raghav chadha
Raghav Chadha News : 'ਆਪ' ਨੇਤਾ ਰਾਘਵ ਚੱਢਾ ਨੇ ਏਅਰਲਾਈਨਾਂ ’ਤੇ ਮਹਾਕੁੰਭ ਸ਼ਰਧਾਲੂਆਂ ਨੂੰ ਲੁੱਟਣ ਦਾ ਲਗਾਇਆ ਦੋਸ਼
Raghav Chadha News : ਕੇਂਦਰ ਨੂੰ ਦਖ਼ਲ ਦੀ ਕੀਤੀ ਮੰਗ
Lok Sabha Elections 2024: ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ
ਲੋਕਾਂ ਅੱਗੇ ਕੰਗ ਨੂੰ ਸੰਸਦ ਵਿਚ ਭੇਜਣ ਦੀ ਕੀਤੀ ਅਪੀਲ
'ਆਪ' ਸੰਸਦ ਮੈਂਬਰ ਰਾਘਵ ਚੱਢਾ ਨੇ ਸਾਹਨੇਵਾਲ 'ਚ ਕੀਤਾ ਵਿਸ਼ਾਲ ਰੋਡ ਸ਼ੋਅ, ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਲਈ ਕੀਤਾ ਚੋਣ ਪ੍ਰਚਾਰ ਕੀਤਾ
ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ : ਰਾਘਵ ਚੱਢਾ
Raghav Chadha News: ਵਿਦੇਸ਼ ਤੋਂ ਪਰਤਦਿਆਂ ਹੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚੇ ਰਾਘਵ ਚੱਢਾ
ਲੰਬੇ ਸਮੇਂ ਤੋਂ ਉਨ੍ਹਾਂ ਦੀ ਗੈਰਹਾਜ਼ਰੀ 'ਤੇ ਵੀ ਸਵਾਲ ਉਠਾਏ ਗਏ ਸਨ, ਪਰ ਪਾਰਟੀ ਨੇ ਕਿਹਾ ਸੀ ਕਿ ਉਹ ਠੀਕ ਹੁੰਦੇ ਹੀ ਵਾਪਸ ਆ ਜਾਣਗੇ।
Chandigarh Mayor Election ਚੰਡੀਗੜ੍ਹ ਮੇਅਰ ਦੀ ਚੋਣ ਤੋਂ ਪਹਿਲਾਂ ਰਾਘਵ ਚੱਢਾ ਅਤੇ ਪਵਨ ਬਾਂਸਲ ਨੇ ਚੰਡੀਗੜ੍ਹ ਵਿਚ ਕੀਤੀ ਮੁਲਾਕਾਤ
ਚੰਡੀਗੜ੍ਹ ਮੇਅਰ ਚੋਣਾਂ 'ਚ 'ਆਪ' ਅਤੇ ਕਾਂਗਰਸ ਵਿਚਾਲੇ ਗਠਜੋੜ ਹੈ।
Chandigarh Mayor Polls: 2024 ਦੀਆਂ ਲੋਕ ਸਭਾ ਚੋਣਾਂ ਲਈ ਮਾਹੌਲ ਤੈਅ ਕਰਨਗੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ: ਰਾਘਵ ਚੱਢਾ
ਕਿਹਾ, ਜਦੋਂ ਵੀ ਟੀਮ ਇੰਡੀਆ ਦਾ ਮੈਚ ਕਿਸੇ ਟੀਮ ਨਾਲ ਹੁੰਦਾ ਹੈ ਤਾਂ ਹਮੇਸ਼ਾ ਟੀਮ ਇੰਡੀਆ ਹੀ ਜਿੱਤਦੀ ਹੈ।
Raghav Chadha: ਸੰਸਦ ਦੀ ਸੁਰੱਖਿਆ ਵਿਚ ਇੰਨੀ ਵੱਡੀ ਕੁਤਾਹੀ 'ਤੇ ਕੇਂਦਰ, ਦੇਸ਼ ਨੂੰ ਜਵਾਬ ਨਹੀਂ ਦੇ ਸਕਦੀ?: ਰਾਘਵ ਚੱਢਾ
ਕਿਹਾ, ਸਰਕਾਰ ਤੋਂ ਜਵਾਬ ਮੰਗ ਕੇ ਅਸੀਂ ਰਾਜਨੀਤੀ ਨਹੀਂ ਕਰ ਰਹੇ
Raghav Chadda News : ‘ਆਪ’ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੁਅੱਤਲੀ ਖ਼ਤਮ, ਜਾਣੋ ਕੀ ਕਿਹਾ ਵਿਸ਼ੇਸ਼ ਅਧਿਕਾਰ ਕਮੇਟੀ ਨੇ
ਕਿਸੇ ਮੈਂਬਰ ਨੂੰ ਮੁਅੱਤਲ ਕਰਨਾ ਕਾਫ਼ੀ ਸਜ਼ਾ ਹੈ ਜੋ ਨਿਆਂ ਦੇ ਉਦੇਸ਼ ਦੀ ਪੂਰਤੀ ਕਰਦੀ ਹੈ : ਰਾਜ ਸਭਾ ਦੇ ਚੇਅਰਮੈਨ ਧਨਖੜ
Breaking News: ਸੰਸਦ 'ਚੋਂ ਮੁਅੱਤਲੀ ਮਾਮਲੇ 'ਚ SC ਦਾ ਬਿਆਨ, ਬਿਨਾਂ ਸ਼ਰਤ ਚੇਅਰਮੈਨ ਤੋਂ ਮੁਆਫੀ ਮੰਗਣ ਰਾਘਵ ਚੱਢਾ
Raghav Chadha Breaking News: 'ਸੰਸਦ ਮੈਂਬਰ ਦਾ ਉਸ ਸਦਨ ਦੀ ਮਰਿਆਦਾ ਨੂੰ ਪ੍ਰਭਾਵਿਤ ਕਰਨ ਦਾ ਕੋਈ ਇਰਾਦਾ ਨਹੀਂ ਹੈ'
Raghav Chadha on BJP: ਭਾਜਪਾ ਦੀਆਂ ਏਜੰਸੀਆਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਰਨ ਜਾ ਰਹੀਆਂ ਹਨ: ਰਾਘਵ ਚੱਢਾ
ਕਿਹਾ, ਇੰਡੀਆ ਗਠਜੋੜ ਦੇ ਪ੍ਰਮੁੱਖ ਆਗੂਆਂ ਨੂੰ ਜੇਲ ਵਿਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ