Ram Rahim
ਅਕਾਲੀ ਆਗੂ ਨੂੰ ਸੌਦਾ ਸਾਧ ਦੀ ਤਸਵੀਰ ਨਾਲ ਸਨਮਾਨਿਤ ਕਰਨ ਦੀ ਵਾਇਰਲ ਇਹ ਤਸਵੀਰ ਐਡੀਟੇਡ ਹੈ, Fact Check ਰਿਪੋਰਟ
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਆਗੂ ਨੂੰ ਰਾਮ ਰਹੀਮ ਦੀ ਤਸਵੀਰ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਸੀ।
ਹਰਸਿਮਰਤ ਕੌਰ ਬਾਦਲ ਨੇ ਹੱਥ 'ਚ ਨਹੀਂ ਫੜ੍ਹੀ ਸੀ ਸੌਦਾ ਸਾਧ ਦੀ ਤਸਵੀਰ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਸਲ ਤਸਵੀਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੀ ਨਾ ਕਿ ਰਾਮ ਰਹੀਮ ਦੀ।
Haryana News: ਸੁਪ੍ਰੀਮ ਕੋਰਟ ਜਾਵੇਗਾ ਰਣਜੀਤ ਸਿੰਘ ਖਾਨਪੁਰ ਕੌਲੀਆਂ ਦਾ ਪ੍ਰਵਾਰ
ਮਰਹੂਮ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਸਪੁੱਤਰ ਅੰਸ਼ੁਲ ਛੱਤਰਪਤੀ ਨੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਇਸਨੂੰ ਨਿਰਾਸ਼ਾਜਨਕ ਦਸਿਆ ਹੈ।
Editorial: ਸੌਦਾ ਸਾਧ ਹਰ ਵਾਰ ਜਿੱਤ ਜਾਂਦਾ ਹੈ ਕਿਉਂਕਿ ਅੰਦਰਖਾਤੇ ਉਹ ਸਾਰਿਆਂ ਨਾਲ ਰਲਿਆ ਹੁੰਦਾ ਹੈ, ਸਿੱਖ ਲੀਡਰਾਂ ਤੇ ਕੇਂਦਰ ਸਰਕਾਰ ਸਮੇਤ!
ਕਾਰਨ ਸਾਫ਼ ਹੈ ਕਿ ਜਿਸ ਸਿੱਖੀ ਨੂੰ ਖ਼ਤਮ ਕਰਨ ਦੀਆਂ ਸਾਜਸ਼ਾਂ ਘੜਦਾ ਹੈ, ਉਸ ਦੇ ਅਖੌਤੀ ਲੀਡਰ ਵੀ ਅੰਦਰਖਾਤੇ ਇਸ ਕੋਲ ਨਿਮਾਣੇ ਸ਼ਰਧਾਲੂ ਬਣ ਕੇ ਮੱਥੇ ਟੇਕਦੇ ਰਹਿੰਦੇ ਨੇ
Sauda Sadh News: ਮੁੜ ਸੁਨਾਰੀਆ ਜੇਲ ਪਹੁੰਚਿਆ ਸੌਦਾ ਸਾਧ; 50 ਦਿਨਾਂ ਦੀ ਪੈਰੋਲ ਹੋਈ ਖ਼ਤਮ
ਭਲਕੇ ਹਾਈ ਕੋਰਟ ਵਿਚ ਹੋਵੇਗੀ ਪੈਰੋਲ ਮਾਮਲੇ ਦੀ ਸੁਣਵਾਈ
ਬਲਾਤਕਾਰੀ ਸਾਧ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਨਾਂਅ ਤੋਂ ਫਰਜ਼ੀ ਬਿਆਨ ਵਾਇਰਲ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।
ਡੇਰਾ ਸੌਦਾ ਸਾਧ ਦੇ ਮੁਖੀ ਨਾਲ ਵਾਇਰਲ ਹਰਸਿਮਰਤ ਕੌਰ ਬਾਦਲ ਦੀ ਵਾਇਰਲ ਤਸਵੀਰ ਐਡੀਟੇਡ ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਹਰਸਿਮਰਤ ਕੌਰ ਬਾਦਲ ਨਾਲ ਸੌਦਾ ਸਾਧ ਮੁਖੀ ਨਹੀਂ ਸੀ।
ਰਾਮ ਰਹੀਮ ਦੀ ਪੈਰੋਲ 'ਤੇ ਬੋਲੇ ਸੀਐਮ ਖੱਟਰ ਕਿਹਾ, “ਹਰ ਕੈਦੀ ਦੇ ਅਧਿਕਾਰ ਹਨ, ਅਸੀਂ ਉਸ ਨੂੰ ਸਿਰਸਾ ਆਸ਼ਰਮ 'ਚ ਨਹੀਂ ਆਉਣ ਦੇਵਾਂਗੇ”
ਸੀਐਮ ਦਾ ਇਹ ਬਿਆਨ ਰਾਮ ਰਹੀਮ ਨੂੰ ਲਗਾਤਾਰ ਪੈਰੋਲ 'ਤੇ ਮਿਲਣ 'ਤੇ ਹਰਿਆਣਾ ਸਰਕਾਰ ਦੀ ਆਲੋਚਨਾ ਤੋਂ ਬਾਅਦ ਆਇਆ ਹੈ।
ਧਾਰਮਿਕ ਭਾਵਨਾਵਾਂ ਨੂੰ 'ਠੇਸ ਪਹੁੰਚਾਉਣ' ਲਈ ਰਾਮ ਰਹੀਮ ਵਿਰੁੱਧ FIR : NCSC ਨੇ ਪੰਜਾਬ ਸਰਕਾਰ ਨੂੰ ਏਟੀਆਰ ਦਾਖਲ ਕਰਨ ਲਈ ਕਿਹਾ
ਗੁਰੂ ਰਵਿਦਾਸ ਮਹਾਰਾਜ ਅਤੇ ਸੰਤ ਕਬੀਰ ਜੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਦੇ ਹੋਏ ਵਾਇਰਲ ਨਿਊਜ਼ ਵੀਡੀਓ ਵਿੱਚ ਦੇਖਿਆ ਗਿਆ ਰਾਮ ਰਹੀਮ
ਸੌਦਾ ਸਾਧ ਦੇ ‘ਦਰਬਾਰ’ ’ਚ ਪਹੁੰਚੇ ਹਰਿਆਣਾ CM ਦੇ OSD ਅਤੇ ਰਾਜ ਸਭਾ MP, ਸਵਾਤੀ ਮਾਲੀਵਾਲ ਨੇ ਕਿਹਾ- ਤਮਾਸ਼ਾ ਸ਼ੁਰੂ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਵਾਲ ਕੀਤਾ।