤਾਰ, ਮਾਮਲਾ ਦਰਜ
ਜਸਪ੍ਰੀਤ ਕੌਰ ਨੇ ਤੋੜਿਆ ਪਾਵਰਲਿਫਟਿੰਗ ਦਾ ਕੌਮੀ ਰੀਕਾਰਡ
ਸ਼ੀਤਲ ਨੇ ਪਾਇਲ ਨੂੰ ਤੀਰਅੰਦਾਜ਼ੀ ’ਚ ਸੋਨ ਤਮਗਾ ਜਿੱਤਿਆ
ਪੰਜਾਬ ਦੇ ਨਿਜੀ ਸਕੂਲਾਂ ’ਚ ਪੰਜਾਬੀ ਪੜ੍ਹ ਸਕਣ ਵਾਲੇ ਬੱਚਿਆਂ ਦੀ ਗਿਣਤੀ 13 ਫ਼ੀ ਸਦੀ ਘਟੀ, ਸਰਕਾਰੀ ਸਕੂਲਾਂ ’ਚ ਵਧੀ : ASER ਰਿਪੋਰਟ
ਪੰਜਵੀਂ ਜਮਾਤ ਦੇ ਵਿਦਿਆਰਥੀਆਂ ’ਚ ਕਰਵਾਇਆ ਗਿਆ ਸੀ ਸਰਵੇਖਣ, ਅਜੇ ਵੀ ਪੰਜਾਬੀ ਪੜ੍ਹ ਸਕਣ ਵਾਲੇ ਬੱਚਿਆਂ ਦੀ ਗਿਣਤੀ ਨਿਜੀ ਸਕੂਲਾਂ ’ਚ ਵੱਧ
ਬਰਤਾਨੀਆਂ ’ਚ ਪੰਜਾਬੀ ਮੂਲ ਦੀ ਔਰਤ ਨੇ 10 ਸਾਲ ਦੀ ਬੇਟੀ ਦੇ ਕਤਲ ਦਾ ਦੋਸ਼ ਕਬੂਲਿਆ
ਸਜ਼ਾ ਸੁਣਾਉਣ ਲਈ 25 ਅਕਤੂਬਰ ਦੀ ਮਿਤੀ ਤੈਅ ਕੀਤੀ
Punjab Haryana High Court: 2004 ਤੋਂ ਪਹਿਲਾਂ ਨਿਯੁਕਤ ਸਾਰੇ ਕਰਮਚਾਰੀ ਪੁਰਾਣੀ ਪੈਨਸ਼ਨ ਦੇ ਹੱਕਦਾਰ: ਹਾਈਕੋਰਟ
Punjab Haryana High Court: ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਲਦ ਸਕੀਮ ਦਾ ਲਾਭ ਜਾਰੀ ਕਰਨ ਦੇ ਦਿਤੇ ਹੁਕਮ
Samana Accident: ਟਰੱਕ ਤੇ ਮੋਟਰਸਾਈਕਲ ਦੀ ਹੋਈ ਟੱਕਰ, ਤਿੰਨ ਨੌਜਵਾਨਾਂ ਦੀ ਹੋਈ ਮੌਤ
Samana Accident: ਇਕ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ
Tarn Taran Sahib News: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲਗੱਡੀ ਹੇਠਾਂ ਆ ਕੇ ਦਿੱਤੀ ਜਾਨ
ਮ੍ਰਿਤਕ ਕਿਸਾਨ ਸਿਰ ਲਗਭਗ ਸੱਤ ਲੱਖ ਦਾ ਸੀ ਕਰਜ਼ਾ
Ring in Vacuum Cleaner: ਵੈਕਿਊਮ ਕਲੀਨਰ 'ਚੋਂ ਮਿਲੀ 6.68 ਕਰੋੜ ਦੀ ਮੁੰਦਰੀ, ਉੱਡ ਗਏ ਹੋਸ਼
Ring in Vacuum Cleaner: ਹੋਟਲ 'ਚ ਰੁਕਣ ਆਈ ਔਰਤ ਦੀ ਗਵਾਤੀ ਸੀ ਮੁੰਦਰੀ