Rajasthan News
ਰਾਜਸਥਾਨ ਮੈਡੀਕਲ ਕਾਲਜ ਨੂੰ ਮਿਲੀ ਕੈਂਸਰ ਵੈਕਸੀਨ ਬਣਾਉਣ ਦੀ ਇਜਾਜ਼ਤ
ਸਿਰਫ਼ 10 ਹਜ਼ਾਰ ਦੀ ਕੀਮਤ ਨਾਲ ਹੋ ਸਕੇਗਾ ਇਲਾਜ
Rajasthan News : ਰਾਜਸਥਾਨ 'ਚ ਧੁੰਦ ਕਾਰਨ 6 ਤੋਂ ਵੱਧ ਵਾਹਨ ਟਕਰਾਏ, ਟਰੇਨਾਂ ਵੀ ਲੇਟ
Rajasthan News : ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ਵੀ ਧੁੰਦ ਦੀ ਲਪੇਟ 'ਚ
Rajasthan News: ਹੁਣ ਸਕੂਲ ਵਿਚ ਮੋਬਾਈਲ ਫ਼ੋਨ ਨਹੀਂ ਲਿਜਾ ਸਕਣਗੇ ਅਧਿਆਪਕ; ਮੰਤਰੀ ਨੇ ਕਿਹਾ, ‘ਫ਼ੋਨ 'ਬੀਮਾਰੀ' ਬਣ ਗਿਆ ਹੈ’
ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਪਿਛਲੇ ਹੁਕਮਾਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ ਅਤੇ ਸਕੂਲਾਂ ਵਿਚ ਮਾਹੌਲ ਸੁਧਾਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ।
Rajasthan News : ਰਾਜਸਥਾਨ ’ਚ ਬੱਸ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ
Rajasthan News : ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਮੌਤ, ਬੱਸ ਚਾਲਕ ਮੌਕੇ ਤੋਂ ਹੋਇਆ ਫ਼ਰਾਰ
Jhalawar Murder: ਰਾਜਸਥਾਨ ਦੇ ਝਾਲਵਾੜ ’ਚ ਡੰਪਰ ਨੇ ਪੰਜ ਲੋਕਾਂ ਨੂੰ ਕੁਚਲਿਆ
Jhalawar Murder: ਦੋ ਭਰਾਵਾਂ ਸਮੇਤ ਪੰਜ ਦੀ ਮੌਤ, ਦੋਸ਼ੀ ਫ਼ਰਾਰ
Gogamedi Murder Case: ਕਨੈਕਸ਼ਨ ਪੰਜਾਬ ਨਾਲ ਜੁੜੇ, ਨਿਤਿਨ ਫੌਜੀ ਵਲੋਂ ਕਤਲ ਤੋਂ ਪਹਿਲਾਂ ਮੋਹਾਲੀ 'ਚ ਲੁੱਟੀ ਕਾਰ ਦੇ ਡਰਾਈਵਰ ਨੇ ਪਛਾਣ ਲਿਆ
28 ਨਵੰਬਰ ਨੂੰ ਦੋ ਨੌਜਵਾਨਾਂ ਨੇ ਬਾਕਰਪੁਰ ਦੇ ਅੱਗੇ ਐਚਪੀ ਪੈਟਰੋਲ ਪੰਪ ਤੋਂ ਸਵਾਰੀ ਬੁੱਕ ਕੀਤੀ ਸੀ
Rajasthan Elections: ਚਾਰ ਸੀਟਾਂ ’ਤੇ ਇਕੋ ਪਰਿਵਾਰ ਦੇ ਜੀਅ ਇਕ-ਦੂਜੇ ਵਿਰੁਧ ਚੋਣ ਮੈਦਾਨ ’ਚ
ਸੂਬੇ ਦੀਆਂ ਸਾਰੀਆਂ 200 ਵਿਧਾਨ ਸਭਾ ਸੀਟਾਂ ’ਤੇ 25 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।
Rajasthan Road Accident: ਰਾਜਸਥਾਨ 'ਚ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ
Rajasthan Road Accident: ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ