Rajasthan
45 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਛੱਪੜ 'ਚ ਡਿੱਗੀ: ਇਕ ਦੀ ਮੌਤ, 4 ਜ਼ਖਮੀ
ਬੱਸ ਨੂੰ ਬਾਹਰ ਕੱਢਣ ਸਮੇਂ ਕਰੇਨ ਵੀ ਪਲਟੀ
ਟਾਇਰ ਫਟਣ ਨਾਲ ਪਲਟੀ ਸਕਾਰਪੀਓ ਕਾਰ, ਤਿੰਨ ਭਰਾਵਾਂ ਦੀ ਹੋਈ ਮੌਤ
ਮ੍ਰਿਤਕਾਂ 'ਚੋਂ ਇਕ ਦਾ ਅਗਲੇ ਮਹੀਨੇ ਸੀ ਵਿਆਹ
8 ਸਾਲਾ ਬੱਚੀ ਦੇ 10 ਟੁਕੜੇ, 4 ਦਿਨਾਂ ਤੋਂ ਸੀ ਲਾਪਤਾ: ਘਰ ਤੋਂ 200 ਮੀਟਰ ਦੂਰ ਖੰਡਰ 'ਚੋਂ ਮਿਲੀ ਲਾਸ਼
ਐਤਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
ਰਾਜਸਥਾਨ 'ਚ ਭੈਣ-ਭਰਾ ਦੀ ਤਲਾਬ 'ਚ ਡੁੱਬਣ ਨਾਲ ਮੌਤ
ਪਿਤਾ ਨੇ ਬੱਚਿਆਂ ਦੀ ਮਾਂ ਤੇ ਹੀ ਤਲਾਅ ਵਿਚ ਸੁੱਟ ਕੇ ਮਾਰਨ ਦਾ ਲਗਾਇਆ ਇਲਜ਼ਾਮ
ਫੌਜ ਦੀ ਮਿਜ਼ਾਈਲ ਮਿਸਫਾਇਰ ਹੋਣ ਤੋਂ ਬਾਅਦ ਖੇਤਾਂ 'ਚ ਡਿੱਗਿਆ ਮਲਬਾ, ਜਾਂਚ ਦੇ ਹੁਕਮ
ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
3 ਬੱਚਿਆਂ ਦੀ ਹੱਤਿਆ ਕਰ ਪਿਤਾ ਨੇ ਕੀਤੀ ਖ਼ੁਦਕੁਸ਼ੀ, ਚਾਰਾਂ ਦੀਆਂ ਫੰਦੇ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਿਤਾ ਨੇ ਤਿੰਨ ਬੱਚਿਆਂ ਦਾ ਕਤਲ ਕਰਕੇ ਖੁਦਕੁਸ਼ੀ ਕੀਤੀ ਹੈ...
ਪਤੀ, 4 ਬੱਚਿਆਂ ਦਾ ਕਤਲ ਕਰਨ ਵਾਲੀ ਔਰਤ ਤੇ ਪ੍ਰੇਮੀ ਨੂੰ ਉਮਰਕੈਦ ਦੀ ਸਜ਼ਾ, ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਇਸ ਕਤਲ ਦੀ ਵਿਉਂਤਬੰਦੀ 2016 'ਚ ਹੀ ਸ਼ੁਰੂ ਹੋ ਗਈ ਸੀ, ਜਦੋਂ ਸੰਤੋਸ਼ ਦੇ ਪਤੀ ਅਤੇ ਵੱਡੇ ਬੇਟੇ ਮੋਹਿਤ ਨੂੰ ਸੰਤੋਸ਼ ਦੇ ਅਫੇਅਰ ਦਾ ਪਤਾ ਲੱਗਾ।
ਰਾਜਸਥਾਨ 'ਚ ਬਣਾਏ ਜਾਣ 19 ਨਵੇਂ ਜ਼ਿਲ੍ਹੇ, ਮੁੱਖ ਮੰਤਰੀ ਗਹਿਲੋਤ ਨੇ ਵਿਧਾਨ ਸਭਾ 'ਚ ਕੀਤਾ ਐਲਾਨ
ਪਿਛਲੇ ਕਈ ਸਾਲਾਂ ਤੋਂ ਨਵੇਂ ਜ਼ਿਲ੍ਹੇ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ,
ਲਾਰੈਂਸ ਬਿਸ਼ਨੋਈ ਗੈਂਗ ਦੇ 3 ਮੈਂਬਰ ਰਾਜਸਥਾਨ 'ਚ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ
ਪੁਲਿਸ ਮੁਤਾਬਕ ਇਹ ਤਿੰਨੇ ਅਨਮੋਲ ਬਿਸ਼ਨੋਈ ਦੇ ਹੁਕਮਾਂ 'ਤੇ ਕਾਰਵਾਈ ਕਰ ਰਹੇ ਸਨ।
ਬਿਨਾਂ ਆਗਿਆ ਬਾਥਰੂਮ ਜਾਣ 'ਤੇ 8ਵੀਂ ਜਮਾਤ ਦੇ ਵਿਦਿਆਰਥੀ ਦੀ ਪ੍ਰਿੰਸੀਪਲ ਬੇਰਹਿਮੀ ਨਾਲ ਕੀਤੀ ਕੁੱਟਮਾਰ: ਚਿਹਰੇ 'ਤੇ ਲੱਗੇ 4 ਟਾਂਕੇ
ਇਸ ਪੂਰੇ ਮਾਮਲੇ 'ਚ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਘਟਨਾ ਸਮੇਂ ਮੈਂ ਸਕੂਲ 'ਚ ਨਹੀਂ ਸੀ।ਦੋ ਬੱਚੇ ਦੌੜ ਰਹੇ ਸਨ ਉਦੋਂ ਇਹ ਸੱਟ ਲੱਗੀ।