registered
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਰੁਧ ਮਾਣਹਾਨੀ ਦਾ ਮਾਮਲਾ ਦਰਜ
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦਰਜ ਕਰਵਾਇਆ ਮਾਮਲਾ
ਵਿਜੀਲੈਂਸ ਨੇ ਅਧਿਆਪਕਾਂ ਦੀ ਭਰਤੀ ਮਾਮਲੇ ਵਿਚ ਸਰਟੀਫ਼ਿਕੇਟਾਂ 'ਚ ਹੇਰਾਫੇਰੀ ਤੇ ਪਰਚਾ ਕੀਤਾ ਦਰਜ
ਦਾਗ਼ੀ ਉਮੀਦਵਾਰਾਂ ਨੂੰ ਹੁਣ ਹੱਥਾਂ ਪੈਰਾਂ ਦੀ ਪਈ
ਇਮੀਗ੍ਰੇਸ਼ਨ ਕੰਪਨੀ 'ਤੇ 14.31 ਲੱਖ ਦੀ ਧੋਖਾਧੜੀ ਦੇ 3 ਮਾਮਲੇ ਦਰਜ
ਇਕ ਆਰੋਪੀ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ, ਹੋਰ ਆਰੋਪੀ ਫਰਾਰ
ਪੰਜਾਬ ਦੇ ਹਰ ਡਰੋਨ ਹੋਵੇਗਾ ਰਜਿਸਟ੍ਰੇਸ਼ਨ, ਕੇਂਦਰ ਨੇ CM ਮਾਨ ਦਾ ਮੰਨਿਆ ਸੁਝਾਅ
ਹੁਣ ਸੂਬੇ ਦੇ ਹਰ ਡਰੋਨ ਦੀ ਰਜਿਸਟ੍ਰੇਸ਼ਨ ਹੋਵੇਗੀ
95 ਲੱਖ 'ਚ ਬਾਘ ਦਾ ਬੱਚਾ ਵੇਚਣ ਦੇ ਮਾਮਲੇ 'ਚ ਪੁਲਿਸ ਨੇ ਤਿੰਨ ਖਿਲਾਫ਼ ਮਾਮਲਾ ਕੀਤਾ ਦਰਜ
ਜੰਗਲਾਤ ਵਿਭਾਗ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ
ਮੁਹਾਲੀ : ਨਰਸਿੰਗ ਅਫ਼ਸਰ ਪੇਪਰ ਲੀਕ ਮਾਮਲੇ ’ਚ CBI ਦੀ ਵੱਡੀ ਕਾਰਵਾਈ, ਗਿਆਨ ਜਯੋਤੀ ਇੰਸਟੀਚਿਊਟ ਵਿਰੁਧ ਦਰਜ ਕੀਤੀ FIR
CCTV ਤਸਵੀਰਾਂ, 2 ਕੰਪਿਊਟਰ ਤੇ ਹਾਰਡ ਡਿਸਕ ਵੀ ਕਬਜ਼ੇ ਵਿਚ ਲਈਆਂ
ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜ ਦੀ ਠੱਗੀ ਮਾਰ ਕੇ ਹੋਇਆ ਫਰਾਰ, ਮਾਮਲਾ ਦਰਜ
ਉਸਦੀ ਸੱਸ ਅਤੇ ਸਾਲੀ ਦੀ ਵੀ ਸ਼ਮੂਅੀਲਤ ਸਾਹਮਣੇ ਆਈ ਹੈ ਜਿਨ੍ਹਾਂ ’ਚੋਂ ਦੋਸ਼ੀ ਦੀ ਸਾਲ਼ੀ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ
ਪੰਜਾਬ 'ਚ ਨਾਜਾਇਜ਼ ਮਾਈਨਿੰਗ ਸਬੰਧੀ ਹਾਈਕੋਰਟ 'ਚ ਸੁਣਵਾਈ, ਇੱਕ ਸਾਲ ਵਿੱਚ 577 ਕੇਸ ਦਰਜ
ਹਾਈਕੋਰਟ ਨੇ ਹੁਣ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਅਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਸੌਂਪਣ ਦੇ ਹੁਕਮ ਦਿੱਤੇ
ਅੰਬਾਲਾ 'ਚ ਪਿਟਬੁੱਲ ਕੁੱਤੇ ਨੇ ਬੱਚੀ ਨੂੰ ਵੱਢਿਆ : ਗਲੀ 'ਚ ਖੇਡਦੇ ਹੋਏ ਪਿੱਛਿਓਂ ਕੀਤਾ ਹਮਲਾ, ਮਾਲਕਣ 'ਤੇ ਮਾਮਲਾ ਦਰਜ
ਇਸ ਦੌਰਾਨ ਲੜਕੀ ਦੇ ਪਿੱਛਿਓਂ ਆ ਰਹੇ ਨੌਜਵਾਨ ਨੇ ਕੁੱਤਿਆਂ ਨੂੰ ਭਜਾ ਕੇ ਲੜਕੀ ਨੂੰ ਮੌਤ ਦੇ ਮੂੰਹ 'ਚੋਂ ਕੱਢ ਲਿਆ।